तेरे डमरू मार सुट्टेया ओ भोलेया / ਤੇਰੇ ਡੰਮਰੂ ਮਾਰ ਸੁੱਟਿਆ ਓ ਭੋਲਿਆ

ਤੇਰੇ ਡੰਮਰੂ ਮਾਰ ਸੁੱਟਿਆ

ਤੇਰੇ, ਡੰਮਰੂ, ਮਾਰ ਸੁੱਟਿਆ... ( ਓ ਭੋਲਿਆ ) ॥
ਓ ਸਾਡਾ, ਹਾਲ, ਵੀ ਨਾ ਪੁੱਛਿਆ... ( ਓ ਭੋਲਿਆ ) ॥
ਤੇਰੇ, ਡੰਮਰੂ , ਮਾਰ ਸੁੱਟਿਆ... ( ਓ ਭੋਲਿਆ )...

ਤੇਰੇ, ਡੰਮਰੂ ਦੀ, ਮਿੱਠੀ ਮਿੱਠੀ, ਤਾਨ ਭੋਲਿਆ ।
ਮੇਰੀ, ਜਿੰਦ ਜਾਨ, ਤੇਰੇ, ਕੁਰਬਾਨ ਭੋਲਿਆ ॥
ਓ ਏਹਨੇ, ਦਿਲ ਸਾਡਾ, ਲੁੱਟਿਆ... ( ਓ ਭੋਲਿਆ ) ॥
ਤੇਰੇ, ਡੰਮਰੂ , ਮਾਰ ਸੁੱਟਿਆ... ( ਓ ਭੋਲਿਆ )...

ਪਾ ਕੇ, ਪੈਰਾਂ ਵਿੱਚ, ਘੁੰਘਰੂ ਮੈਂ, ਨੱਚਦੀ ਫਿਰਾਂ ।
ਤੇਰੀ, ਮੁਰਲੀ ਦੀ, ਤਾਂਨ੍ਹ ਉੱਤੇ, ਨੱਚਦੀ ਫਿਰਾਂ ॥
ਓ ਕਦੇ, ਪੈਰ, ਵੀ ਨਾ ਥੱਕਿਆ... ( ਓ ਭੋਲਿਆ ) ॥
ਤੇਰੇ, ਡੰਮਰੂ , ਮਾਰ ਸੁੱਟਿਆ... ( ਓ ਭੋਲਿਆ )...

ਮੇਰਾ, ਦਿਲ ਤੇਰੇ, ਡੰਮਰੂ ਦਾ, ਸ਼ਿਕਾਰ ਹੋ ਗਿਆ ।
ਤੇਰੇ, ਨਾਮ ਵਾਲਾ, ਨੈਣਾਂ ਨੂੰ, ਖ਼ੁਮਾਰ ਹੋ ਗਿਆ ॥
ਓ ਸਿਰ, ਚਰਨਾਂ ਚ ਝੁੱਕਿਆ... ( ਓ ਭੋਲਿਆ ) ॥
ਤੇਰੇ, ਡੰਮਰੂ , ਮਾਰ ਸੁੱਟਿਆ... ( ਓ ਭੋਲਿਆ )...

ਤੇਰੇ, ਮੋਟੇ ਮੋਟੇ, ਨੈਣਾਂ ਵਿੱਚ, ਸੱਜੇ ਕੱਜ਼ਰਾ ।
ਤੇਰਾ, ਮੁਖ ਜਿਵੇਂ, ਖਿੜ੍ਹਿਆ, ਗ਼ੁਲਾਬ ਸੱਜ਼ਰਾ ॥
ਓ ਤੇਰਾ, ਰੰਗ, ਰੂਪ ਸੱਜਿਆ... ( ਓ ਭੋਲਿਆ ) ॥
ਤੇਰੇ, ਡੰਮਰੂ , ਮਾਰ ਸੁੱਟਿਆ... ( ਓ ਭੋਲਿਆ )...

ਮੈਂ ਤਾਂ, ਤੇਰੀ ਆਂ, ਦੀਵਾਨੀ ਤੇਰੇ, ਰੰਗ ਰੰਗੀ ਆਂ ।
ਮੈਂ ਤਾਂ, ਤੇਰੀ ਆਂ, ਵੇ ਤੇਰੀ, ਚੰਗੀ ਆਂ ਜਾਂ ਮੰਦੀ ਆਂ।
ਓ ਮੈਨੂੰ, ਰੱਖ, ਅੰਗ ਸੰਗ ਵੇ... ( ਓ ਭੋਲਿਆ ) ॥
ਤੇਰੇ, ਡੰਮਰੂ , ਮਾਰ ਸੁੱਟਿਆ... ( ਓ ਭੋਲਿਆ )...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

तेरे, डमरू, मार सुट्टिया... (ओ भोल्या) ॥
ओ साडा, हाल, वी ना पुछिया... (ओ भोल्या) ॥
तेरे, डमरू, मार सुट्टिया... (ओ भोल्या)...

तेरे, डमरू दी, मिठ्ठी मिठ्ठी, तान भोल्या ।
मेरी, जिंद जान, तेरे, कुरबान भोल्या ॥
ओ एहने, दिल साडा, लुट्टिया... (ओ भोल्या) ॥
तेरे, डमरू, मार सुट्टिया... (ओ भोल्या)...

पा के, पैरां विच, घुंघरू मैं, नच्चदी फिरां ।
तेरी, मुरली दी, तान ते, नच्चदी फिरां ॥
ओ कदे, पैर, वी ना थक्किया... (ओ भोल्या) ॥
तेरे, डमरू, मार सुट्टिया... (ओ भोल्या)...

मेरा, दिल तेरे, डमरू दा, शिकार हो गया ।
तेरे, नाम वाला, नैणां नूं, खुमार हो गया ॥
ओ सिर, चरणां च झुक्किया... (ओ भोल्या) ॥
तेरे, डमरू, मार सुट्टिया... (ओ भोल्या)...

तेरे, मोटे मोटे, नैणां विच, सज्जे कज्जरा ।
तेरा, मुख जिवें, खिल्लिया, गुलाब सज्जरा ॥
ओ तेरा, रंग, रूप सज्जिया... (ओ भोल्या) ॥
तेरे, डमरू, मार सुट्टिया... (ओ भोल्या)...

मैं तां, तेरी आं, दीवानी तेरे, रंग रंगी आं ।
मैं तां, तेरी आं, वे तेरी, चंगी आं जां मंदी आं ॥
ओ मैनूं, रख, अंग संग वे... (ओ भोल्या) ॥
तेरे, डमरू, मार सुट्टिया... (ओ भोल्या)...

श्रेणी