ਭਵਨ ਮੇਰੀ ਦਾਤੀ ਦੇ
ਨੱਚੋ, ਗਾਓ, ਖੁਸ਼ੀ ਮਨਾਵੋ ।
ਮਾਂ ਦੇ, ਦਰ ਤੇ, ਭੰਗੜੇ ਪਾਵੋ ॥
ਸੱਚ, ਸਿਆਣੇ, ਕਹਿੰਦੇ ਮਾਂ ਦੇ ॥ਚਰਨਾਂ, ਵਿੱਚ ਸੁਖ ਜੱਗ ਦੇ,
ਭਵਨ, ਮੇਰੀ ਦਾਤੀ ਦੇ, ਉੱਚਿਆਂ, ਪਹਾੜਾਂ ਵਿੱਚ ਜੱਗਦੇ ।
ਭਵਨ, ਮੇਰੀ ਦਾਤੀ ਦੇ, ਕਿੰਨੇ ਸੋਹਣੇ ਨੇ ਲੱਗਦੇ ॥
ਭਵਨ ਮੇਰੀ ਦਾਤੀ ਦੇ...
ਮਾਂ ਮੇਰੀ ਏ, ਮੇਹਰਾਂ ਵਾਲੀ, ਸਭ ਨੂੰ, ਗਲ਼ ਨਾਲ ਲਾਵੇ ।
ਕੋਈ ਨਾ ਦਰ ਤੋਂ, ਮੁੜ੍ਹਦਾ ਖ਼ਾਲੀ, ਸ਼ਰਧਾ ਨਾਲ ਜੋ ਆਵੇ ॥
ਹਰ, ਵੇਲੇ ਹੀ, ਰਹਿਮਤਾਂ ਵਾਲੇ ॥ਦਰਿਆ, ਰਹਿੰਦੇ ਵੱਗਦੇ,
ਭਵਨ, ਮੇਰੀ ਦਾਤੀ ਦੇ, ਉੱਚਿਆਂ, ਪਹਾੜਾਂ ਵਿੱਚ ਜੱਗਦੇ ।
ਭਵਨ, ਮੇਰੀ ਦਾਤੀ ਦੇ, ਕਿੰਨੇ ਸੋਹਣੇ ਨੇ ਲੱਗਦੇ ॥
ਭਵਨ ਮੇਰੀ ਦਾਤੀ ਦੇ...
ਬਾਂਹੀਂ ਚੂੜ੍ਹਾ, ਨੱਕ ਵਿੱਚ ਨੱਥਣੀ, ਮਾਂ ਦੀ ਸ਼ੇਰ ਸਵਾਰੀ ।
ਸ਼ੇਰ ਸਵਾਰੀ, ਕਰਕੇ ਆਉਂਦੀ, ਲੱਗਦੀ ਬੜੀ ਪਿਆਰੀ ॥
ਛੱਤਰ, ਮਈਆ ਦੇ, ਸੋਹਣੇ ਝੁੱਲ੍ਹਦੇ ॥ਤਾਰਿਆਂ, ਵਾਂਗੂ ਜਗਦੇ,
ਭਵਨ, ਮੇਰੀ ਦਾਤੀ ਦੇ, ਉੱਚਿਆਂ, ਪਹਾੜਾਂ ਵਿੱਚ ਜੱਗਦੇ ।
ਭਵਨ, ਮੇਰੀ ਦਾਤੀ ਦੇ, ਕਿੰਨੇ ਸੋਹਣੇ ਨੇ ਲੱਗਦੇ ॥
ਭਵਨ ਮੇਰੀ ਦਾਤੀ ਦੇ...
ਦਿਲ ਦੀਆਂ ਰਮਜ਼ਾਂ, ਜਾਨਣ ਵਾਲੀ, ਮਾਂ ਹੈ ਜੋਤਾਂ ਵਾਲੀ ।
ਸ਼ੇਰਾਂ ਵਾਲੀ, ਮਾਂ ਦੇ ਬਾਝੋਂ, ਕੌਣ ਕਰੇ ਰੱਖਵਾਲੀ ॥
ਪਾਰਸ, ਕਹਿੰਦਾ, ਸ਼ਕਤੀ ਦੇ ਨਾਲ ॥ਬੁੱਝਦੇ ਨੇ, ਭਾਂਬੜ ਅੱਗ ਦੇ,
ਭਵਨ, ਮੇਰੀ ਦਾਤੀ ਦੇ, ਉੱਚਿਆਂ, ਪਹਾੜਾਂ ਵਿੱਚ ਜੱਗਦੇ ।
ਭਵਨ, ਮੇਰੀ ਦਾਤੀ ਦੇ, ਕਿੰਨੇ ਸੋਹਣੇ ਨੇ ਲੱਗਦੇ ॥
ਭਵਨ ਮੇਰੀ ਦਾਤੀ ਦੇ...
ਅਪਲੋਡਰ-ਅਨਿਲਰਾਮੂਰਤੀਭੋਪਾਲ
Lyrics in Hindi
भवन मेरी दाती दे
नच्चो, गाओ, ख़ुशी मनावो ।
मां दे, दर ते, भंगड़े पावो ॥
सच्च, सियाणे, कहिंदे मां दे ॥
चरणां, विच सुख जग्ग दे,
भवन, मेरी दाती दे, उच्चियां, पहाड़ां विच जगदे ।
भवन, मेरी दाती दे, किन्ने सोहणे ने लगदे ॥
भवन मेरी दाती दे...
मां मेरी ए, मेहरां वाली, सभ नूं, गळ नाल लावे ।
कोई ना दर तों, मुड़दा ख़ाली, श्रद्धा नाल जो आवे ॥
हर, वेले ही, रहमतां वाले ॥
दरिया, रहिंदे वगदे,
भवन, मेरी दाती दे, उच्चियां, पहाड़ां विच जगदे ।
भवन, मेरी दाती दे, किन्ने सोहणे ने लगदे ॥
भवन मेरी दाती दे...
बांहीं चूड़ा, नक्क विच नथणी, मां दी शेर सवारी ।
शेर सवारी, करके आउंदी, लगदी बड़ी प्यारी ॥
छत्तर, मइया दे, सोहणे झुल्हदे ॥
तारियां, वांगू जगदे,
भवन, मेरी दाती दे, उच्चियां, पहाड़ां विच जगदे ।
भवन, मेरी दाती दे, किन्ने सोहणे ने लगदे ॥
भवन मेरी दाती दे...
दिल दियां रमज़ां, जानण वाली, मां है जोतां वाली ।
शेरां वाली, मां दे बाजों, कौन करे रखवाली ॥
पारस, कहिंदा, शक्ति दे नाल ॥
बुझदे ने, भांबड़ अग्ग दे,
भवन, मेरी दाती दे, उच्चियां, पहाड़ां विच जगदे ।
भवन, मेरी दाती दे, किन्ने सोहणे ने लगदे ॥
भवन मेरी दाती दे...
अपलोडर — अनिलरामूरती भोपाल