लुक छुप झातियाँ न मार दातिए / ਲੁੱਕ ਛੁੱਪ ਝਾਤੀਆਂ ਨਾ ਮਾਰ ਦਾਤੀਏ

ਲੁੱਕ ਛੁੱਪ ਝਾਤੀਆਂ ਨਾ ਮਾਰ ਦਾਤੀਏ

ਲੁੱਕ ਛੁੱਪ, ਝਾਤੀਆਂ ਨਾ, ਮਾਰ ਦਾਤੀਏ,
ਆਜਾ ਹੁਣ, ਗੁਫ਼ਾ ਵਿੱਚੋਂ, ਬਾਹਰ ਦਾਤੀਏ ॥

ਸ਼ੇਰ ਦੀ, ਸਵਾਰੀ ਬੜੀ, ਸੋਹਣੀ ਲੱਗਦੀ,
ਸੋਹਣੀ, ਲੱਗਦੀ ਬੜੀ, ਪਿਆਰੀ ਲਗਦੀ ॥
ਰੂਪ ਤੇਰੇ, ਕੀਤਾ ਏ, ਕਮਾਲ ਦਾਤੀਏ ।
ਆਜਾ ਹੁਣ, ਗੁਫ਼ਾ ਵਿੱਚੋਂ, ਬਾਹਰ ਦਾਤੀਏ ॥
ਲੁੱਕ ਛੁੱਪ, ਝਾਤੀਆਂ ਨਾ, ਮਾਰ...

ਮੱਥੇ ਉੱਤੇ, ਟਿੱਕਾ ਬੜਾ, ਸੋਹਣਾ ਲੱਗਦਾ,
ਸੋਹਣਾ, ਲੱਗਦਾ, ਬੜਾ ਪਿਆਰਾ ਲੱਗਦਾ ॥
ਨੱਥਣੀ ਨੇ, ਕੀਤਾ ਏ, ਕਮਾਲ ਦਾਤੀਏ ।
ਆਜਾ ਹੁਣ, ਗੁਫ਼ਾ ਵਿੱਚੋਂ, ਬਾਹਰ ਦਾਤੀਏ ॥
ਲੁੱਕ ਛੁੱਪ, ਝਾਤੀਆਂ ਨਾ, ਮਾਰ...

ਹੱਥਾਂ ਵਾਲੀ, ਮੇਂਹਦੀ ਬੜੀ, ਸੋਹਣੀ ਲੱਗਦੀ,
ਸੋਹਣੀ, ਲੱਗਦੀ, ਬੜੀ ਪਿਆਰੀ ਲੱਗਦੀ ॥
ਚੂੜੇ ਨੇ, ਕੀਤਾ ਏ, ਕਮਾਲ ਦਾਤੀਏ ।
ਆਜਾ ਹੁਣ, ਗੁਫ਼ਾ ਵਿੱਚੋਂ, ਬਾਹਰ ਦਾਤੀਏ ॥
ਲੁੱਕ ਛੁੱਪ, ਝਾਤੀਆਂ ਨਾ, ਮਾਰ...

ਪੈਰਾਂ ਵਾਲੀ, ਝਾਂਜ਼ਰ ਬੜੀ, ਸੋਹਣੀ ਲੱਗਦੀ,
ਸੋਹਣੀ, ਲੱਗਦੀ, ਬੜੀ ਪਿਆਰੀ ਲੱਗਦੀ ॥
ਬਿਛੂਏ ਨੇ, ਕੀਤਾ ਏ, ਕਮਾਲ ਦਾਤੀਏ ।
ਆਜਾ ਹੁਣ, ਗੁਫ਼ਾ ਵਿੱਚੋਂ, ਬਾਹਰ ਦਾਤੀਏ ॥
ਲੁੱਕ ਛੁੱਪ, ਝਾਤੀਆਂ ਨਾ, ਮਾਰ...

ਸੋਹਣੇ ਸੋਹਣੇ, ਮੰਦਿਰਾਂ ਚ, ਜੋਤ ਜੱਗਦੀ,
ਜੋਤ, ਜੱਗਦੀ, ਬੜੀ ਪਿਆਰੀ ਲੱਗਦੀ ॥
ਭਗਤਾਂ ਨੇ, ਕੀਤਾ ਏ, ਕਮਾਲ ਦਾਤੀਏ ।
ਆਜਾ ਹੁਣ, ਗੁਫ਼ਾ ਵਿੱਚੋਂ, ਬਾਹਰ ਦਾਤੀਏ ॥
ਲੁੱਕ ਛੁੱਪ, ਝਾਤੀਆਂ ਨਾ, ਮਾਰ...
ਅਪਲੋਡਰ-ਅਨਿਲਰਾਮੂਰਤੀਭੋਪਾਲ

Lyrics in Hindi

लुक छुप झातियां ना मार दातिए

लुक छुप, झातियां ना, मार दातिए,
आजा हुण, गुफ़ा विचों, बाहर दातिए ॥

शेर दी, सवारी बड़ी, सोहणी लगदी,
सोहणी, लगदी बड़ी, प्यारी लगदी ॥
रूप तेरे, कीता ए, कमाल दातिए ।
आजा हुण, गुफ़ा विचों, बाहर दातिए ॥
लुक छुप, झातियां ना, मार...

मੱਥे उत्ते, टिक्का बड़ा, सोहणा लगदा,
सोहणा, लगदा, बड़ा प्यारा लगदा ॥
नथणी ने, कीता ए, कमाल दातिए ।
आजा हुण, गुफ़ा विचों, बाहर दातिए ॥
लुक छुप, झातियां ना, मार...

हथां वाली, मेहंदी बड़ी, सोहणी लगदी,
सोहणी, लगदी, बड़ी प्यारी लगदी ॥
चूड़े ने, कीता ए, कमाल दातिए ।
आजा हुण, गुफ़ा विचों, बाहर दातिए ॥
लुक छुप, झातियां ना, मार...

पैरां वाली, झांझर बड़ी, सोहणी लगदी,
सोहणी, लगदी, बड़ी प्यारी लगदी ॥
बिछूए ने, कीता ए, कमाल दातिए ।
आजा हुण, गुफ़ा विचों, बाहर दातिए ॥
लुक छुप, झातियां ना, मार...

सोहणे सोहणे, मंदिरां च, जोत जग्गदी,
जोत, जग्गदी, बड़ी प्यारी लगदी ॥
भगतां ने, कीता ए, कमाल दातिए ।
आजा हुण, गुफ़ा विचों, बाहर दातिए ॥
लुक छुप, झातियां ना, मार...

अपलोडर — अनिलरामूरती भोपाल