ਮੈਂ ਤਾਂ ਭੋਲ੍ਹੇ ਤੇਰੀ ਗੰਗਾ ਦਾ ਨਜ਼ਾਰਾ ਦੇਖਿਆ/मैं ते भोले तेरी गंगा दा नजारा देखया

ਮੈਂ ਤਾਂ ਭੋਲ੍ਹੇ ਤੇਰੀ ਗੰਗਾ ਦਾ ਨਜ਼ਾਰਾ ਦੇਖਿਆ

ਮੈਂ ਤਾਂ, ਭੋਲ੍ਹੇ ਤੇਰੀ, ਗੰਗਾ ਦਾ, ਨਜ਼ਾਰਾ ਦੇਖਿਆ ॥
ਓਥੇ, ਡੁੱਬਕੀ, ਲਗਾਉਂਦਾ ਜੱਗ, ਸਾਰਾ ਦੇਖਿਆ ॥
ਮੈਂ ਤਾਂ, ਭੋਲ੍ਹੇ ਤੇਰੀ, ਗੰਗਾ ਦਾ, ਨਜ਼ਾਰਾ...

ਓਥੇ, ਚੱਲ-ਮਲ, ਵਗਦਾ ਏ ਪਾਣੀ,
ਡੁੱਬਕੀ, ਲਗਾਉਂਦੀ, ਦੁਨੀਆਂ ਸਾਰੀ ॥
ਓਥੇ, ਸੀਸ, ਝੁਕਾਉਂਦਾ ਜੱਗ, ਸਾਰਾ ਦੇਖਿਆ ॥
ਮੈਂ ਤਾਂ, ਭੋਲ੍ਹੇ ਤੇਰੀ, ਗੰਗਾ ਦਾ, ਨਜ਼ਾਰਾ...

ਓਥੇ, ਸ਼ਿਵ ਦੀ, ਮੂਰਤ ਪਿਆਰੀ,
ਸੰਗ ਹੈ, ਬੈਠੀ, ਗੌਰਾਂ ਰਾਣੀ ॥
ਓਥੇ, ਦਰਸ਼ਨ, ਪਾਉਂਦਾ ਜੱਗ, ਸਾਰਾ ਦੇਖਿਆ ॥
ਮੈਂ ਤਾਂ, ਭੋਲ੍ਹੇ ਤੇਰੀ, ਗੰਗਾ ਦਾ, ਨਜ਼ਾਰਾ...

ਓਥੇ, ਪਾਪ, ਸਾਰੇ ਕੱਟਦੇ,
ਜਨਮਾਂ, ਜਨਮਾਂ ਦੇ, ਫ਼ੇਰੇ ਮੁੱਕਦੇ ॥
ਓਥੇ, ਪਾਪਾਂ ਨੂੰ, ਮਿਟਾਉਂਦੀ ਮਾਂ ਦਾ, ਨਜ਼ਾਰਾ ਦੇਖਿਆ ॥
ਮੈਂ ਤਾਂ, ਭੋਲ੍ਹੇ ਤੇਰੀ, ਗੰਗਾ ਦਾ, ਨਜ਼ਾਰਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मैं तां भोले तेरी गंगा दा नज़ारा देखिया

मैं तां, भोले तेरी, गंगा दा, नज़ारा देखिया ॥
ओथे, डुबकी, लगाउँदा जग, सारा देखिया ॥
मैं तां, भोले तेरी, गंगा दा, नज़ारा...

ओथे, छल-छल, वगदा ए पानी,
डुबकी, लगाउँदी, दुनिया सारी ॥
ओथे, सीस, झुकाउँदा जग, सारा देखिया ॥
मैं तां, भोले तेरी, गंगा दा, नज़ारा...

ओथे, शिव दी, मूरत प्यारी,
संग है, बैठी, गौरां रानी ॥
ओथे, दर्शन, पाउँदा जग, सारा देखिया ॥
मैं तां, भोले तेरी, गंगा दा, नज़ारा...

ओथे, पाप, सारे कटदे,
जनमां, जनमां दे, फेरे मुकदे ॥
ओथे, पापां नूं, मिटाउँदी मां दा, नज़ारा देखिया ॥
मैं तां, भोले तेरी, गंगा दा, नज़ारा...

अपलोडर – अनिल राममूर्ति भोपाल

श्रेणी