ਸੱਤੋ ਭੈਣਾਂ ਇੱਕੋ ਜਿਹੀਆਂ
ਕੇਹਨੂੰ ਕੇਹਨੂੰ, ਮੈਂ ਪੂਜਣ, ਜਾਵਾਂ,
ਕਿ ਸੱਤੋ ਭੈਣਾਂ, ਇੱਕੋ ਜਿਹੀਆਂ ॥
ਕਿ ਸੱਤੋ ਭੈਣਾਂ, ਇੱਕੋ ਜਿਹੀਆਂ,
ਕਿ ਸੱਤੋ ਭੈਣਾਂ, ਇੱਕੋ ਜਿਹੀਆਂ ॥
ਕੇਹਨੂੰ ਕੇਹਨੂੰ, ਮੈਂ ਪੂਜਣ, ਜਾਵਾਂ...
ਹਾਥ, ਮੇਰੇ ਵਿੱਚ, ਗੰਗਾ ਜਲ ਗੜਵਾ ॥
ਕੀਹਦੇ ਕੀਹਦੇ, ਮੈਂ ਚਰਨ, ਧੁਲਾਵਾਂ,
ਕਿ ਸੱਤੋ ਭੈਣਾਂ, ਇੱਕੋ ਜਿਹੀਆਂ ।
ਕੇਹਨੂੰ ਕੇਹਨੂੰ, ਮੈਂ ਪੂਜਣ, ਜਾਵਾਂ...
ਹਾਥ, ਕਟੋਰੀ, ਕੇਸਰ ਰੌਲੀ ॥
ਕੇਹਨੂੰ ਕੇਹਨੂੰ, ਮੈਂ ਤਿਲਕ, ਲਗਾਵਾਂ,
ਕਿ ਸੱਤੋ ਭੈਣਾਂ, ਇੱਕੋ ਜਿਹੀਆਂ ।
ਕੇਹਨੂੰ ਕੇਹਨੂੰ, ਮੈਂ ਪੂਜਣ, ਜਾਵਾਂ...
ਹਾਥ, ਮੇਰੇ ਵਿੱਚ, ਫ਼ੁੱਲਾਂ ਵਾਲੀ ਟੋਕਰੀ ॥
ਕੇਹਨੂੰ ਕੇਹਨੂੰ, ਮੈਂ ਹਾਰ, ਪਹਿਨਾਵਾਂ,
ਕਿ ਸੱਤੋ ਭੈਣਾਂ, ਇੱਕੋ ਜਿਹੀਆਂ ।
ਕੇਹਨੂੰ ਕੇਹਨੂੰ, ਮੈਂ ਪੂਜਣ, ਜਾਵਾਂ...
ਹਾਥ, ਮੇਰੇ ਵਿੱਚ, ਲਾਲ ਸੂਹਾ ਚੋਲਾ ॥
ਕੇਹਨੂੰ ਕੇਹਨੂੰ, ਮੈਂ ਅੰਗ, ਪਹਿਨਾਵਾਂ,
ਕਿ ਸੱਤੋ ਭੈਣਾਂ, ਇੱਕੋ ਜਿਹੀਆਂ ।
ਕੇਹਨੂੰ ਕੇਹਨੂੰ, ਮੈਂ ਪੂਜਣ, ਜਾਵਾਂ...
ਹਾਥ, ਮੇਰੇ ਵਿੱਚ, ਹਰੀ ਹਰੀ ਮਹਿੰਦੀ ॥
ਕੀਹਦੇ ਕੀਹਦੇ, ਮੈਂ ਹੱਥਾਂ, ਤੇ ਲਗਾਵਾਂ ,
ਕਿ ਸੱਤੋ ਭੈਣਾਂ, ਇੱਕੋ ਜਿਹੀਆਂ ।
ਕੇਹਨੂੰ ਕੇਹਨੂੰ, ਮੈਂ ਪੂਜਣ, ਜਾਵਾਂ...
ਹਾਥ, ਮੇਰੇ ਵਿੱਚ, ਗਿਰੀਆਂ ਛੁਹਾਰੇ ॥
ਕੇਹਨੂੰ ਕੇਹਨੂੰ, ਮੈਂ ਭੋਗ, ਲਗਾਵਾਂ,
ਕਿ ਸੱਤੋ ਭੈਣਾਂ, ਇੱਕੋ ਜਿਹੀਆਂ ।
ਕੇਹਨੂੰ ਕੇਹਨੂੰ, ਮੈਂ ਪੂਜਣ, ਜਾਵਾਂ...
ਪਾਨ, ਸੁਪਾਰੀ, ਧਵਜ਼ਾ ਨਾਰੀਅਲ ॥
ਕੇਹਨੂੰ ਕੇਹਨੂੰ, ਮੈਂ ਭੇਂਟ, ਲਗਾਵਾਂ,
ਕਿ ਸੱਤੋ ਭੈਣਾਂ, ਇੱਕੋ ਜਿਹੀਆਂ ।
ਕੇਹਨੂੰ ਕੇਹਨੂੰ, ਮੈਂ ਪੂਜਣ, ਜਾਵਾਂ,
ਕਿ ਸੱਤੋ ਭੈਣਾਂ, ਇੱਕੋ ਜਿਹੀਆਂ ।
ਮੈਂ ਤਾਂ, ਸਭਨਾਂ ਦਾ, ਦਰਸ਼ਨ ਪਾਵਾਂ,
ਕਿ ਸੱਤੋ ਭੈਣਾਂ, ਇੱਕੋ ਜਿਹੀਆਂ ।
ਕਿ ਸੱਤੋ ਭੈਣਾਂ, ਇੱਕੋ ਜਿਹੀਆਂ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
केहनूं केहनूं, मैं पूजण, जावां,
कि सत्तो भैणां, इक्को जिहियां ॥
कि सत्तो भैणां, इक्को जिहियां,
कि सत्तो भैणां, इक्को जिहियां ॥
केहनूं केहनूं, मैं पूजण, जावां...
हाथ, मेरे विच, गंगा जल गड़वा ॥
कीहदे कीहदे, मैं चरण, धुलावां,
कि सत्तो भैणां, इक्को जिहियां ।
केहनूं केहनूं, मैं पूजण, जावां...
हाथ, कटोरी, केसर रौली ॥
केहनूं केहनूं, मैं तिलक, लगावां,
कि सत्तो भैणां, इक्को जिहियां ।
केहनूं केहनूं, मैं पूजण, जावां...
हाथ, मेरे विच, फुल्लां वाली टोकरी ॥
केहनूं केहनूं, मैं हार, पहनावां,
कि सत्तो भैणां, इक्को जिहियां ।
केहनूं केहनूं, मैं पूजण, जावां...
हाथ, मेरे विच, लाल सूहा चोला ॥
केहनूं केहनूं, मैं अंग, पहनावां,
कि सत्तो भैणां, इक्को जिहियां ।
केहनूं केहनूं, मैं पूजण, जावां...
हाथ, मेरे विच, हरी हरी महिंदी ॥
कीहदे कीहदे, मैं हत्थां ते लगावां,
कि सत्तो भैणां, इक्को जिहियां ।
केहनूं केहनूं, मैं पूजण, जावां...
हाथ, मेरे विच, गिरियां छुआरे ॥
केहनूं केहनूं, मैं भोग, लगावां,
कि सत्तो भैणां, इक्को जिहियां ।
केहनूं केहनूं, मैं पूजण, जावां...
पान, सुपारी, ध्वजा नारियल ॥
केहनूं केहनूं, मैं भेंट, लगावां,
कि सत्तो भैणां, इक्को जिहियां ।
केहनूं केहनूं, मैं पूजण, जावां,
कि सत्तो भैणां, इक्को जिहियां ।
मैं तां, सभनां दा, दर्शन पावां,
कि सत्तो भैणां, इक्को जिहियां ।
कि सत्तो भैणां, इक्को जिहियां ॥