इक हार बना सोहणा / ਇੱਕ ਹਾਰ ਬਣਾ ਸੋਹਣਾ

ਇੱਕ ਹਾਰ ਬਣਾ ਸੋਹਣਾ

ਇੱਕ, ਹਾਰ, ਬਣਾ ਸੋਹਣਾ ॥
ਮੈਂ, ਲੈ ਮੰਦਿਰਾਂ, ਵੱਲ ਜਾਣਾ ॥
ਬੂਹਾ, ਖੋਲ੍ਹ ਪੁਜਾਰੀਆਂ ਵੇ ॥
ਮੈਂ, ਮਾਂ ਦਾ, ਦਰਸ਼ਨ ਪਾਣਾ...
ਇੱਕ, ਹਾਰ, ਬਣਾ ਸੋਹਣਾ...

ਹੱਥ ਵਿੱਚ ਗੜਵਾ, ਗੰਗਾ ਜਲ ਪਾਣੀ,
ਲੈ ਮੰਦਿਰਾਂ, ਵੱਲ ਜਾਣਾ ॥
ਬੂਹਾ, ਖੋਲ੍ਹ ਪੁਜਾਰੀਆਂ ਵੇ,
ਮੈਂ ਮਾਂ ਨੂੰ, ਇਸ਼ਨਾਨ ਕਰਾਉਣਾ ॥
ਇੱਕ, ਹਾਰ, ਬਣਾ ਸੋਹਣਾ...

ਹੱਥ ਵਿੱਚ ਕੌਲੀ, ਕੇਸਰ ਰੋਲੀ,
ਲੈ ਮੰਦਿਰਾਂ, ਵੱਲ ਜਾਣਾ ॥
ਬੂਹਾ, ਖੋਲ੍ਹ ਪੁਜਾਰੀਆਂ ਵੇ,
ਮੈਂ ਮਾਂ ਨੂੰ, ਤਿਲਕ ਲਗਾਉਣਾ ॥
ਇੱਕ, ਹਾਰ, ਬਣਾ ਸੋਹਣਾ...

ਹੱਥ ਵਿੱਚ ਚੋਲਾ, ਕਿਨਾਰੀ ਗੋਟੇ ਵਾਲਾ,
ਲੈ ਮੰਦਿਰਾਂ, ਵੱਲ ਜਾਣਾ ॥
ਬੂਹਾ, ਖੋਲ੍ਹ ਪੁਜਾਰੀਆਂ ਵੇ,
ਮੈਂ ਮਾਂ ਨੂੰ, ਚੋਲਾ ਚੜ੍ਹਾਉਣਾ ॥
ਇੱਕ, ਹਾਰ, ਬਣਾ ਸੋਹਣਾ...

ਹੱਥ ਵਿੱਚ ਥਾਲੀ, ਜੋਤਾਂ ਵਾਲੀ,
ਲੈ ਮੰਦਿਰਾਂ, ਵੱਲ ਜਾਣਾ ॥
ਬੂਹਾ, ਖੋਲ੍ਹ ਪੁਜਾਰੀਆਂ ਵੇ,
ਮੈਂ ਮਾਂ ਨੂੰ, ਭੋਗ ਲਗਾਉਣਾ ॥
ਇੱਕ, ਹਾਰ, ਬਣਾ ਸੋਹਣਾ...

ਹੱਥ ਵਿੱਚ ਮੇਰੇ, ਗਿਰੀਆਂ ਛੁਹਾਰੇ,
ਲੈ ਮੰਦਿਰਾਂ, ਵੱਲ ਜਾਣਾ ॥
ਬੂਹਾ, ਖੋਲ੍ਹ ਪੁਜਾਰੀਆਂ ਵੇ,
ਮੈਂ ਮਾਂ ਨੂੰ, ਭੋਗ ਲਗਾਉਣਾ ॥
ਇੱਕ, ਹਾਰ, ਬਣਾ ਸੋਹਣਾ...

ਪਾਨ, ਸੁਪਾਰੀ, ਧਵਜ਼ਾ ਨਾਰੀਅਲ,
ਲੈ ਮੰਦਿਰਾਂ, ਵੱਲ ਜਾਣਾ ॥
ਬੂਹਾ, ਖੋਲ੍ਹ ਪੁਜਾਰੀਆਂ ਵੇ,
ਮੈਂ ਮਾਂ ਨੂੰ, ਭੇਂਟ ਚੜ੍ਹਾਉਣਾ ॥
ਇੱਕ, ਹਾਰ, ਬਣਾ ਸੋਹਣਾ...

ਹੱਥ ਵਿੱਚ ਮੇਰੇ, ਢੋਲਕ ਚਿਮਟਾ,
ਲੈ ਮੰਦਿਰਾਂ, ਵੱਲ ਜਾਣਾ ॥
ਬੂਹਾ, ਖੋਲ੍ਹ ਪੁਜਾਰੀਆਂ ਵੇ,
ਮੈਂ ਮਾਂ ਨੂੰ, ਭਜਨ ਸੁਣਾਉਣਾ ॥
ਇੱਕ, ਹਾਰ, ਬਣਾ ਸੋਹਣਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

इक्क, हार, बणा सोहणा ॥
मैं, लै मंदिरां, वल्ल जाणा ॥
बूहा, खोल पुजारिया वे ॥
मैं, मां दा, दर्शन पाणा...
इक्क, हार, बणा सोहणा...

हत्थ विच गड़वा, गंगा जल पाणी,
लै मंदिरां, वल्ल जाणा ॥
बूहा, खोल पुजारिया वे,
मैं मां नूं, इशनान करौणा ॥
इक्क, हार, बणा सोहणा...

हत्थ विच कौली, केसर रोली,
लै मंदिरां, वल्ल जाणा ॥
बूहा, खोल पुजारिया वे,
मैं मां नूं, तिलक लगौणा ॥
इक्क, हार, बणा सोहणा...

हत्थ विच चोला, किनारी गोटे वाला,
लै मंदिरां, वल्ल जाणा ॥
बूहा, खोल पुजारिया वे,
मैं मां नूं, चोला चढ़ौणा ॥
इक्क, हार, बणा सोहणा...

हत्थ विच थाली, जोतां वाली,
लै मंदिरां, वल्ल जाणा ॥
बूहा, खोल पुजारिया वे,
मैं मां नूं, भोग लगौणा ॥
इक्क, हार, बणा सोहणा...

हत्थ विच मेरे, गिरियां छुआरे,
लै मंदिरां, वल्ल जाणा ॥
बूहा, खोल पुजारिया वे,
मैं मां नूं, भोग लगौणा ॥
इक्क, हार, बणा सोहणा...

पान, सुपारी, ध्वजा नारियल,
लै मंदिरां, वल्ल जाणा ॥
बूहा, खोल पुजारिया वे,
मैं मां नूं, भेंट चढ़ौणा ॥
इक्क, हार, बणा सोहणा...

हत्थ विच मेरे, ढोलक चिमटा,
लै मंदिरां, वल्ल जाणा ॥
बूहा, खोल पुजारिया वे,
मैं मां नूं, भजन सुणौणा ॥
इक्क, हार, बणा सोहणा...