ਮਈਆ ਨੇ ਆਉਣਾ
ਓ ਕਾਲਿਆ, ਕਾਗਾ, ਮਿੱਠਾ ਮਿੱਠਾ, ਬੋਲ,
ਅੱਜ, ਮੇਰੀ, ਮਈਆ / ਦਾਤੀ ਨੇ, ਆਉਣਾ ਏ ॥
ਓ ਅੱਜ, ਮੇਰੀ ਮਈਆ ਨੇ, ਆਉਣਾ ਏ,
ਅੱਜ, ਸ਼ੇਰਾਂਵਾਲੀ ਨੇ, ਆਉਣਾ ਏ ॥
ਓ ਕਾਲਿਆ ॥ਕਾਗਾ, ਮਿੱਠਾ ਮਿੱਠਾ ਬੋਲ...
ਕਿਆ ਹੈ, ਨਿਸ਼ਾਨੀ ਮੇਰੀ, ਮਈਆ ਦੀ,
ਕਿਆ ਹੈ, ਨਿਸ਼ਾਨੀ ਮੇਰੀ, ਦਾਤੀ ਦੀ ॥
ਓ ਸਿਰ ਦੀਆਂ ॥ਚੁੰਨੀਆਂ, ਲਾਲੋ ਲਾਲ,
ਏਹੋ, ਨਿਸ਼ਾਨੀ ਮੇਰੀ, ਮਈਆ ਦੀ ॥
ਓ ਕਾਲਿਆ, ਕਾਗਾ, ਮਿੱਠਾ ਮਿੱਠਾ ਬੋਲ...
ਨਾ, ਰੋਲ਼ ਮਾਈਏ, ਮੈਂ ਰੁਲ਼, ਗਈ ਆਂ,
ਤੇਰਾ, ਦਰਬਾਰ, ਭੁੱਲ੍ਹ ਗਈ ਆਂ ॥
ਮੈਂ, ਰੁੱਲ ਗਈ ਆਂ, ਮੈਂ ਰੁਲ਼ ਗਈ ਆਂ,
ਤੇਰਾ, ਦਰਬਾਰ, ਭੁੱਲ ਗਈ ਆਂ ॥
ਨਾ, ਰੋਲ਼ ਮਾਈਏ, ਮੈਂ ਰੁਲ਼...
ਮੈਂ ਆਵਾਂ ਲੈ ਕੇ, ਓ ਲਾਲ ਚੁੰਨੀਆਂ,
ਪਤਾ ਨੀ, ਮੇਰੀ ਮਾਂ, ਕੇਹੜੀ ਦੁਨੀਆਂ ॥
ਮੈਂ ਦਿਲ ਵਾਲੀਆਂ, ਖੋਲ੍ਹਾਂ ਘੁੰਡੀਆਂ,
ਕਰੂੰ, ਜਗਰਾਤਾ, ਬਣਖੰਡੀਆਂ ।
ਨਾ, ਰੋਲ਼ ਮਾਈਏ, ਮੈਂ ਰੁਲ਼...
ਓ ਪੀਲ਼ਾ ਚੋਲਾ, ਓ ਪੀਲ਼ੇ ਮੰਦਿਰ,
ਜਿੱਥੇ, ਵੱਸੇ ਮੇਰੀ ਮਾਂ, ਓਹ ਘਣੇ ਜੰਗਲ ॥
ਓ ਬਗਲਾਮੁਖੀ, ਸਜਾ ਦਰਬਾਰ,
ਸੰਗਤ ਸਾਰੀ, ਕਰਦੀ ਏ ਪੁਕਾਰ ।
ਨਾ, ਰੋਲ਼ ਮਾਈਏ, ਮੈਂ ਰੁਲ਼...
ਓ ਜਦ, ਖੇਡਦੀ ਤਾਂ, ਛਣ ਮਣ ਕਰਦਾ,
ਕਿ ਚੂੜਾ ਮਾਂ ਦਾ, ਲਾਲ ਰੰਗ ਦਾ ॥
ਕਿ ਚੂੜਾ ਮਾਂ ਦਾ, ਲਾਲ ਰੰਗ ਦਾ,
ਕਿ ਚੂੜਾ ਮਾਂ ਦਾ, ਲਾਲ ਰੰਗ ਦਾ ॥
ਓ ਜਦ, ਖੇਡਦੀ ਤਾਂ... ਜੈ ਹੋ ॥।
ਛਣ ਮਣ ਕਰਦਾ,
ਕਿ ਚੂੜਾ ਮਾਂ ਦਾ, ਲਾਲ ਰੰਗ ਦਾ ॥
ਰਾਮ ਕਹਿੰਦੇ, ਸੀਤਾ ਮਾਂ ਨੂੰ,
ਤੂੰ ਕਿਓਂ ਚੂੜਾ ਮੰਗਦੀ ।
ਓ ਜੇਹੜੀ, ਬੈਠੀ, ਗੁਫ਼ਾ ਦੇ ਅੰਦਰ,
ਓਹ ਚੂੜੇ ਨਾਲ ਸੱਜਦੀ ॥
ਓ ਜਦ, ਖੇਡਦੀ ਤਾਂ... ਜੈ ਹੋ ॥।
ਓ ਪਿੱਤਲਾਂ ਦੀ, ਬਾਲਟੀਏ, ਬਾਲਟੀਏ,
ਚੱਲ ਅਸਾਂ, ਗਊਆਂ ਦੂਹਣੇ ਜਾਣਾ ॥
ਓ ਚੱਲ ਅਸਾਂ, ਗਊਆਂ ਦੂਹਣੇ ਜਾਣਾ,
ਚੱਲ ਅਸਾਂ, ਗਊਆਂ ਦੂਹਣੇ ਜਾਣਾ ॥
ਓ ਪਿੱਤਲਾਂ ਦੀ, ਬਾਲਟੀਏ...
ਓ ਰਾਧਾ ਜੀ ਨੇ, ਗਊਆਂ ਦੂਹਣੀਆਂ,
ਓ ਕ੍ਰਿਸ਼ਨਾ ਨੇ, ਗਟ ਗਟ ਪੀਣਾ ॥
ਓ ਪਿੱਤਲਾਂ ਦੀ, ਬਾਲਟੀਏ...
ਓ ਕਿੱਥੇ ਰੱਖੀ, ਕਰਮੰਡਲੀ, ਅੰਮ੍ਰਿਤ ਦੀ,
ਕਿੱਥੇ ਰੱਖੀ, ਕਰਮੰਡਲੀ ਅੰਮ੍ਰਿਤ ਦੀ ॥
ਓ ਕਹਿੰਦੇ, ਗੌਰਾਂ ਦਾ ਘਰ, ਕੇਹੜਾ ਏ ।
ਓ ਜਿੱਥੇ, ਸ਼ਿਵਾਂ ਨੇ ਲਾਇਆ, ਡੇਰਾ ਏ ॥
ਓ ਓਥੇ, ਰੱਖੀ ਕਰਮੰਡਲੀ, ਅੰਮ੍ਰਿਤ ਦੀ,
ਓਥੇ, ਰੱਖੀ ਕਰਮੰਡਲੀ, ਅੰਮ੍ਰਿਤ ਦੀ ॥
ਓ ਢੋਲਕ, ਵੱਜਦਾ ਵੇਹੜੇ, ਘਰ ਆਜਾ ਮੇਰੀ ਦਾਤੀਏ,
ਓ ਢੋਲਕ, ਵੱਜਦਾ ਵੇਹੜੇ, ਘਰ ਆਜਾ ਮੇਰੀ ਦਾਤੀਏ ॥
ਹਾਥ ਮੇਂ ਗੜਵੀ, ਗੰਗਾ ਜਲ ਪਾਣੀ ॥
ਓ ਚਰਨ, ਧੁਲਾਣੇ ਤੇਰੇ, ਘਰ ਆਜਾ ਮੇਰੀ ਦਾਤੀਏ ॥
ਮੈਂ ਜਬ ਵੀ, ਪੁਕਾਰੂੰ ਮਾਂ, ਤੁਮ ਦੌੜੀ, ਚਲੀ ਆਣਾ ॥
ਇੱਕ, ਪਲ ਵੀ ਨਾ, ਰੁੱਕਣਾ ਮਾਂ, ਮੇਰਾ ਮਾਣ, ਵਧਾ ਜਾਣਾ ॥
ਮੈਂ ਜਬ ਵੀ, ਪੁਕਾਰੂੰ ਮਾਂ, ਤੁਮ ਦੌੜੀ...
ਨਵਰਾਤਰੋਂ, ਮੇਂ ਮਈਆ, ਤੇਰੀ ਜੋਤ ਜਲਾਊਂਗੀ ॥
ਓ ਜਬ, ਜੋਤ, ਜਲੇ ਮਈਆ ।
ਆ ਕੇ, ਦਰਸ਼ ਦਿਖਾ ਜਾਣਾ ॥
ਮੈਂ ਜਬ ਵੀ, ਪੁਕਾਰੂੰ ਮਾਂ, ਤੁਮ ਦੌੜੀ...
ਸੱਜ, ਧੱਜ ਕਰ ਬੈਠੀ ਮਾਂ, ਔਰ ਮੰਦ, ਮੰਦ ਮੁਸਕਾਏ ॥
ਆਓ, ਨਜ਼ਰ ਉਤਾਰੇ, ਮਈਆ ਕੀ ॥
ਮੇਰੀ ਮਾਂ ਕੋ, ਨਜ਼ਰ ਨਾ, ਲੱਗ ਜਾਏ...
ਸੱਜ, ਧੱਜ ਕਰ ਬੈਠੀ ਮਾਂ, ਔਰ ਮੰਦ, ਮੰਦ ਮੁਸਕਾਏ ॥
ਓ ਫ਼ੁੱਲਾਂ ਦੀਆਂ, ਕਿਆਰੀਆਂ ਚ, ਰਹਿੰਦੀ ਮੇਰੀ ਮਾਂ ॥
ਹੋ ਹੋ ਹੋ ਦਿਲ, ਫੁੱਲਾਂ ਦਾ, ਬਣਾਇਆ ਮੇਰੀ ਮਾਂ ॥
ਹਾਥ ਮੇਂ ਗੜਵੀ, ਗੰਗਾ ਜਲ ਪਾਣੀ ॥
ਓ ਚਰਨ, ਧੁਲਾਣੇ ਵੇਲਾ, ਆਇਓ ਮੇਰੀ ਮਾਂ ॥
ਹੋ ਹੋ ਹੋ ਦਿਲ, ਫੁੱਲਾਂ ਦਾ, ਬਣਾਇਆ ਮੇਰੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मइया ने आऊणा
ओ कालिया, कागा, मीठा-मीठा बोल,
अज्ज, मेरी, मइया / दाती ने, आऊणा ए ॥
ओ अज्ज, मेरी मइया ने, आऊणा ए,
अज्ज, शेरांवाली ने, आऊणा ए ॥
ओ कालिया, कागा, मीठा-मीठा बोल...
क्या है, निशानी मेरी, मइया दी,
क्या है, निशानी मेरी, दाती दी ॥
ओ सिर दियां, चुननियां, लालो-लाल,
एहो, निशानी मेरी, मइया दी ॥
ओ कालिया, कागा, मीठा-मीठा बोल...
ना रोल, मइए, मैं रुल गई आं,
तेरा, दरबार, भुल गई आं ॥
मैं रुल गई आं, मैं रुल गई आं,
तेरा, दरबार, भुल गई आं ॥
ना रोल, मइए, मैं रुल...
मैं आवां लै के, ओ लाल चुननियां,
पता नी, मेरी मां, केहड़ी दुनियां ॥
मैं दिल वालियां, खोलां घुंडियां,
करूं, जगराता, बणखंडियां ॥
ना रोल, मइए, मैं रुल...
ओ पीला चोला, ओ पीले मंदिर,
जिथे, वस्से मेरी मां, ओह घणे जंगल ॥
ओ बगलामुखी, सजा दरबार,
संगत सारी, करदी ए पुकार ॥
ना रोल, मइए, मैं रुल...
ओ जद, खेलदी तां, छन-मन करदा,
कि चूड़ा मां दा, लाल रंग दा ॥
कि चूड़ा मां दा, लाल रंग दा,
कि चूड़ा मां दा, लाल रंग दा ॥
ओ जद, खेलदी तां... जय हो...
छन-मन करदा,
कि चूड़ा मां दा, लाल रंग दा ॥
राम कहिंदे, सीता मां नूं,
तूं क्यूं चूड़ा मंगदी ।
ओ जेहड़ी, बैठी, गुफा दे अंदर,
ओह चूड़े नाल सजदी ॥
ओ जद, खेलदी तां... जय हो...
ओ पित्तलां दी, बालटीए, बालटीए,
चल असां, गऊआं दूहणे जाना ॥
ओ चल असां, गऊआं दूहणे जाना,
चल असां, गऊआं दूहणे जाना ॥
ओ पित्तलां दी, बालटीए...
ओ राधा जी ने, गऊआं दूहणियां,
ओ कृष्णा ने, गट-गट पीणा ॥
ओ पित्तलां दी, बालटीए...
ओ किथे रखी, करमंडली, अमृत दी,
किथे रखी, करमंडली अमृत दी ॥
ओ कहिंदे, गौरां दा घर, केहड़ा ए ।
ओ जिथे, शिवां ने लाया, डेरा ए ॥
ओ ओथे, रखी करमंडली, अमृत दी,
ओथे, रखी करमंडली, अमृत दी ॥
ओ ढोलक, वज्जदा वेहड़े, घर आ जा मेरी दातिए,
ओ ढोलक, वज्जदा वेहड़े, घर आ जा मेरी दातिए ॥
हाथ में गड़वी, गंगा जल पानी ॥
ओ चरण, धुलाणे तेरे, घर आ जा मेरी दातिए ॥
मैं जब भी, पुकारूं मां, तुम दौड़ी, चली आना ॥
एक, पल भी ना, रुकना मां, मेरा मान, बढ़ा जाना ॥
मैं जब भी, पुकारूं मां, तुम दौड़ी...
नवरात्रों, में मइया, तेरी ज्योत जलाऊंगी ॥
ओ जब, ज्योत, जले मइया,
आ के, दर्शन दिखा जाना ॥
मैं जब भी, पुकारूं मां, तुम दौड़ी...
सज, धज कर बैठी मां, और मंद, मंद मुस्काए ॥
आओ, नज़र उतारें, मइया की ॥
मेरी मां को, नज़र ना, लग जाए...
सज, धज कर बैठी मां, और मंद, मंद मुस्काए ॥
ओ फूलां दियां, क्यारियां च, रहिंदी मेरी मां ॥
हो हो हो, दिल, फूलां दा, बनाया मेरी मां ॥
हाथ में गड़वी, गंगा जल पानी ॥
ओ चरण, धुलाणे वेला, आइयो मेरी मां ॥
हो हो हो, दिल, फूलां दा, बनाया मेरी मां...
अपलोडर: अनिल राममूर्ति भोपाल