ਸੋਹਣੀ ਟੋਕਰੀ ਸਜਾਵਾਂ ਫ਼ੁੱਲ ਤੋੜ ਤੋੜ ਕੇ
ਸੋਹਣੀ, ਟੋਕਰੀ ਸਜਾਵਾਂ, ਫ਼ੁੱਲ ਤੋੜ ਤੋੜ ਕੇ ।
ਭੋਲ੍ਹੇ, ਸ਼ੰਕਰ ਨੂੰ ਮਨਾਵਾਂ, ਹੱਥ ਜੋੜ ਜੋੜ ਕੇ ॥
ਭੋਲ੍ਹੇ ਦੇ, ਸਿਰ ਪਰ, ਗੰਗਾ ਵਿਰਾਜੇ ॥
ਗੰਗਾ, ਵਿਰਾਜੇ ਭੋਲ੍ਹੇ, ਗੰਗਾ ਵਿਰਾਜੇ ।
ਓ ਚੁੰਨੀ, ਗੌਰਾਂ ਨੂੰ ਓੜ੍ਹਾਵਾਂ, ਸੋਹਣੀ ਲਾਲ ਲੈ ਕੇ ।
ਸੋਹਣੀ, ਟੋਕਰੀ ਸਜਾਵਾਂ, ਫ਼ੁੱਲ ਤੋੜ ਤੋੜ...
ਭੋਲ੍ਹੇ ਦੇ, ਮੱਥੇ ਉੱਤੇ, ਚੰਦਾ ਵਿਰਾਜੇ ॥
ਚੰਦਾ, ਵਿਰਾਜੇ ਭੋਲ੍ਹੇ, ਬੜਾ ਪਿਆਰਾ ਲਾਗੇ ।
ਓ ਬਿੰਦੀਆਂ, ਗੌਰਾਂ ਨੂੰ ਲਗਾਵਾਂ, ਹੱਥ ਜੋੜ ਜੋੜ ਕੇ ।
ਸੋਹਣੀ, ਟੋਕਰੀ ਸਜਾਵਾਂ, ਫ਼ੁੱਲ ਤੋੜ ਤੋੜ...
ਭੋਲ੍ਹੇ ਦੇ, ਗਲ਼ ਵਿੱਚ, ਨਾਗ਼ ਵਿਰਾਜੇ ॥
ਨਾਗ਼, ਵਿਰਾਜੇ ਭੋਲ੍ਹੇ, ਨਾਗ਼ ਵਿਰਾਜੇ ।
ਓ ਹਾਰ, ਗੌਰਾਂ ਨੂੰ ਪਹਿਨਾਵਾਂ, ਹੱਥ ਜੋੜ ਜੋੜ ਕੇ ।
ਸੋਹਣੀ, ਟੋਕਰੀ ਸਜਾਵਾਂ, ਫ਼ੁੱਲ ਤੋੜ ਤੋੜ...
ਭੋਲ੍ਹੇ ਦੇ, ਹੱਥ ਵਿੱਚ, ਡੰਮਰੂ ਵਿਰਾਜੇ ॥
ਡੰਮਰੂ, ਵਿਰਾਜੇ ਭੋਲੇ, ਡੰਮਰੂ ਵਿਰਾਜੇ ।
ਓ ਮਹਿੰਦੀ, ਗੌਰਾਂ ਨੂੰ ਲਗਾਵਾਂ, ਹੱਥ ਜੋੜ ਜੋੜ ਕੇ ।
ਸੋਹਣੀ, ਟੋਕਰੀ ਸਜਾਵਾਂ, ਫ਼ੁੱਲ ਤੋੜ ਤੋੜ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
सोहणी टोकरी सजावां फूल तोड़-तोड़ के
सोहणी, टोकरी सजावां, फूल तोड़-तोड़ के।
भोले, शंकर नूं मनावां, हाथ जोड़-जोड़ के॥
भोले दे, सिर पर, गंगा विराजे॥
गंगा, विराजे भोले, गंगा विराजे।
ओ चुनरी, गौरां नूं ओढ़ावां, सोहणी लाल लै के।
सोहणी, टोकरी सजावां, फूल तोड़-तोड़ के॥
भोले दे, मथे उत्ते, चंदा विराजे॥
चंदा, विराजे भोले, बड़ा प्यारा लागे।
ओ बिंदियां, गौरां नूं लगावां, हाथ जोड़-जोड़ के।
सोहणी, टोकरी सजावां, फूल तोड़-तोड़ के॥
भोले दे, गले विच, नाग विराजे॥
नाग, विराजे भोले, नाग विराजे।
ओ हार, गौरां नूं पहनावां, हाथ जोड़-जोड़ के।
सोहणी, टोकरी सजावां, फूल तोड़-तोड़ के॥
भोले दे, हाथ विच, डम्मरू विराजे॥
डम्मरू, विराजे भोले, डम्मरू विराजे।
ओ मेहंदी, गौरां नूं लगावां, हाथ जोड़-जोड़ के।
सोहणी, टोकरी सजावां, फूल तोड़-तोड़ के॥