भोले दी आ गई जंज वे / ਭੋਲ੍ਹੇ ਦੀ ਆ ਗਈ ਜੰਞ ਵੇ

ਭੋਲ੍ਹੇ ਦੀ ਆ ਗਈ ਜੰਞ ਵੇ

ਭੋਲ੍ਹੇ ਦੀ, ਆ ਗਈ, ਜੰਞ ਵੇ,
ਮੈਂ, ਕਿੱਥੇ ਬਿਠਾਵਾਂ ॥
ਭੂਤ, ਚੜ੍ਹੇਲਾਂ , ਸੰਗ ਵੇ,
ਮੈਂ, ਕਿੱਥੇ ਬਿਠਾਵਾਂ ॥
ਨੀ ਕਾਲੇ ਕਾਲੇ, ਰੰਗ ਵੇ,
ਮੈਂ, ਕਿੱਥੇ ਬਿਠਾਵਾਂ ॥
ਨੀ ਵੇਹੜਾ, ਪੈ ਗਿਆ ਤੰਗ ਵੇ,
ਮੈਂ, ਕਿੱਥੇ ਬਿਠਾਵਾਂ ॥
ਭੋਲ੍ਹੇ ਦੀ, ਆ ਗਈ, ਜੰਞ ਵੇ...

ਅੰਦਰ, ਦੇਖਾਂ ਮੈਂ, ਬਾਹਰ ਦੇਖਾਂ ॥
ਓ ਐਸਾ, ਚੜ੍ਹਿਆ, ਰੰਗ ਵੇ,
ਮੈਂ, ਕਿੱਥੇ ਬਿਠਾਵਾਂ ॥
ਭੋਲ੍ਹੇ ਦੀ, ਆ ਗਈ, ਜੰਞ ਵੇ...

ਅੱਗੇ, ਦੇਖਾਂ ਮੈਂ, ਪਿੱਛੇ ਦੇਖਾਂ ॥
ਓ ਸਾਰਿਆਂ ਨੇ, ਪੀਤੀ, ਭੰਗ ਵੇ,
ਮੈਂ, ਕਿੱਥੇ ਬਿਠਾਵਾਂ ॥
ਭੋਲ੍ਹੇ ਦੀ, ਆ ਗਈ, ਜੰਞ ਵੇ...

ਐਧਰ, ਦੇਖਾਂ ਮੈਂ, ਓਧਰ ਦੇਖਾਂ ॥
ਓ ਸਾਰੇ, ਮਸਤ, ਮਲੰਗ ਵੇ,
ਮੈਂ, ਕਿੱਥੇ ਬਿਠਾਵਾਂ ॥
ਭੋਲ੍ਹੇ ਦੀ, ਆ ਗਈ, ਜੰਞ ਵੇ...

ਕੂੰਡੀ, ਸੋਟਾ, ਨਾਲ ਲਿਆਏ ॥
ਪੀਂਦੇ, ਘੋਟ ਘੋਟ ਕੇ, ਭੰਗ ਵੇ,
ਮੈਂ, ਕਿੱਥੇ ਬਿਠਾਵਾਂ ॥
ਭੋਲ੍ਹੇ ਦੀ, ਆ ਗਈ, ਜੰਞ ਵੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

भोले दी, आ गई, जंञ वे,
मैं, कित्थे बिठावां ॥
भूत, चड़ेलां, संग वे,
मैं, कित्थे बिठावां ॥
नी काले काले, रंग वे,
मैं, कित्थे बिठावां ॥
नी वेहड़ा, पै गया तंग वे,
मैं, कित्थे बिठावां ॥
भोले दी, आ गई, जंञ वे...

अंदर, देखां मैं, बाहर देखां ॥
ओ ऐसा, चड़िया, रंग वे,
मैं, कित्थे बिठावां ॥
भोले दी, आ गई, जंञ वे...

अग्गे, देखां मैं, पिछे देखां ॥
ओ सारियां ने, पीती, भंग वे,
मैं, कित्थे बिठावां ॥
भोले दी, आ गई, जंञ वे...

ऐधर, देखां मैं, ओधर देखां ॥
ओ सारे, मस्त, मलंग वे,
मैं, कित्थे बिठावां ॥
भोले दी, आ गई, जंञ वे...

कूंडी, सोटा, नाल लिआए ॥
पींदे, घोट घोट के, भंग वे,
मैं, कित्थे बिठावां ॥
भोले दी, आ गई, जंञ वे...

श्रेणी