मैं सुणेया ऐ एह लोकाँ तो / ਮੈਂ ਸੁਣਿਆਂ ਏਂ ਐਹ ਲੋਕਾਂ ਤੋਂ

ਮੈਂ ਸੁਣਿਆਂ ਏਂ ਐਹ ਲੋਕਾਂ ਤੋਂ

ਧੁਨ- ਮੁਝੇ ਤੇਰੀ ਮੁਹੱਬਤ ਦਾ ਸਹਾਰਾ ਮਿਲ ਗਿਆ ਹੋਤਾ
ਮੈਂ ਸੁਣਿਆਂ ਏਂ, ਐਹ ਲੋਕਾਂ ਤੋਂ, ਖਿਲੌਣੇ ਬਾਜ਼ਾਰ, ਚੋਂ ਮਿਲਦੇ ਨੇ ॥
ਖਿਲੌਣਿਆਂ ਦੇ ਨਾਲ, ਖੇਲ੍ਹਣ ਵਾਲੇ ॥
ਤੇਰੇ ਦਰਬਾਰ, ਚੋਂ ਮਿਲਦੇ ਨੇ...
ਮੈਂ ਸੁਣਿਆਂ ਏਂ, ਐਹ ਲੋਕਾਂ ਤੋਂ, ਖਿਲੌਣੇ ਬਾਜ਼ਾਰ, ਚੋਂ ਮਿਲਦੇ ਨੇ ॥

ਮੈਂ ਅੱਜ ਵੀ ਤੇਰੇ, ਦਰ ਤੋਂ ਮਾਂ, ਖਿਲੌਣਾ ਲੈਣ, ਲਈ ਆਇਆ ।
ਮੇਰੀ ਵੀ ਆਸ, ਕਰ ਪੂਰੀ, ਮੈਂ ਤੈਨੂੰ ਕਹਿਣ, ਲਈ ਆਇਆ ॥
ਮੈਨੂੰ ਦੱਸਿਆ, ਕਿਸੇ ਨੇ ਮਾਂ ॥
ਤੇਰੇ ਭੰਡਾਰ, ਚੋਂ ਮਿਲਦੇ ਨੇ...
ਮੈਂ ਸੁਣਿਆਂ ਏਂ, ਐਹ ਲੋਕਾਂ ਤੋਂ, ਖਿਲੌਣੇ ਬਾਜ਼ਾਰ...

ਖਿਲੌਣਿਆਂ ਦੇ ਨਾਲ, ਖੇਲੇਂ ਤੂੰ, ਖਿਲੌਣਿਆਂ ਦੀ ਤੂੰ, ਹੀ ਮਾਈ ਏ ।
ਬਣਾ ਕੇ ਖ਼ਰਬਾਂ, ਖਿਲੌਣੇ ਤੂੰ, ਏਹ ਸਾਰੀ ਧਰਤੀ, ਵਸਾਈ ਏ ॥
ਰੈਂਪੀ ਤੇ, ਦਰਸ਼ੀ ਜੇਹੇ ਮਾਂ ॥
ਤੇਰੇ ਹੀ ਪਿਆਰ, ਚੋਂ ਮਿਲਦੇ ਨੇ...
ਮੈਂ ਸੁਣਿਆਂ ਏਂ, ਐਹ ਲੋਕਾਂ ਤੋਂ, ਖਿਲੌਣੇ ਬਾਜ਼ਾਰ...

ਤੇਰਾ ਉਪਕਾਰ, ਜੱਗ ਜੰਨਨੀ, ਤੂੰ ਝੋਲੀ ਸਾਡੀ, ਭਰ ਦਿੱਤੀ ।
ਹਰ ਮੰਨਤ ਮਾਂ, ਸਾਡੇ ਦਿਲ ਦੀ, ਤੂੰ ਪਲ ਵਿੱਚ ਪੂਰੀ, ਕਰ ਦਿੱਤੀ ॥
ਏਹ ਕੋਮਲ ਜੇਹੇ, ਫ਼ੁੱਲ ਦਾਤੀ ॥
ਤੇਰੇ ਉਪਕਾਰ, ਤੋਂ ਖਿੱਲ੍ਹਦੇ ਨੇ...
ਮੈਂ ਸੁਣਿਆਂ ਏਂ, ਐਹ ਲੋਕਾਂ ਤੋਂ, ਖਿਲੌਣੇ ਬਾਜ਼ਾਰ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मैं सुणेया ऐ एह लोकाँ तो

मैं सुणेया ऐ, एह लोकाँ तो, खिलौने बाजार, चो मिलदे ने ॥
खिलौनेयाँ दे नाल, खेडन वाले ॥
माँ तेरे दरबार, चो मिलदे ने...
मैं सुणेया ऐ, एह लोकाँ तो, खिलौने बाजार...

मैं अज्ज वी तेरे, दर तो माँ, खिलौना लैंण, लई आया ।
मेरी वी आस, कर पूरी, मैं तैनु कहण, लई आया ॥
मैनु दस्सेया, किसे ने माँ ॥
तेरे भंडार, चो मिलदे ने...
मैं सुणेया ऐ, एह लोकाँ तो, खिलौने बाजार...

खिलौनेयाँ दे नाल, खेले तू, खिलौनेयाँ दी तू, ही माई ए ।
बना के खरबाँ, खिलौने तू, एह सारी धरती, वसाई ए ॥
रैम्पी ते, दर्शी जेहे माँ ॥
तेरे ही प्यार, चों मिलदे ने...
मैं सुणेया ऐ, एह लोकाँ तो, खिलौने बाजार...

तेरा उपकार, जग जननी, तू झोली साडी, भर दित्ती ।
हर मन्नत माँ, साड्डे दिल दी, तू पल विच पूरी, कर दित्ती ॥
ऐह कोमल जेहे, फूल दाती ॥
तेरे उपकार, तो खिलदे ने...
मैं सुणेया ऐ, एह लोकाँ तो, खिलौने बाजार...
अपलोडर-अनिलरामूर्तिभोपाल