ਆਓ ਆਓ ਗਣਪਤੀ ਬੱਪਾ ਮੋਰੀਆ
ਭਗਤਾਂ ਨੂੰ ਬੜੀਆ ਉਡੀਕਾ ਹੋਰੀਆ
ਮਿੱਠੇ ਮਿੱਠੇ ਲੱਡੂਆ ਦਾ ਭੋਗ ਲਾਵਾਗੇ
ਤੇ ਬੈਠ ਕੇ ਦੁਵਾਰੇ ਥੋਡੇ ਜਸ ਗਾਵਾਗੇ
ਸ਼ਿਵ ਜੀ ਖਿਡਾਵੇ ਗੋਰਾਂ ਦੇਵੇ ਲੋਰੀਆਂ
ਆਓ ਆਓ ...
ਆਓ ਆਓ
ਆਦਿ ਗਨੇਸ ਮਨਾਈਏ
ਕਾਰਜ ਸੰਪੂਰਨ ਕਰਾਈਏ
ਕਰਨੀ ਹੈ ਪਹਿਲਾ ਗਨੇਸ ਜੀ ਦੀ ਪੂਜਾ
ਮੱਥੇ ਉੱਤੇ ਚੰਦਨ ਦਾ ਤਿਲਕ ਲਗਾ
ਹੱਥ ਜੋੜ ਖੜੇ ਬਣਾਕੇ ਜੋੜੀਆ
ਆਓ ਆਓ. ...
ਆਓ ਆਓ ਸਿਵ ਭਗਵਾਨ ਮੇਰੇ ਜੀ
ਗਨੇਸ ਜੀ ਨੇ ਪਾਏ ਵਰਧਾਨ ਤੇਰੇ ਜੀ
ਗਨੇਸ ਲਈ ਦੁਨੀਆ ਤਾਂ ਮਾਂ ਬਾਪ ਸੀ
ਸਿਵਜੀ ਨੇ ਗਲ ਨਾਲ ਲਾਇਆ ਆਪ ਸੀ
ਬਣਾਤਾ ਮੰਗਲ ਮੂਰਤੀ ਮੋਰੀਆ
ਆਓ ਆਓ. ..
ਆਓ ਆਓ
ਮੂਸ਼ਕ ਸਵਾਰੀ ਕਰਕੇ , ਜਾਓ ਜਾਓ ਭਗਤਾਂ ਦੇ ਦੁੱਖ ਹਰਕੇ
ਰਿਧੀ ਸਿਧੀਆ ਦੇ ਮਾਲਕ ਓ ਗਣਰਾਜ ਜੀ
ਤੁਸੀ ਭਗਤਾਂ ਦੇ ਆਪ ਹੀ ਸੰਵਾਰੋ ਕਾਜ ਜੀ
ਭਗਤਾਂ ਦੀਆ ਨੇ ਥੋਡੇ ਹੱਥ ਡੋਰੀਆਂ
ਆਓ ਆਓ. ...
ਆਓ ਆਓ ਆਪਾ ਗਨੇਸ ਵਾਸਤੇ, ਬੈਠ ਜੋ ਦੁਵਾਰੇ ਉਪਦੇਸ਼ ਵਾਸਤੇ
ਜਸਪਾਲ ਜਨਾਲ ਨੇ ਵੀ ਆਸਣ ਸਜਾਇਆ
ਦਿਲਸ਼ਾਨ ਨੇ ਵੀ ਰੰਗ ਗੁਲਾਲ ਹੈ ਉਡਾਇਆ
ਫੁੱਲਾਂ ਦੀ ਵਰਖਾਂ ਤਾਂ ਬਹੁਤ ਹੋ ਰਹੀ ਆ
ਆਓ ਆਓ
ਗੀਤਕਾਰ ਜਸਪਾਲ ਜਨਾਲ
Lyrics in Hindi
आओ आओ गणपति बप्पा मोरिया
आओ आओ गणपति बप्पा मोरिया,
भगतां नूं बड़ियाँ उडीकां हो रियाँ।
मिठ्ठे मिठ्ठे लड्डूआं दा भोग लावांगे,
ते बैठ के दुआरे थोड़े जस गावांगे।
शिव जी खिड़ावें, गौरां देवें लोरियाँ,
आओ आओ गणपति बप्पा मोरिया॥
आओ आओ...
आओ आओ,
आदि गणेश मनाइए,
कारज संपूर्ण कराइए।
करनी है पहला गणेश जी दी पूजा,
माथे उत्ते चंदन दा तिलक लगा,
हाथ जोड़ खड़े बना के जोड़ियाँ।
आओ आओ गणपति बप्पा मोरिया॥
आओ आओ...
आओ आओ, शिव भगवान मेरे जी,
गणेश जी ने पाए वरदान तेरे जी।
गणेश लिए दुनिया तां मां-बाप सी,
शिव जी ने गल नाल लाया आप सी।
बनाता मंगल मूर्ति मोरिया,
आओ आओ गणपति बप्पा मोरिया॥
आओ आओ...
आओ आओ,
मूषक सवारी करके,
जाओ जाओ भगतां दे दुख हर के।
रिद्धि सिद्धियाँ दे मालिक ओ गणराज जी,
तुसीं भगतां दे आप ही संवारे काज जी।
भगतां दियाँ ने थोड़े हाथ डोरियाँ,
आओ आओ गणपति बप्पा मोरिया॥
आओ आओ...
आओ आओ,
आपां गणेश वास्ते,
बैठ जो दुआरे उपदेश वास्ते।
जसपाल जनाल ने वी आसन सजाया,
दिलशान ने वी रंग गुलाल है उड़ाया।
फुल्लां दी वरखा तां बहुत हो रही आ,
आओ आओ गणपति बप्पा मोरिया॥
गीतकार: जसपाल जनाल
मोबाइल: 8699406500