ਮੈਂ ਮਨਾਵਾਂ ਜੀ ਗੌਰਾਂ ਦੇ ਲਾਲ ਨੂੰ
( ਆਦਿ, ਗਣੇਸ਼ ਮਨਾ ਕੇ,
ਕਰਾਂ ਮੈਂ, ਤੇਰਾ ਧਿਆਨ ।
ਤੀਨ ਵਰ, ਦੀਜੀਓ ਮਾਂ ਸ਼ਾਰਦਾ,
ਕੰਠ ਤਾਲ, ਸੁਰ ਗਿਆਨ ॥)
ਮੈਂ ਮਨਾਵਾਂ... ਮਨਾਵਾਂ, ਜੀ ਗੌਰਾਂ ਦੇ, ਲਾਲ ਨੂੰ ॥
ਗੌਰਾਂ ਦੇ, ਲਾਲ ਨੂੰ ਜੀ, ਸ਼ਿਵਾਂ ਦੇ, ਬਾਲ ਨੂੰ ॥
ਮੈਂ ਮਨਾਵਾਂ, ਮਨਾਵਾਂ, ਜੀ ਗੌਰਾਂ ਦੇ...
ਸੋਨੇ, ਦੇ ਗੜਵੇ ਚ, ਗੰਗਾ ਜਲ ਭਰ ਕੇ ॥
ਓ ਗੰਗਾਜਲ, ਭਰ ਕੇ ਜੀ, ਗੰਗਾਜਲ ਭਰ ਕੇ ।
ਮੈਂ ਇਸ਼ਨਾਨ ਕਰਾਵਾਂ, ਕਰਾਵਾਂ, ਜੀ ਗੌਰਾਂ ਦੇ, ਲਾਲ ਨੂੰ ।
ਗੌਰਾਂ ਦੇ, ਲਾਲ ਨੂੰ ਜੀ, ਸ਼ਿਵਾਂ ਦੇ, ਬਾਲ ਨੂੰ ।
ਮੈਂ ਮਨਾਵਾਂ... ਮਨਾਵਾਂ, ਜੀ ਗੌਰਾਂ ਦੇ...
ਗੋਟੇ, ਕਿਨਾਰੀ ਵਾਲਾ, ਚੋਲਾ ਮੈਂ ਬਣਾਵਾਂ ॥
ਓ ਚੋਲਾ, ਮੈਂ ਬਣਾਵਾਂ ਜੀ, ਚੋਲਾ ਮੈਂ ਬਣਾਵਾਂ ।
ਮੈਂ ਚੋਲਾ ਪਹਿਨਾਵਾਂ, ਪਹਿਨਾਵਾਂ, ਜੀ ਗੌਰਾਂ ਦੇ, ਲਾਲ ਨੂੰ ।
ਗੌਰਾਂ ਦੇ, ਲਾਲ ਨੂੰ ਜੀ, ਸ਼ਿਵਾਂ ਦੇ, ਬਾਲ ਨੂੰ ।
ਮੈਂ ਮਨਾਵਾਂ... ਮਨਾਵਾਂ, ਜੀ ਗੌਰਾਂ ਦੇ...
ਚੁਣ ਚੁਣ, ਕਲੀਆਂ ਮੈਂ, ਹਾਰ ਬਣਾਵਾਂ ॥
ਓ ਹਾਰ, ਬਣਾਵਾਂ ਸੋਹਣੇ, ਹਾਰ ਮੈਂ ਬਣਾਵਾਂ ।
ਮੈਂ ਹਾਰ ਪਹਿਨਾਵਾਂ, ਪਹਿਨਾਵਾਂ, ਜੀ ਗੌਰਾਂ ਦੇ, ਲਾਲ ਨੂੰ ।
ਗੌਰਾਂ ਦੇ, ਲਾਲ ਨੂੰ ਜੀ, ਸ਼ਿਵਾਂ ਦੇ, ਬਾਲ ਨੂੰ ।
ਮੈਂ ਮਨਾਵਾਂ... ਮਨਾਵਾਂ, ਜੀ ਗੌਰਾਂ ਦੇ...
ਚਾਂਦੀ, ਦੀ ਥਾਲੀ ਚ, ਕੇਸਰ ਨੂੰ ਘੋਲ੍ਹ ਕੇ ॥
ਓ ਕੇਸਰ ਨੂੰ, ਘੋਲ੍ਹ ਕੇ ਜੀ, ਕੇਸਰ ਨੂੰ ਘੋਲ੍ਹ ਕੇ ।
ਮੈਂ ਤਿਲਕ ਲਗਾਵਾਂ, ਲਗਾਵਾਂ ਜੀ ਗੌਰਾਂ ਦੇ, ਲਾਲ ਨੂੰ ।
ਗੌਰਾਂ ਦੇ, ਲਾਲ ਨੂੰ ਜੀ, ਸ਼ਿਵਾਂ ਦੇ, ਬਾਲ ਨੂੰ ।
ਮੈਂ ਮਨਾਵਾਂ... ਮਨਾਵਾਂ, ਜੀ ਗੌਰਾਂ ਦੇ...
ਮੋਤੀ, ਚੂਰ ਦੇ, ਲੱਡੂ ਮੈਂ ਲਿਆਵਾਂ ॥
ਓ ਲੱਡੂ ਮੈਂ, ਲਿਆਵਾਂ ਦੇਵਾ, ਲੱਡੂ ਮੈਂ ਲਿਆਵਾਂ ।
ਮੈਂ ਭੋਗ ਲਗਾਵਾਂ, ਲਗਾਵਾਂ, ਜੀ ਗੌਰਾਂ ਦੇ, ਲਾਲ ਨੂੰ ।
ਗੌਰਾਂ ਦੇ, ਲਾਲ ਨੂੰ ਜੀ, ਸ਼ਿਵਾਂ ਦੇ, ਬਾਲ ਨੂੰ ।
ਮੈਂ ਮਨਾਵਾਂ... ਮਨਾਵਾਂ, ਜੀ ਗੌਰਾਂ ਦੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मैं मनावां जी गौरां दे लाल नूं
(आदि, गणेश मना के,
करां मैं, तेरा ध्यान ।
तीन वर, दीजिओ मां शारदा,
कंठ ताल, सुर ज्ञान ॥)
मैं मनावां... मनावां, जी गौरां दे, लाल नूं ॥
गौरां दे, लाल नूं जी, शिवां दे, बाल नूं ॥
मैं मनावां, मनावां, जी गौरां दे...
सोने, दे गड़वे च, गंगा जल भर के ॥
ओ गंगाजल, भर के जी, गंगाजल भर के ।
मैं इशनान करावां, करावां, जी गौरां दे, लाल नूं ।
गौरां दे, लाल नूं जी, शिवां दे, बाल नूं ।
मैं मनावां... मनावां, जी गौरां दे...
गोटे, किनारी वाला, चोला मैं बनावां ॥
ओ चोला, मैं बनावां जी, चोला मैं बनावां ।
मैं चोला पहनावां, पहनावां, जी गौरां दे, लाल नूं ।
गौरां दे, लाल नूं जी, शिवां दे, बाल नूं ।
मैं मनावां... मनावां, जी गौरां दे...
चुण चुण, कलियां मैं, हार बनावां ॥
ओ हार, बनावां सोहणे, हार मैं बनावां ।
मैं हार पहनावां, पहनावां, जी गौरां दे, लाल नूं ।
गौरां दे, लाल नूं जी, शिवां दे, बाल नूं ।
मैं मनावां... मनावां, जी गौरां दे...
चांदी, दी थाली च, केसर नूं घोल के ॥
ओ केसर नूं, घोल के जी, केसर नूं घोल के ।
मैं तिलक लगावां, लगावां जी गौरां दे, लाल नूं ।
गौरां दे, लाल नूं जी, शिवां दे, बाल नूं ।
मैं मनावां... मनावां, जी गौरां दे...
मोती, चूर दे, लड्डू मैं लियावां ॥
ओ लड्डू मैं, लियावां देवा, लड्डू मैं लियावां ।
मैं भोग लगावां, लगावां, जी गौरां दे, लाल नूं ।
गौरां दे, लाल नूं जी, शिवां दे, बाल नूं ।
मैं मनावां... मनावां, जी गौरां दे...
अपलोडर — अनिलरामूरती भोपाल