ਬਾਬਾ ਭੋਲ੍ਹੇ ਭਾਲਿਆ ਡੰਮਰੂ ਖੜ੍ਹਕਾ
ਧੁਨ- ਕਾਲੀ ਕਮਲੀ ਵਾਲਿਆ ਮੈਂ ਕਹਿਣੀ ਆਂ
ਬਾਬਾ, ਭੋਲ੍ਹੇ ਭਾਲਿਆ, ਡੰਮਰੂ ਖੜ੍ਹਕਾ ॥
ਓ ਖੋਲ੍ਹ, ਸ਼ਿਵਾਲਾ ਆਪਣਾ, ਸਾਨੂੰ ਦਰਸ਼ ਦਿਖਾ ॥
ਬਾਬਾ, ਭੋਲ੍ਹੇ ਭਾਲਿਆ, ਅਸੀਂ ਆਏ ਹਾਂ ॥
ਓ ਕੂੰਡੀ ਸੋਟਾ, ਅੱਕ ਧਤੂਰਾ, ਲਿਆਏ ਹਾਂ ॥
ਬਾਬਾ, ਭੋਲ੍ਹੇ ਭਾਲਿਆ, ਡੰਮਰੂ ਖੜ੍ਹਕਾ...
ਬਾਬਾ, ਭੋਲ੍ਹੇ ਭਾਲਿਆ, ਭੰਗ ਰਗੜੀ ਜਾਹ ॥
ਓ ਭਗਤ, ਤੇਰੇ ਦਰ ਆਏ, ਸਾਨੂੰ ਦਰਸ਼ ਦਿਖਾ ॥
ਬਾਬਾ, ਭੋਲ੍ਹੇ ਭਾਲਿਆ, ਡੰਮਰੂ ਖੜ੍ਹਕਾ...
ਬਾਬਾ, ਭੋਲ੍ਹੇ ਭਾਲਿਆ, ਸਹਾਰਾ ਦੇ ॥
ਓ ਕੱਟ ਦੇ, ਦੁਖੜੇ ਸਾਰੇ, ਹੁਣ ਤੇ ਕਿਨਾਰਾ ਦੇ ॥
ਬਾਬਾ, ਭੋਲ੍ਹੇ ਭਾਲਿਆ, ਡੰਮਰੂ ਖੜ੍ਹਕਾ...
ਅੰਨ, ਪੂਰਨਾ ਮਾਤਾ, ਅੰਨ ਬਰਸਾਈ ਜਾਹ ॥
ਓ ਭਰੇ ਨੇ, ਤੇਰੇ ਭੰਡਾਰੇ, ਖ਼ੈਰਾਂ ਪਾਈ ਜਾਹ ॥
ਬਾਬਾ, ਭੋਲ੍ਹੇ ਭਾਲਿਆ, ਡੰਮਰੂ ਖੜ੍ਹਕਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बाबा भोले भालेया डमरू खड़का
बाबा, भोले भालेया, डमरू खड़का ॥
ओ खोल, शिवाला अपना, सानूं दर्श दिखा ॥
बाबा, भोले भालेया, असीं आए हां ॥
ओ कुंडी सोटा, अक्क धतूरा लाए हां ॥
बाबा, भोले भालेया, डमरू खड़का...
बाबा, भोले भालेया, भंग रगड़ा ला ॥
ओ खोल, शिवाला अपना, सानूं दर्श दिखा ॥
बाबा, भोले भालेया, डमरू खड़का...
बाबा, भोले भालेया, सहारा दे ॥
ओ कट दे, दुखडे़ सारे, हुण तां किनारा दे ॥
बाबा, भोले भालेया, डमरू खड़का...
अन्न, पूर्णा माता, अन्न बरसाई जा ॥
ओ भरे ने, तेरे भंडारे, खैरा पाई जा ॥
बाबा, भोले भालेया, डमरू खड़का...
अपलोडर- अनिलरामूर्तिभोपाल