मेरे भोले ने खुशियां वंडियां
मेरे भोले ने, खुशियां वंडियां
मैं झोली, अड के बैह गई ॥
मैं, झोली अड के, बैह गई
मेरी झोली, छोटी पै गई ॥
मेरे भोले ने, खुशियां...
किसे ने मंगया, तेरा द्वारा ।
किसे ने मंगया, तेरा नजारा ॥
तेरा, भोला भाला मुखड़ा,
मैं मुखड़ा, तकदी रह गई ।
मैं मुखड़ा, तकदी रह गई,
मेरी झोली, छोटी पै गई ।
मेरे भोले ने, खुशियां...
किसे ने मंगया, नाम खजाना ।
मैं ते मंगया, सत्संग आना ॥
मैं सत्संग, तेरे कोलो मंगया,
मै सत्संग, दे विच बैह गई ।
मै सत्संग, दे विच बैह गई,
मेरी झोली, छोटी पै गई ।
मेरे भोले ने, खुशियां...
किसे ने मंग लई, सुध बुध माया ।
मैं ता मंग लई, निरोगी काया ॥
तेरे सुंदर, दर्शन करके,
तेरे, चरण कमल विच, बैह गई ।
तेरे, चरण कमल विच, बैह गई,
मेरी झोली, छोटी पै गई ।
मेरे भोले ने, खुशियां...
अपलोडर- अनिलरामूर्तिभोपाल
ਮੇਰੇ ਭੋਲ੍ਹੇ ਨੇ ਵੰਡੀਆਂ ਖੁਸ਼ੀਆਂ
ਮੇਰੇ, ਭੋਲ੍ਹੇ ਨੇ, ਵੰਡੀਆਂ ਖੁਸ਼ੀਆਂ,
ਮੈਂ, ਝੋਲੀ ਅੱਡ ਕੇ, ਬਹਿ ਗਈ ॥
ਮੈਂ ਝੋਲੀ, ਅੱਡ ਕੇ, ਬਹਿ ਗਈ,
ਮੇਰੀ ਝੋਲੀ, ਛੋਟੀ ਪੈ ਗਈ ॥
ਮੇਰੇ, ਭੋਲ੍ਹੇ ਨੇ ਵੰਡੀਆਂ ...
ਕਿਸੇ ਨੇ ਮੰਗਿਆ, ਤੇਰਾ ਦਵਾਰਾ ।
ਕਿਸੇ ਨੇ ਮੰਗਿਆ, ਤੇਰਾ ਨਜ਼ਾਰਾ ॥
ਤੇਰਾ, ਭੋਲ਼ਾ ਭਾਲਾ ਮੁਖੜਾ,
ਮੈਂ ਮੁਖੜਾ, ਤੱਕਦੀ ਰਹਿ ਗਈ ।
ਮੈਂ ਮੁਖੜਾ, ਤੱਕਦੀ ਰਹਿ ਗਈ,
ਮੇਰੀ ਝੋਲੀ, ਛੋਟੀ ਪੈ ਗਈ ।
ਮੇਰੇ, ਭੋਲ੍ਹੇ ਨੇ ਵੰਡੀਆਂ ...
ਕਿਸੇ ਨੇ ਮੰਗਿਆ, ਨਾਮ ਖ਼ਜ਼ਾਨਾ ।
ਮੈਂ ਮੰਗਿਆ, ਸਤਸੰਗ ਵਿੱਚ ਆਣਾ ॥
ਮੈਂ ਸਤਸੰਗ, ਤੇਰੇ ਤੋਂ ਮੰਗਿਆ,
ਮੈਂ ਸਤਸੰਗ, ਦੇ ਵਿੱਚ ਬਹਿ ਗਈ ।
ਮੈਂ ਸਤਸੰਗ, ਦੇ ਵਿੱਚ ਬਹਿ ਗਈ,
ਮੇਰੀ ਝੋਲੀ, ਛੋਟੀ ਪੈ ਗਈ ।
ਮੇਰੇ, ਭੋਲ੍ਹੇ ਨੇ ਵੰਡੀਆਂ ...
ਕਿਸੇ ਨੇ, ਮੰਗ ਲਈ, ਸੁੱਧ ਬੁੱਧ ਮਾਇਆ ।
ਮੈਂ ਤਾਂ, ਮੰਗ ਲਈ, ਨਿਰੋਗੀ ਕਾਇਆ ॥
ਮੈਂ ਤੇਰੇ, ਸੁੰਦਰ ਦਰਸ਼ਨ ਕਰਕੇ,
ਤੇਰੇ ਚਰਨਾਂ, ਦੇ ਵਿੱਚ, ਬਹਿ ਗਈ ।
ਤੇਰੇ ਚਰਨਾਂ, ਦੇ ਵਿੱਚ, ਬਹਿ ਗਈ ।
ਤੇਰੇ ਚਰਨਾਂ, ਦੇ ਵਿੱਚ, ਬਹਿ ਗਈ ।
ਮੇਰੀ ਝੋਲੀ, ਛੋਟੀ ਪੈ ਗਈ ।
ਮੇਰੇ, ਭੋਲ੍ਹੇ ਨੇ ਵੰਡੀਆਂ ...
ਅਪਲੋਡਰ- ਅਨਿਲਰਾਮੂਰਤੀਭੋਪਾਲ