शिव गोरां दा ब्याह
शिव, गोरां दा ब्याह, आओ पाइए भंगडा ॥
आओ, पाइए भंगडा, आओ पाइए भंगडा ॥
देनी, धरती हिला, आओ पाइए भंगडा ॥
शिव, गोरां दा ब्याह, आओ पाइए भंगडा...
हरि, हरि मैहन्दी, गोरा जी ने लाई ॥
भोले भस्म लई लगा, आओ पाइए भंगडा ॥
शिव, गोरां दा ब्याह, आओ पाइए भंगडा...
छण, छण चूड़ियां, गोरा छणकावे ॥
भोले, डमरू लिया बजा, आओ पाइए भंगडा ॥
शिव, गोरां दा ब्याह, आओ पाइए भंगडा...
लाल, सुहा चोला, गोरा ने पाया ॥
भोले, मृगछाला लई पा, आओ पाइए भंगडा ॥
शिव, गोरां दा ब्याह, आओ पाइए भंगडा...
गोरा ने, बालों में, गज़रा लगाया ॥
भोले, गंगा लई बहा आओ पाइए भंगडा ॥
शिव गोरां दा ब्याह आओ पाइए भंगडा...
नंदी दी, सवारी कर, भोला जी आए ॥
गोरां , डोली लई सजा, आओ पाइए भंगडा ॥
शिव, गोरां दा ब्याह, आओ पाइए भंगडा...
सारे, बारातियां ने, भंगड़े पाए ॥
देवी, देवता लए बुला, आओ पाइए भंगडा ॥
शिव, गोरां दा ब्याह, आओ पाइए भंगडा...
हर हर महाँदेव
अपलोडर- अनिलरामूर्तिभोपाल
ਸ਼ਿਵ ਗੌਰਾਂ ਦਾ ਵਿਆਹ
ਸ਼ਿਵ, ਗੌਰਾਂ ਦਾ ਵਿਆਹ, ਆਓ ਪਾਈਏ ਭੰਗੜਾ ॥
ਆਓ, ਪਾਈਏ ਭੰਗੜਾ, ਆਓ ਪਾਈਏ ਭੰਗੜਾ ॥
ਦੇਣੀ, ਧਰਤੀ ਹਿਲਾ, ਆਓ ਪਾਈਏ ਭੰਗੜਾ ॥
ਸ਼ਿਵ, ਗੌਰਾਂ ਦਾ ਵਿਆਹ, ਆਓ ਪਾਈਏ...
ਹਰੀ, ਹਰੀ ਮਹਿੰਦੀ, ਗੌਰਾਂ ਨੇ ਲਾਈ ॥
ਓ ਭੋਲ੍ਹੇ, ਭਸਮ ਲਈ ਲਾ, ਆਓ ਪਾਈਏ ਭੰਗੜਾ ॥
ਸ਼ਿਵ, ਗੌਰਾਂ ਦਾ ਵਿਆਹ, ਆਓ ਪਾਈਏ...
ਛਣ, ਛਣ ਚੂੜੀਆਂ, ਗੌਰਾਂ ਛਣਕਾਵੇ ॥
ਓ ਭੋਲ੍ਹੇ, ਡੰਮਰੂ ਲਿਆ ਵਜਾ, ਆਓ ਪਾਈਏ ਭੰਗੜਾ ॥
ਸ਼ਿਵ, ਗੌਰਾਂ ਦਾ ਵਿਆਹ, ਆਓ ਪਾਈਏ...
ਲਾਲ ਸੂਹਾ ਚੋਲਾ, ਗੌਰਾਂ ਨੇ ਪਾਇਆ ॥
ਓ ਭੋਲ੍ਹੇ, ਮ੍ਰਿਗਸ਼ਾਲਾ ਲਈ ਪਾ, ਆਓ ਪਾਈਏ ਭੰਗੜਾ ॥
ਸ਼ਿਵ, ਗੌਰਾਂ ਦਾ ਵਿਆਹ, ਆਓ ਪਾਈਏ...
ਗੌਰਾਂ ਨੇ, ਵਾਲੋਂ ਮੇਂ, ਗਜ਼ਰਾ ਲਗਾਇਆ ॥
ਓ ਭੋਲ੍ਹੇ, ਗੰਗਾ ਲਈ ਵਹਾ, ਆਓ ਪਾਈਏ ਭੰਗੜਾ ॥
ਸ਼ਿਵ, ਗੌਰਾਂ ਦਾ ਵਿਆਹ, ਆਓ ਪਾਈਏ...
ਨੰਦੀ ਦੀ, ਸਵਾਰੀ ਕਰ, ਭੋਲ੍ਹੇ ਜੀ ਆਏ ॥
ਓ ਗੌਰਾਂ, ਡੋਲੀ ਲਈ ਸਜਾ, ਆਓ ਪਾਈਏ ਭੰਗੜਾ ॥
ਸ਼ਿਵ, ਗੌਰਾਂ ਦਾ ਵਿਆਹ, ਆਓ ਪਾਈਏ...
ਸਾਰੇ, ਬਰਾਤੀਓਂ ਨੇ, ਭੰਗੜੇ ਪਾਏ ॥
ਓ ਦੇਵੀ, ਦੇਵਤੇ ਲਏ ਬੁਲਾ, ਆਓ ਪਾਈਏ ਭੰਗੜਾ ॥
ਸ਼ਿਵ, ਗੌਰਾਂ ਦਾ ਵਿਆਹ, ਆਓ ਪਾਈਏ...
ਹਰ ਹਰ ਮਹਾਂਦੇਵ
ਅਪਲੋਡਰ- ਅਨਿਲਰਾਮੂਰਤੀਭੋਪਾਲ