ਸੌਣ ਮਹੀਨੇ ਦੀ ਰੁੱਤ ਆਈ
ਸੰਗਤਾਂ ਨੂੰ ਹੋਵੈ ਵਧਾਈ
ਮੈਲਾ ਲੱਗਿਆ ਉੱਥੇ ਭਾਰੀ
ਰੋਣਕ ਲਗੀਏ ਚਿੰਤਪੁਰਨੀ ਦੇ
ਭਗਤਾ ਨੇ ਖਿੱਚੀ ਤਿਆਰੀ
ਮੈਲੇ ਚੱਲੀਏ ਚਿੰਤਪੁਰਨੀ ਦੇ
ਦੂਰੋਂ ਦੂਰੋਂ ਆਇਆ ਸੰਗਤਾਂ
ਦਰ ਤੇਰੇ ਤੇ ਲੈਕੇ ਮਨਤਾ
ਆਸ ਮੁਰਾਦ ਮਾਂ ਪੂਰੀ ਕਰਦੀ
ਅਸੀ ਮੰਗਤੇ ਚਿੰਤਪੂਰਨੀ ਦੇ
ਭਗਤਾ ਨੀ ਖਿੱਚੀ ਤਿਆਰੀ
ਮੇਲੇ ਚੱਲੀਏ ਚਿੰਤਪੁਰਨੀ ਦੇ
ਕੀਤੇ ਕੜ੍ਹੀ ਚੋਲ ਕੀਤੇ ਪੁੜੀਆ ਛੋਲੇ
ਜੌ ਵੀ ਖਾਵੇ ਜੈ ਮਾਂ ਬੋਲੇ
ਖਾਲੋ ਚਾਹ ਦੇ ਨਾਲ ਪਕੌੜੇ
ਲੰਗਰ ਲੱਗੇ ਚਿੰਤਪੂਰਨੀ ਦੇ
ਭਗਤਾ ਨੀ ਖਿੱਚੀ ਤਿਆਰੀ
ਮੇਲੇ ਚੱਲੀਏ ਚਿੰਤਪੁਰਨੀ ਦੇ
ਸੋਹਣੀਆ ਭੇਟਾ ਸਾਗਰ ਗਾਵੈ
ਮਾ ਨੂੰ ਗਾ ਕੇ ਅਰਜ਼ ਸੁਣਾਵੇ
ਕੁਲਦੀਪ ਪਿਆਰਿਆ ਲਿਖਦਾ ਭੇਟਾ
ਦੀਪ ਪਿਆਰਿਆ ਲਿਖਦਾ ਭੇਟਾ
ਦਰ ਆਕੇ ਚਿੰਤਪੂਰਨੀ ਦੇ
ਭਗਤਾ ਨੀ ਖਿੱਚੀ ਤਿਆਰੀ
ਮੇਲੇ ਚੱਲੀਏ ਚਿੰਤਪੁਰਨੀ ਦੇ
ਸਿੰਗਰ: ਸੰਦੀਪ ਸਾਗਰ (7508445060)
ਲੇਖਕ : ਕੁਲਦੀਪ
सोन महीने दी रूत आई
संगता नू होवे बधाई
मेला लगेया उथे भारी
रोनका लगीया चिन्तापूर्णी दे
भगता ने खींची त्यारी
मेले चलिये चिन्तापूर्णी दे
दुरो दुरो आईया संगता
दर तेरे ते लेके मनता
आस मुराद माँ पूरी करदी
असी मांगते चिन्तापूर्णी दे
भगता ने खींची त्यारी
मेले चलिये चिन्तापूर्णी दे
किते कढ़ी चोल किते पुड़ियां छोले
जो वीं खावे जै माँ बोले
खालो चाह दे नाल पकोड़े
लंगर लगे चिन्तापूर्णी दे
भगता ने खींची त्यारी
मेले चलिये चिन्तापूर्णी दे
सोहनिया भेटा सागर गावै
माँ नू गा के अर्ज सुनावे
कुलदीप पियरिया लिखदा भेटा
राये पियरिया लिखदा भेटा
दर आके चिन्तापूर्णी दे
भगता ने खींची त्यारी
मेले चलिये चिन्तापूर्णी दे
सिंगर : संदीप सागर (7508445060)
लिरिक्स : कुलदीप (राये साब)