ਦੇ ਮੇਹਰਾਂ ਦਾ ਛਿੱਟਾ
ਧੁਨ- ਬਾਜ਼ਰੇ ਦਾ ਛਿੱਟਾ ਅਸਾਂ
ਦੇ, ਮੇਹਰਾਂ ਦਾ, ਛਿੱਟਾ ਦਾਤੀਏ,
ਦੇ ਦਰਸ਼ਨ, ਇੱਕ ਵਾਰ ਮਾਂ,
ਦੇ, ਮੇਹਰਾਂ ਦਾ, ਛਿੱਟਾ ॥
ਉੱਡਦਾ ਉੱਡਦਾ, ਏਹ ਮਨ ਭੌਰਾ... ॥
ਆਇਆ, ਤੇਰੇ ਦਰਬਾਰ ਮਾਂ,
ਦੇ, ਮੇਹਰਾਂ ਦਾ, ਛਿੱਟਾ...
ਦੇ, ਮੇਹਰਾਂ ਦਾ, ਛਿੱਟਾ ਦਾਤੀਏ...
ਚਰਨਾਂ ਦੇ ਵਿੱਚ, ਵੱਗਦੀ ਗੰਗਾ,
ਮੈਂ ਪਿਆ, ਮੱਲ ਮੱਲ ਨਾਹਵਾਂ,
ਅੰਦਰ ਮੇਰੇ, ਘੋਰ ਹਨੇਰਾ,
ਕਿਵੇਂ ਮੈਂ, ਦਰਸ਼ਨ ਪਾਵਾਂ ॥
ਮੋਹ, ਮਾਇਆ ਵਿੱਚ, ਪਿਆ ਖੇਡਦਾ,
ਨਾ ਜਾਣਾ, ਤੇਰਾ ਸਾਰ ਮਾਂ,
ਦੇ, ਮੇਹਰਾਂ ਦਾ, ਛਿੱਟਾ...
ਦੇ, ਮੇਹਰਾਂ ਦਾ, ਛਿੱਟਾ ਦਾਤੀਏ...
ਇੱਕ ਹੱਥ, ਤ੍ਰਿਸ਼ੂਲ ਮਈਆ ਦੇ,
ਦੂਜੇ ਹੱਥ ਵਿੱਚ ਖੰਡਾ,
ਭਵਨ ਤੇਰੇ ਦੀ, ਸ਼ਾਨ ਵਧਾਵੇ,
ਸੋਨ, ਸੁਨਹਿਰੀ ਝੰਡਾ ॥
ਭਵਨਾਂ, ਉੱਤੇ, ਝੰਡੇ ਝੁੱਲਦੇ,
ਹੋ ਰਹੀ, ਜੈ ਜੈਕਾਰ ਮਾਂ,
ਦੇ, ਮੇਹਰਾਂ ਦਾ, ਛਿੱਟਾ...
ਦੇ, ਮੇਹਰਾਂ ਦਾ, ਛਿੱਟਾ ਦਾਤੀਏ...
ਭਵਨ, ਤੇਰੇ ਦੀ, ਸ਼ੋਭਾ ਦੇਖ ਕੇ,
ਝੁੱਕ ਗਿਆ, ਮਸਤਕ ਮੇਰਾ,
ਸ਼ੇਰ ਸਵਾਰੀ, ਮਈਆ ਤੇਰੀ,
ਵਿੱਚ, ਪਹਾੜਾਂ ਡੇਰਾ ॥
ਵਿੱਚ, ਪਹਾੜਾਂ, ਡੇਰਾ ਤੇਰਾ,
ਹੋ ਰਹੀ, ਜੈ ਜੈਕਾਰ ਮਾਂ,
ਦੇ, ਮੇਹਰਾਂ ਦਾ, ਛਿੱਟਾ...
ਦੇ, ਮੇਹਰਾਂ ਦਾ, ਛਿੱਟਾ ਦਾਤੀਏ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
धुन- बाजरे दा छिट्टा असां
दे, मेहरां दा, छिट्टा दातिए,
दे दर्शन, इक वार मां,
दे, मेहरां दा, छिट्टा ॥
उड्डदा उड्डदा, एह मन भौरा... ॥
आया, तेरे दरबार मां,
दे, मेहरां दा, छिट्टा...
दे, मेहरां दा, छिट्टा दातिए...
चरणां दे विच, वग्गदी गंगा,
मैं पिया, मल्ल मल्ल नाहवां,
अंदर मेरे, घोर हनेरा,
किवें मैं, दर्शन पावां ॥
मोह, माया विच, पिया खेलदा,
ना जाणा, तेरा सार मां,
दे, मेहरां दा, छिट्टा...
दे, मेहरां दा, छिट्टा दातिए...
इक हत्थ, त्रिशूल मइया दे,
दूजे हत्थ विच खंडा,
भवन तेरे दी, शान वधावे,
सोन, सुनहरी झंडा ॥
भवनां, उत्ते, झंडे झुल्लदे,
हो रही, जय जयकार मां,
दे, मेहरां दा, छिट्टा...
दे, मेहरां दा, छिट्टा दातिए...
भवन, तेरे दी, शोभा देख के,
झुक गया, मस्तक मेरा,
शेर सवारी, मइया तेरी,
विच, पहाड़ां डेरा ॥
विच, पहाड़ां, डेरा तेरा,
हो रही, जय जयकार मां,
दे, मेहरां दा, छिट्टा...
दे, मेहरां दा, छिट्टा दातिए...