बाबा जी बड़ियाँ रौनकें लाईयाँ / ਬਾਬਾ ਜੀ ਬੜੀਆਂ ਰੌਣਕਾਂ ਲਾਈਆਂ

ਬਾਬਾ ਜੀ ਬੜੀਆਂ ਰੌਣਕਾਂ ਲਾਈਆਂ

ਬਾਬਾ ਜੀ... ਬੜੀਆਂ, ਰੌਣਕਾਂ ਲਾਈਆਂ,
ਤੁਸੀਂ ਵਿੱਚ, ਬਾਗਾਂ ਦੇ ॥
ਏਹਨਾਂ, ਬਾਗਾਂ ਚੋਂ, ਲੱਖਾਂ ਹੀ, ਤਰ ਗਏ ॥
ਨਾ ਗਿਣਤੀ, ਵਿੱਚ ਹਿਸਾਬਾਂ ਦੇ...
ਬਾਬਾ ਜੀ... ਬੜੀਆਂ, ਰੌਣਕਾਂ ਲਾਈਆਂ...

ਬਾਗਾਂ, ਦੇ ਵਿੱਚ, ਅੰਬ ਦੇ ਬੂਟੇ ।
ਨਾਮ, ਤੇਰੇ ਦੇ, ਆਉਂਦੇ ਝੂਹਟੇ ॥
ਪਿੰਡ, ਪਿੰਡ ਤੋਂ ਹੈ, ਆਵਣ ਗੱਡੀਆਂ ॥
ਕਈ, ਆਉਂਦੇ ਵਿੱਚ, ਜਹਾਜ਼ਾਂ ਦੇ...
ਬਾਬਾ ਜੀ... ਬੜੀਆਂ, ਰੌਣਕਾਂ ਲਾਈਆਂ...

ਬਾਗਾਂ, ਦੇ ਵਿੱਚ, ਲੰਗਰ ਪੱਕਦੇ ।
ਵਾਹਿਗੁਰੂ, ਵਾਹਿਗੁਰੂ, ਨਾਮ, ਹੈ ਜਪਦੇ ॥
ਕੋਈ, ਗਾਉਂਦਾ ਨਾਲ, ਢੋਲਕੀ ਬਾਜੇ ॥
ਕੋਈ, ਗਾਉਂਦਾ ਹੈ, ਬਿਨ ਸਾਜਾਂ ਦੇ...
ਬਾਬਾ ਜੀ... ਬੜੀਆਂ, ਰੌਣਕਾਂ ਲਾਈਆਂ...

ਬਾਗਾਂ, ਦੇ ਵਿੱਚ, ਝੰਡੇ ਝੁੱਲ੍ਹਦੇ ।
ਮੰਗਦੇ, ਮਾਫ਼ੀ, ਜੋ ਨੇ ਭੁੱਲ੍ਹਦੇ ॥
ਬੜੀ, ਸਖ਼ਤ ਹੈ, ਗੱਦੀ ਗੁਰਾਂ ਦੀ,
ਗੱਲ, ਵੱਸਦੀ ਵਿੱਚ, ਦਿਮਾਗਾਂ ਦੇ...
ਬਾਬਾ ਜੀ... ਬੜੀਆਂ, ਰੌਣਕਾਂ ਲਾਈਆਂ...

ਤੇਰੇ, ਸੋਹਣੇ ਦਾ ਮਨ, ਬਾਗਾਂ ਮੋਹਿਆ ।
ਨਵਾਂ, ਸ਼ਹਿਰੀਆ, ਤੇਰੇ ਦਰ ਦਾ ਹੋਇਆ ॥
ਓਹ ਵੀ ਤਾਂ, ਤੇਰੇ ਦਰ ਤੋਂ ਮਿਲਦਾ ॥
ਜੋ, ਹੁੰਦਾ ਨਹੀਂ ਵਿੱਚ, ਭਾਗਾਂ ਦੇ...
ਬਾਬਾ ਜੀ... ਬੜੀਆਂ, ਰੌਣਕਾਂ ਲਾਈਆਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

बाबा जी... बड़ी, रौनकां लाईयां,
तुस्सी विच, बागां दे ॥
एह्नां, बागां चों, लक्खां ही, तर गए ॥
ना गिणती, विच हिसाबां दे...
बाबा जी... बड़ी, रौनकां लाईयां...

बागां, दे विच, अंब दे बू्टे ।
नाम, तेरे दे, आउंदे झूहटे ॥
पिंड, पिंड तों है, आवण गड्डियां ॥
कई, आउंदे विच, जहाजां दे...
बाबा जी... बड़ी, रौनकां लाईयां...

बागां, दे विच, लंगर पकदे ।
वाहिगुरु, वाहिगुरु, नाम, है जपदे ॥
कोई, गाउंदा नाल, ढोलकी बाजे ॥
कोई, गाउंदा है, बिन साजां दे...
बाबा जी... बड़ी, रौनकां लाईयां...

बागां, दे विच, झंडे झुल्लदे ।
मंगदे, माफी, जो ने भुल्लदे ॥
बड़ी, सख्त है, गद्दी गुरां दी,
गल्ल, वस्सदी विच, दिमागां दे...
बाबा जी... बड़ी, रौनकां लाईयां...

तेरे, सोहणे दा मन, बागां मोहिया ।
नवां, शहरीआ, तेरे दर दा होइया ॥
ओह वी तां, तेरे दर तों मिलदा ॥
जो, हुंदा नहीं विच, भागां दे...
बाबा जी... बड़ी, रौनकां लाईयां...