ਓ ਬੱਲੇ ਬੱਲੇ ਮਈਆ ਦੇ ਨਰਾਤੇ ਆ ਗਏ
ਓ ਬੱਲੇ ਬੱਲੇ, ਕਿ ਮਈਆ ਦੇ, ਨਰਾਤੇ ਆ ਗਏ ।
ਓ ਛਾਵਾ ਛਾਵਾ, ਕਿ ਮਈਆ ਦੇ, ਨਰਾਤੇ ਆ ਗਏ ॥
ਆਓ, ਰਲਮਿਲ, ਭੰਗੜੇ ਪਾਈਏ,
ਕਿ ਮਈਆ ਦੇ, ਨਰਾਤੇ ਆ ਗਏ ।
ਓ ਸਾਰੇ, ਲੈ ਜਾਓ, ਝੋਲੀਆਂ ਭਰ ਕੇ,
ਕਿ ਮਈਆ ਦੇ, ਨਰਾਤੇ ਆ ਗਏ ।
ਓ ਬੱਲੇ ਬੱਲੇ, ਕਿ ਮਈਆ ਦੇ, ਨਰਾਤੇ ਆ...
ਮਨਸਾ ਦੇਵੀ, ਮਈਆ ਮੇਰੀ, ਮਨਸਾ ਪੂਰੀ, ਕਰ ਦੇ ॥
ਓ ਤੇਰੇ, ਚਾਂਦੀ ਦਾ, ਛੱਤਰ ਚੜ੍ਹਾਵਾਂ,
ਕਿ ਮਨਸਾ ਮੇਰੀ, ਪੂਰੀ ਕਰ ਦੇ ।
ਓ ਬੱਲੇ ਬੱਲੇ... ਓ ਛਾਵਾ ਛਾਵਾ... ।
ਓ ਬੱਲੇ ਬੱਲੇ, ਕਿ ਮਈਆ ਦੇ, ਨਰਾਤੇ ਆ...
ਚਿੰਤਾ ਪੁਰਨੀ, ਮਈਆ ਮੇਰੀ, ਚਿੰਤਾ ਦੂਰ, ਕਰ ਦੇ ॥
ਓ ਹਲਵਾ ਪੂਰੀ, ਦਾ ਭੋਗ, ਲਗਾਵਾਂ,
ਕਿ ਚਿੰਤਾ ਮੇਰੀ, ਦੂਰ ਕਰ ਦੇ ।
ਓ ਬੱਲੇ ਬੱਲੇ... ਓ ਛਾਵਾ ਛਾਵਾ... ।
ਓ ਬੱਲੇ ਬੱਲੇ, ਕਿ ਮਈਆ ਦੇ, ਨਰਾਤੇ ਆ...
ਜਵਾਲਾ ਦੇਵੀ, ਮਈਆ ਮੇਰੇ, ਸੁੱਤੇ ਭਾਗ, ਜਗਾ ਦੇ ॥
ਓ ਦੇਸੀ, ਘਿਓ ਦੀ ਮੈਂ, ਜੋਤ ਜਗਾਵਾਂ,
ਕਿ ਸੁੱਤੇ ਭਾਗ, ਮੇਰੇ ਜਗਾ ਦੇ ।
ਓ ਬੱਲੇ ਬੱਲੇ... ਓ ਛਾਵਾ ਛਾਵਾ... ।
ਓ ਬੱਲੇ ਬੱਲੇ, ਕਿ ਮਈਆ ਦੇ, ਨਰਾਤੇ ਆ...
ਨੈਣਾਂ ਦੇਵੀ, ਮਈਆ ਮੇਰੇ, ਨੈਣ ਤੂੰ, ਸੰਵਾਰ ਦੇ ॥
ਓ ਤੇਰੇ, ਚਾਂਦੀ ਦੇ, ਨੈਣ ਚੜ੍ਹਾਵਾਂ,
ਕਿ ਨੈਣ ਮਾਂ, ਮੇਰੇ ਸੰਵਾਰ ਦੇ ।
ਓ ਬੱਲੇ ਬੱਲੇ... ਓ ਛਾਵਾ ਛਾਵਾ... ।
ਓ ਬੱਲੇ ਬੱਲੇ, ਕਿ ਮਈਆ ਦੇ, ਨਰਾਤੇ ਆ...
ਵੈਸ਼ਣੋਂ ਦੇਵੀ, ਮਈਆ ਮੈਨੂੰ, ਦਰਸ਼ ਦਿਖਾ ਦੇ ॥
ਓ ਤੇਰੇ ਚੜ੍ਹ ਕੇ, ਚੜ੍ਹਾਈਆਂ, ਦਰ ਆਵਾਂ,
ਕਿ ਦਰਸ਼ ਮਾਂ, ਮੈਨੂੰ ਦਿਖਾ ਦੇ ।
ਓ ਬੱਲੇ ਬੱਲੇ... ਓ ਛਾਵਾ ਛਾਵਾ... ।
ਓ ਬੱਲੇ ਬੱਲੇ, ਕਿ ਮਈਆ ਦੇ, ਨਰਾਤੇ ਆ...
ਬਗਲਾ ਮੁਖੀ, ਮਈਆ ਮੇਰੀ, ਬਿਗੜੀ ਬਣਾ ਦੇ ॥
ਓ ਤੈਨੂੰ, ਪੀਲ਼ਾ ਪੀਲ਼ਾ, ਚੋਲਾ ਮੈਂ ਚੜ੍ਹਾਵਾਂ,
ਕਿ ਬਿਗੜੀ, ਮੇਰੀ ਬਣਾ ਦੇ ।
ਓ ਬੱਲੇ ਬੱਲੇ... ਓ ਛਾਵਾ ਛਾਵਾ... ।
ਓ ਬੱਲੇ ਬੱਲੇ, ਕਿ ਮਈਆ ਦੇ, ਨਰਾਤੇ ਆ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
ओ बल्ले बल्ले मइया दे नराते आ गए
ओ बल्ले बल्ले, कि मइया दे, नराते आ गए ।
ओ छावा छावा, कि मइया दे, नराते आ गए ॥
आओ, रलमिल, भंगड़े पाईए,
कि मइया दे, नराते आ गए ।
ओ सारे, लै जाओ, झोलियां भर के,
कि मइया दे, नराते आ गए ।
ओ बल्ले बल्ले, कि मइया दे, नराते आ...
मनसा देवी, मइया मेरी, मनसा पूरी, कर दे ॥
ओ तेरे, चांदी दा, छत्तर चढ़ावां,
कि मनसा मेरी, पूरी कर दे ।
ओ बल्ले बल्ले... ओ छावा छावा... ।
ओ बल्ले बल्ले, कि मइया दे, नराते आ...
चिंता पुरनी, मइया मेरी, चिंता दूर, कर दे ॥
ओ हलवा पूरी, दा भोग, लगावां,
कि चिंता मेरी, दूर कर दे ।
ओ बल्ले बल्ले... ओ छावा छावा... ।
ओ बल्ले बल्ले, कि मइया दे, नराते आ...
ज्वाला देवी, मइया मेरे, सुत्ते भाग, जगा दे ॥
ओ देसी, घ्यो दी मैं, जोत जगावां,
कि सुत्ते भाग, मेरे जगा दे ।
ओ बल्ले बल्ले... ओ छावा छावा... ।
ओ बल्ले बल्ले, कि मइया दे, नराते आ...
नैणां देवी, मइया मेरे, नैण तूं, संवार दे ॥
ओ तेरे, चांदी दे, नैण चढ़ावां,
कि नैण मां, मेरे संवार दे ।
ओ बल्ले बल्ले... ओ छावा छावा... ।
ओ बल्ले बल्ले, कि मइया दे, नराते आ...
वैष्णों देवी, मइया मैनूं, दरश दिखा दे ॥
ओ तेरे चढ़ के, चढ़ाइयां, दर आवां,
कि दरश मां, मैनूं दिखा दे ।
ओ बल्ले बल्ले... ओ छावा छावा... ।
ओ बल्ले बल्ले, कि मइया दे, नराते आ...
बगला मुखी, मइया मेरी, बिगड़ी बना दे ॥
ओ तैनूं, पीला पीला, चोला मैं चढ़ावां,
कि बिगड़ी, मेरी बना दे ।
ओ बल्ले बल्ले... ओ छावा छावा... ।
ओ बल्ले बल्ले, कि मइया दे, नराते आ...
अपलोडर — अनिलरामूरती भोपाल