ਕਾਲਿਆ ਕਾਗਾ ਮਿੱਠਾ ਮਿੱਠਾ ਬੋਲ
ਓ ਕਾਲਿਆ, ਕਾਗਾ, ਮਿੱਠਾ ਮਿੱਠਾ, ਬੋਲ,
ਅੱਜ, ਮੇਰੀ, ਮਈਆ / ਦਾਤੀ ਨੇ, ਆਉਣਾ ਏ ॥
ਓ ਅੱਜ, ਮੇਰੀ ਮਈਆ ਨੇ, ਆਉਣਾ ਏ,
ਅੱਜ, ਮੇਰੀ ਦਾਤੀ ਨੇ, ਆਉਣਾ ਏ ॥
ਓ ਕਾਲਿਆ ॥ਕਾਗਾ, ਮਿੱਠਾ ਮਿੱਠਾ ਬੋਲ...
ਕਿਆ ਹੈ, ਨਿਸ਼ਾਨੀ ਮੇਰੀ, ਮਈਆ ਦੀ,
ਕਿਆ ਹੈ, ਨਿਸ਼ਾਨੀ ਮੇਰੀ, ਦਾਤੀ ਦੀ ॥
ਓ ਸਿਰ ਦੀਆਂ ॥ਚੁੰਨੀਆਂ, ਲਾਲੋ ਲਾਲ,
ਏਹੋ, ਨਿਸ਼ਾਨੀ ਮੇਰੀ, ਮਈਆ ਦੀ ॥
ਓ ਕਾਲਿਆ, ਕਾਗਾ, ਮਿੱਠਾ ਮਿੱਠਾ ਬੋਲ...
ਕਿਆ ਹੈ, ਨਿਸ਼ਾਨੀ ਮੇਰੀ, ਮਈਆ ਦੀ,
ਕਿਆ ਹੈ, ਨਿਸ਼ਾਨੀ ਮੇਰੀ, ਦਾਤੀ ਦੀ ॥
ਓ ਬਾਂਹਾਂ ਦਾ ॥ਚੂੜਾ, ਲਾਲੋ ਲਾਲ,
ਏਹੋ, ਨਿਸ਼ਾਨੀ ਮੇਰੀ, ਮਈਆ ਦੀ ॥
ਓ ਕਾਲਿਆ, ਕਾਗਾ, ਮਿੱਠਾ ਮਿੱਠਾ ਬੋਲ...
ਕਿਆ ਹੈ, ਨਿਸ਼ਾਨੀ ਮੇਰੀ, ਮਈਆ ਦੀ,
ਕਿਆ ਹੈ, ਨਿਸ਼ਾਨੀ ਮੇਰੀ, ਦਾਤੀ ਦੀ ॥
ਓ ਮੱਥੇ ਦੀ ॥ਬਿੰਦੀਆਂ, ਲਾਲੋ ਲਾਲ,
ਏਹੋ, ਨਿਸ਼ਾਨੀ ਮੇਰੀ, ਮਈਆ ਦੀ ॥
ਓ ਕਾਲਿਆ, ਕਾਗਾ, ਮਿੱਠਾ ਮਿੱਠਾ ਬੋਲ...
ਕਿਆ ਹੈ, ਨਿਸ਼ਾਨੀ ਮੇਰੀ, ਮਈਆ ਦੀ,
ਕਿਆ ਹੈ, ਨਿਸ਼ਾਨੀ ਮੇਰੀ, ਦਾਤੀ ਦੀ ॥
ਓ ਗਲ਼ੇ ਦਾ ॥ਹਰਵਾ, ਲਾਲੋ ਲਾਲ,
ਏਹੋ, ਨਿਸ਼ਾਨੀ ਮੇਰੀ, ਮਈਆ ਦੀ ॥
ਓ ਕਾਲਿਆ, ਕਾਗਾ, ਮਿੱਠਾ ਮਿੱਠਾ ਬੋਲ...
ਕਿਆ ਹੈ, ਨਿਸ਼ਾਨੀ ਮੇਰੀ, ਮਈਆ ਦੀ,
ਕਿਆ ਹੈ, ਨਿਸ਼ਾਨੀ ਮੇਰੀ, ਦਾਤੀ ਦੀ ॥
ਓ ਨੱਕ ਦੀ ॥ਨੱਥਣੀ , ਲਾਲੋ ਲਾਲ,
ਏਹੋ, ਨਿਸ਼ਾਨੀ ਮੇਰੀ, ਮਈਆ ਦੀ ॥
ਓ ਕਾਲਿਆ, ਕਾਗਾ, ਮਿੱਠਾ ਮਿੱਠਾ ਬੋਲ...
ਕਿਆ ਹੈ, ਨਿਸ਼ਾਨੀ ਮੇਰੀ, ਮਈਆ ਦੀ,
ਕਿਆ ਹੈ, ਨਿਸ਼ਾਨੀ ਮੇਰੀ, ਦਾਤੀ ਦੀ ॥
ਓ ਅੰਗੇ ਦੀ ॥ਸਾੜ੍ਹੀ, ਲਾਲੋ ਲਾਲ,
ਏਹੋ, ਨਿਸ਼ਾਨੀ ਮੇਰੀ, ਮਈਆ ਦੀ ॥
ਓ ਕਾਲਿਆ, ਕਾਗਾ, ਮਿੱਠਾ ਮਿੱਠਾ ਬੋਲ...
ਜੈ ਮਾਂ ਜਵਾਲਾ
ਅਪਲੋਡਰ- ਅਨਿਲਰਾਮੂਰਤੀਭੋਪਾਲ