काहनूं रैहन्दी ऐ गुफ़ा दे विच कल्ली / ਕਾਹਨੂੰ ਰਹਿੰਦੀ ਏਂ ਗੁਫ਼ਾ ਦੇ ਵਿੱਚ ਇਕੱਲੀ

ਕਾਹਨੂੰ ਰਹਿੰਦੀ ਏਂ ਗੁਫ਼ਾ ਦੇ ਵਿੱਚ ਇਕੱਲੀ

ਕਾਹਨੂੰ, ਰਹਿੰਦੀ ਏਂ, ਗੁਫ਼ਾ ਦੇ ਵਿੱਚ, ਇਕੱਲੀ...
ਮਾਂ, ਪੁੱਤ ਨੂੰ ਵੀ, ਨਾਲ ਰੱਖ ਲੈ ॥
ਇੱਕ, ਦੂਜੇ ਨੂੰ ਵੀ, ਹੋ ਜਾਏ, ਤਸੱਲੀ...
ਮਾਂ, ਪੁੱਤ ਨੂੰ ਵੀ, ਨਾਲ ਰੱਖ ਲੈ ॥
ਕਾਹਨੂੰ, ਰਹਿੰਦੀ ਏਂ, ਗੁਫ਼ਾ ਦੇ ਵਿੱਚ...

ਤੇਰਾ, ਹਰ ਹੁਕਮ ਮੈਂ, ਸਿਰ ਮੱਥੇ ਧਰਾਂਗਾ ।
ਦਿਨ ਰਾਤ, ਚੌਕੀਦਾਰੀ, ਗੁਫ਼ਾ ਦੀ ਮੈਂ ਕਰਾਂਗਾ ॥
ਓ ਬੈਠਾ, ਰਵ੍ਹਾਂਗਾ, ਦਵਾਰਾ ਤੇਰਾ ਮੱਲੀ...
ਮਾਂ, ਪੁੱਤ ਨੂੰ ਵੀ, ਨਾਲ ਰੱਖ ਲੈ ॥
ਕਾਹਨੂੰ, ਰਹਿੰਦੀ ਏਂ, ਗੁਫ਼ਾ ਦੇ ਵਿੱਚ...

ਜਿਵੇਂ ਤੂੰ, ਰੱਖੇਂਗੀ ਮਾਂ, ਓਸੇ ਹਾਲ ਰਵ੍ਹਾਂਗਾ ।
ਸ਼ਿਕਵਾ, ਗ਼ਿਲਾ ਨਾ ਕੋਈ, ਦਿਲ ਉੱਤੇ ਲਵਾਂਗਾ ॥
ਹੋ ਗੱਲ, ਚੰਗੀ ਲੱਗੇ, ਭਾਵੇਂ ਲੱਗੇ ਮੰਦੀ...
ਮਾਂ, ਪੁੱਤ ਨੂੰ ਵੀ, ਨਾਲ ਰੱਖ ਲੈ ॥
ਕਾਹਨੂੰ, ਰਹਿੰਦੀ ਏਂ, ਗੁਫ਼ਾ ਦੇ ਵਿੱਚ...

ਬੈਠ ਕੇ, ਇਕੱਲੇ ਅਸੀਂ, ਦੁੱਖ ਸੁੱਖ ਫ਼ੋਲ੍ਹਾਂਗੇ ।
ਦਿਲਾਂ ਦੀਆਂ, ਗੁੰਝਲਾਂ ਨੂੰ, ਰਲ ਮਿਲ ਖੋਲ੍ਹਾਂਗੇ ॥
ਓ ਮੈਥੋਂ, ਜਾਂਦੀ ਨਾ, ਜ਼ੁਦਾਈ ਤੇਰੀ ਝੱਲੀ...
ਮਾਂ, ਪੁੱਤ ਨੂੰ ਵੀ, ਨਾਲ ਰੱਖ ਲੈ ॥
ਕਾਹਨੂੰ, ਰਹਿੰਦੀ ਏਂ, ਗੁਫ਼ਾ ਦੇ ਵਿੱਚ...
ਅਪਲੋਡਰ- ਅਨਿਲਰਾਮੂਰਤੀਭੋਪਾਲ

काहनूं रैहन्दी ऐ गुफ़ा दे विच कल्ली

काहनूं, रैहन्दी ऐ, गुफ़ा दे विच, कल्ली...
मां, पुत नूं भी, नाल रख लै ॥
इक, दूजे नूं भी, हो जाए, तसल्ली...
मां, पुत नूं भी, नाल रख लै ॥
काहनूं, रैहन्दी ऐ, गुफ़ा दे विच...

तेरा हर हुक्म मैं, सिर मत्थे धरागां ।
दिन रात, चौकीदारी, गुफा दी मैं करांगा ॥
ओ बैठा, रहांगा, द्वारा तेरा मल्ली...
मां, पुत नूं भी, नाल रख लै ॥
काहनूं, रैहन्दी ऐ, गुफ़ा दे विच...

जिवें मां, रखेगी तूँ, ओसे हाल रावांगा ।
शिकवा, गिला ना कोई, दिल उत्ते लांवागा ॥
ओ गल, चंगी लगे, भावें लगे मंदी...
मां, पुत नूं भी, नाल रख लै ॥
काहनूं, रैहन्दी ऐ, गुफ़ा दे विच...

बैठ के, कल्ले असीं, दुःख सुख फोलांगे ।
दिलां दियां, गुंजला नूं, रलमिल खोलांगे ॥
ओ मेतों, जांदी नहीं, जुदाई तेरी झल्ली...
मां, पुत नूं भी, नाल रख लै ॥
काहनूं, रैहन्दी ऐ, गुफ़ा दे विच...
अपलोडर- अनिलरामूर्तिभोपाल