लड़ लगन तो पहला दांतिये / ਲੜ੍ਹ ਲੱਗਣ ਤੋਂ ਪਹਿਲਾਂ ਦਾਤੀਏ

ਲੜ੍ਹ ਲੱਗਣ ਤੋਂ ਪਹਿਲਾਂ ਦਾਤੀਏ

ਲੜ੍ਹ, ਲੱਗਣ ਤੋਂ ਪਹਿਲਾਂ, ਦਾਤੀਏ, ਕੁਝ ਵੀ, ਨਹੀਂ ਸਾਂ ਮੈਂ ॥
ਦਰ, ਆਉਣ ਤੋਂ ਪਹਿਲਾਂ, ਦਾਤੀਏ, ਕੁਝ ਵੀ, ਨਹੀਂ ਸਾਂ ਮੈਂ ॥
ਮੇਰਾ, ਹੱਥ ਤੂੰ ਫੜ੍ਹਿਆ, ਮੇਰਾ, ਘਰ ਤੂੰ ਭਰਿਆ ॥
ਜਦੋਂ ਦੀ, ਤੇਰੇ ਲੜ੍ਹ, ਲੱਗੀ ਆਂ ਮੈਂ...
ਲੜ੍ਹ, ਲੱਗਣ ਤੋਂ ਪਹਿਲਾਂ, ਦਾਤੀਏ, ਕੁਝ ਵੀ...

ਤੇਰਾ, ਕਰਾਂ ਸ਼ੁਕਰੀਆ, ਚਰਨਾਂ ਦੇ ਨਾਲ, ਲਾਇਆ ਤੂੰ,
ਕੋਈ, ਪੁੱਛਦਾ ਨਹੀਂ ਸੀ, ਦੁਨੀਆਂ ਨਾਲ, ਮਿਲਾਇਆ ਤੂੰ ॥
ਰਹਿਮਤ ਨਾ, ਕਰਦੀ ॥ਦਾਤੀ ਥਾਂ ਥਾਂ, ਰੁੱਲਣਾ ਸੀ ਮੈਂ ।
ਲੜ੍ਹ, ਲੱਗਣ ਤੋਂ ਪਹਿਲਾਂ, ਦਾਤੀਏ, ਕੁਝ ਵੀ...

ਜ਼ਿੰਦ, ਤੇਰੀ, ਮਸਤੀ ਦੇ ਵਿੱਚ, ਚੱਲਦੀ ਰਹਿੰਦੀ ਏ,
ਭਾਰੀ ਤੋਂ, ਭਾਰੀ ਮੁਸ਼ਕਿਲ, ਟੱਲਦੀ ਰਹਿੰਦੀ ਏ ॥
ਮਾਂ ਮਾੜ੍ਹਾ, ਹੋਣ ਨੀ ਦੇਂਦੀ ॥ਕਹਿੰਦੀ ਤੇਰੇ, ਨਾਲ ਖੜ੍ਹੀ ਆਂ ਮੈਂ ।
ਲੜ੍ਹ, ਲੱਗਣ ਤੋਂ ਪਹਿਲਾਂ, ਦਾਤੀਏ, ਕੁਝ ਵੀ...

ਤੇਰਾ, ਮਨੀ ਲਾਡਲਾ, ਮਹਿਮਾ, ਤੇਰੀ ਗਾਵੇ ਮਾਂ,
ਲਿੱਖਦਾ ਨਹੀਂ, ਚੰਦਰ ਸਰਾਏ, ਆਪ ਲਿਖਾਵੇ ਮਾਂ ॥
ਹੁਣ ਕੋਈ, ਡੋਬ ਨੀ ਸਕਦਾ ॥ਤੇਰੇ ਚਰਨਾਂ ਵਿੱਚ, ਹੀ ਹਾਂ ਮੈਂ ।
ਲੜ੍ਹ, ਲੱਗਣ ਤੋਂ ਪਹਿਲਾਂ, ਦਾਤੀਏ, ਕੁਝ ਵੀ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

लड़ लग्गण तों पहला दातिए

लड़, लग्गण तों पहला, दातिए, कुछ वी, नहीं सां मैं ॥
दर, आउण तों पहला, दातिए, कुछ वी, नहीं सां मैं ॥
मेरा, हथ तूं फड़िया, मेरा, घर तूं भरिया ॥
जदों दी, तेरे लड़, लग्गी आं मैं...
लड़, लग्गण तों पहला, दातिए, कुछ वी...

तेरा, करां शुक्रिया, चरणां दे नाल, लाया तूं,
कोई, पुछदा नहीं सी, दुनियां नाल, मिलाया तूं ॥
रहमत ना, करदी ॥ दाती थां थां, रुल्लणा सी मैं ।
लड़, लग्गण तों पहला, दातिए, कुछ वी...

जिंद, तेरी, मस्ती दे विच, चलदी रहिंदी ए,
भारी तों, भारी मुश्किल, टलदी रहिंदी ए ॥
मां माड़ा, होण नी देंदी ॥ कहिंदी तेरे, नाल खड़ी आं मैं ।
लड़, लग्गण तों पहला, दातिए, कुछ वी...

तेरा, मनी लाडला, महिमा, तेरी गावें मां,
लिखदा नहीं, चंदर सराए, आप लिखावें मां ॥
हुण कोई, डुब नी सकदा ॥ तेरे चरणां विच, ही हां मैं ।
लड़, लग्गण तों पहला, दातिए, कुछ वी...

अपलोडर — अनिलरामूर्ति, भोपाल