मेरा सोहणा गणपति आया नी / ਮੇਰਾ ਸੋਹਣਾ ਗਣਪਤੀ ਆਇਆ ਨੀ

ਮੇਰਾ ਸੋਹਣਾ ਗਣਪਤੀ ਆਇਆ ਨੀ

ਮੇਰਾ ਸੋਹਣਾ, ਗਣਪਤੀ, ਆਇਆ ਨੀ ਮੈਂ, ਸ਼ਗਨ ਮਨਾਵਾਂ ॥
ਸ਼ਿਵ, ਗੌਰਾਂ ਦਾ ਲਾਲ, ਆਇਆ ਨੀ ਮੈਂ, ਸਦਕੇ ਜਾਵਾਂ ॥
ਨੀ ਮੈਂ, ਸ਼ਗਨ ਮਨਾਵਾਂ, ਨੀ ਮੈਂ, ਸਦਕੇ ਜਾਵਾਂ ॥
ਮੇਰਾ, ਗਣਪਤੀ ਬੱਪਾ, ਆਇਆ ਨੀ ਮੈਂ, ਸ਼ਗਨ ਮਨਾਵਾਂ ॥
ਮੇਰਾ, ਸੋਹਣਾ ਗਣਪਤੀ, ਆਇਆ ਨੀ ਮੈਂ, ਸ਼ਗਨ...

ਸੋਹਣੇ ਸੋਹਣੇ, ਬੱਪਾ ਖ਼ਾਤਿਰ, ਸੋਹਣਾ, ਮੰਦਿਰ ਸਜਾਇਆ ॥
ਓ ਸੋਹਣੇ ਸੋਹਣੇ, ਮੰਦਿਰ ਅੰਦਰ, ਫੁੱਲਾਂ ਦਾ, ਆਸਣ ਲਾਇਆ,
ਨੀ ਮੈਂ, ਸਦਕੇ ਜਾਵਾਂ ॥
ਮੇਰਾ, ਸੋਹਣਾ ਗਣਪਤੀ, ਆਇਆ ਨੀ ਮੈਂ, ਸ਼ਗਨ...

ਸੋਹਣੇ ਸੋਹਣੇ, ਆਸਣ ਉੱਤੇ, ਬੱਪਾ, ਆਣ ਵਿਰਾਜੋ ॥
ਓ ਫ਼ਲ ਮੇਵੇ ਦਾ, ਭੋਗ ਲਗਾਵੋ, ਲੱਡੂਆਂ ਦਾ, ਥਾਲ ਸਜਾਇਆ,
ਨੀ ਮੈਂ, ਸਦਕੇ ਜਾਵਾਂ ॥
ਮੇਰਾ, ਸੋਹਣਾ ਗਣਪਤੀ, ਆਇਆ ਨੀ ਮੈਂ, ਸ਼ਗਨ...

ਮੰਗਲ ਕਰਤਾ, ਵਿਘਨ ਹਰਤਾ, ਬੱਪਾ, ਸਭ ਤੇ ਨਿਆਰਾ ॥
ਓ ਮਾਂ ਗੌਰਾਂ ਦਾ, ਲਾਲਾ ਦੇਖੋ, ਲੱਗਦਾ, ਸਭ ਤੋਂ ਪਿਆਰਾ,
ਨੀ ਮੈਂ, ਸਦਕੇ ਜਾਵਾਂ ॥
ਮੇਰਾ, ਸੋਹਣਾ ਗਣਪਤੀ, ਆਇਆ ਨੀ ਮੈਂ, ਸ਼ਗਨ...

ਸਭ ਭਗਤਾਂ ਨੇ, ਮੰਗਲ ਗਾਇਆ, ਸਭ ਨੇ, ਖੁਸ਼ੀ ਮਨਾਈ ॥
ਓ ਜਿਸ ਘਰ ਬੱਪਾ, ਆਣ ਵਿਰਾਜੇ, ਉਸਨੂੰ, ਹੋਵੇ ਵਧਾਈ,
ਨੀ ਮੈਂ, ਸਦਕੇ ਜਾਵਾਂ ॥
ਮੇਰਾ, ਸੋਹਣਾ ਗਣਪਤੀ, ਆਇਆ ਨੀ ਮੈਂ, ਸ਼ਗਨ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरा सोहणा गणपति आया नी

मेरा सोहणा, गणपति, आया नी मैं, शगन मनावां ॥
शिव, गौरां दा लाल, आया नी मैं, सदके जावां ॥
नी मैं, शगन मनावां, नी मैं, सदके जावां ॥
मेरा, गणपति बप्पा, आया नी मैं, शगन मनावां ॥
मेरा, सोहणा गणपति, आया नी मैं, शगन...

सोहणे सोहणे, बप्पा खातिर, सोहणा, मंदिर सजाया ॥
ओ सोहणे सोहणे, मंदिर अंदर, फुल्लां दा, आसण लाया,
नी मैं, सदके जावां ॥
मेरा, सोहणा गणपति, आया नी मैं, शगन...

सोहणे सोहणे, आसण उत्ते, बप्पा, आण विराजो ॥
ओ फल मेवे दा, भोग लगावो, लड्डूआं दा, थाल सजाया,
नी मैं, सदके जावां ॥
मेरा, सोहणा गणपति, आया नी मैं, शगन...

मंगल करता, विघ्न हरता, बप्पा, सभ तों न्यारा ॥
ओ मां गौरां दा, लाला देखो, लगदा, सभ तों प्यारा,
नी मैं, सदके जावां ॥
मेरा, सोहणा गणपति, आया नी मैं, शगन...

सभ भगतां ने, मंगल गाया, सभ ने, खुशी मनाई ॥
ओ जिस घर बप्पा, आण विराजे, उसनूं, होवे वधाई,
नी मैं, सदके जावां ॥
मेरा, सोहणा गणपति, आया नी मैं, शगन...

अपलोडर — अनिलरामूर्ति, भोपाल

श्रेणी