जेहड़ी कटरे च रेहँदी ऐ / ਜੇਹੜੀ ਕੱਟੜੇ 'ਚ ਰਹਿੰਦੀ ਏ

ਜੇਹੜੀ ਕੱਟੜੇ ਚ ਰਹਿੰਦੀ ਏ

ਜੇਹੜੀ, ਕੱਟੜੇ ਚ, ਰਹਿੰਦੀ ਏ,
ਮੈਂ ਲਾਲ ਹਾਂ, ਓਸੇ ਮਾਈ ਦਾ ॥
ਮੈਂ ਲਾਲ ਹਾਂ, ਓਸੇ ਮਾਈ ਦਾ,
ਮੈਂ ਬੱਚੜਾ, ਓਸੇ ਮਾਈ ਦਾ ॥
ਜੇਹੜੀ, ਗੁਫ਼ਾ ਚ, ਰਹਿੰਦੀ ਏ,
ਮੈਂ ਲਾਲ ਹਾਂ, ਓਸੇ ਮਾਈ ਦਾ ।
ਜੇਹੜੀ, ਮੰਦਿਰਾਂ ਚ, ਰਹਿੰਦੀ ਏ,
ਮੈਂ ਲਾਲ ਹਾਂ, ਓਸੇ ਮਾਈ ਦਾ ।

ਮਾਂ ਨੇ ਮੈਨੂੰ, ਚਰਣੀ ਲਾਇਆ,
ਮੇਰਾ ਸੁੱਤਾ, ਭਾਗ ਜਗਾਇਆ ।
ਔਖਾ ਵੇਲਾ, ਜਦ ਵੀ ਆਇਆ,
ਮਾਂ ਨੇ ਮੈਨੂੰ, ਸੀਨੇ ਲਾਇਆ ॥
ਜੇਹੜੀ, ਦੁੱਖ ਹਰ ਲੈਂਦੀ ਏ,
ਮੈਂ ਲਾਲ ਹਾਂ, ਓਸੇ ਮਾਈ ਦਾ ।
ਜੇਹੜੀ, ਮੰਦਿਰਾਂ ਚ, ਰਹਿੰਦੀ ਏ,
ਮੈਂ ਲਾਲ ਹਾਂ, ਓਸੇ ਮਾਈ ਦਾ ।
ਜੇਹੜੀ, ਗੁਫ਼ਾ ਚ, ਰਹਿੰਦੀ ਏ...

ਮਾਂ ਤੇਰੇ, ਉਪਕਾਰ ਬੜੇ ਨੇ,
ਕੀਤੇ ਤੂੰ, ਅਹਿਸਾਨ ਬੜੇ ਨੇ ।
ਮੇਹਰਾਂ ਦਾ ਤੂੰ, ਮੀਂਹ ਬਰਸਾਇਆ,
ਨਾ ਕੋਈ ਮੇਰੇ, ਕੰਮ ਅੜੇ ਨੇ ॥
ਜੇਹੜੀ, ਪਿਆਰ ਲੁਟਾਉਂਦੀ ਏ,
ਮੈਂ ਲਾਲ ਹਾਂ, ਓਸੇ ਮਾਈ ਦਾ...

ਮਾਂ ਨੇ ਮੈਨੂੰ, ਰੋਣ ਨੀ ਦਿੱਤਾ,
ਮੇਰਾ ਸਾਰਾ, ਦੁੱਖ ਹਰ ਲੀਤਾ ।
ਦੁੱਖਾਂ ਵਾਲੀ, ਗੱਠੜੀ ਲੈ ਕੇ,
ਮੇਰੀ ਝੋਲੀ, ਸੁੱਖ ਭਰ ਦਿੱਤਾ ॥
ਜੇਹੜੀ, ਚਿੰਤਾ ਮਿਟਾਉਂਦੀ ਏ,
ਮੈਂ ਲਾਲ ਹਾਂ, ਓਸੇ ਮਾਈ ਦਾ...

ਭਗਤ ਤੇ ਮਾਂ, ਕਿਰਪਾ ਰੱਖੀਂ,
ਹੱਥ ਮੇਹਰ ਦਾ, ਸਿਰ ਤੇ ਰੱਖੀਂ ।
ਨਿਗਾਹ ਮੇਹਰ ਦੀ, ਕਰਕੇ ਦਾਤੀ,
ਮੈਨੂੰ ਚਰਨਾਂ, ਨਾਲ ਮਾਂ ਰੱਖੀਂ ॥
ਜੇਹੜੀ, ਅੰਗ ਸੰਗ ਰਹਿੰਦੀ ਏ,
ਮੈਂ ਲਾਲ ਹਾਂ, ਓਸੇ ਮਾਈ ਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

जेहड़ी कटड़े च रेहँदी ऐ

जेहड़ी कटड़े च रेहँदी ऐ, मैं लाल हाँ ओसे माई दा ॥
मैं लाल हाँ ओसे माई दा, मैं बचड़ा ओसे माई दा ॥
जेहड़ी गुफ़ा च रेहँदी ऐ, मैं लाल हाँ ओसे माई दा ।
जेहड़ी, मंदरा च रेहँदी ऐ, मैं लाल हाँ ओसे माई दा ।

माँ ने मैनु चरणी लाया, मेरा सुता भाग जगाया ।
औखा वेला जद वि आया, माँ ने मैनु सीने लाया ॥
जेहड़ी दुःख हर लैंदी ऐ, मैं लाल हाँ ओसे माई दा ।
जेहड़ी मंदरा च रेहँदी ऐ, मैं लाल हाँ ओसे माई दा...

माँ तेरे उपकार बड़े ने, किते तू एहसान बड़े ने ।
मेहरा दा तू मीह वरसाया, ना कोई मेरे कम अड़े ने ॥
जेहड़ी प्यार लुटाउँदी ऐ, मैं लाल हाँ ओसे माई दा ।
जेहड़ी मंदरा च रेहँदी ऐ, मैं लाल हाँ ओसे माई दा...

माँ ने मैनु रोन ना दिता, मेरा सारा दुःख हर लिता ॥
दुःखा वाली गठड़ी लैके, मेरी झोली सुख भर दिता ॥
जेहड़ी चिंता मिटाउँदी ऐ, मैं लाल हाँ ओसे माई दा ।
जेहड़ी मंदरा च रेहँदी ऐ, मैं लाल हाँ ओसे माई दा...

भगत ते तू किरपा रखी, हथ मेहर दा सिर ते रखी ।
निगाह मैहर दी करके दाती, मेनू चरणा नाल माँ रखी ॥
जेहड़ी नाल मेरे रेहँदी ऐ, मैं लाल हाँ ओसे माई दा ।
जेहड़ी मंदरा च रेहँदी ऐ, मैं लाल हाँ ओसे माई दा...
अपलोडर-अनिलरामूर्तिभोपाल