ਹਰ ਵੇਲੇ ਤੇਰੀ ਲੋੜ੍ਹ ਸਤਿਗੁਰੂ
ਹਰ ਵੇਲੇ ॥ਤੇਰੀ ਲੋੜ੍ਹ, ਸਤਿਗੁਰੂ ਹਰ ਵੇਲੇ ॥
ਸਤਿਗੁਰੂ ਜੀ ਤੇਰਾ, ਨਾਮ ਧਿਆਵਾਂ ।
ਹਰ ਵੇਲੇ, ਤੇਰੇ ਗੁਣ ਗਾਵਾਂ ॥
ਓ ਰੱਖ, ਚਰਨਾਂ ਦੇ ਕੋਲ, ਸਤਿਗੁਰੂ ਹਰ ਵੇਲੇ ॥
ਹਰ ਵੇਲੇ ॥ਤੇਰੀ ਲੋੜ੍ਹ, ਸਤਿਗੁਰੂ ਹਰ...
ਨਾਮ, ਤੇਰੇ ਦੀ, ਜੋਤ ਜਗਾਵਾਂ ।
ਮਨ ਦੇ ਵਿੱਚ, ਰਾਧੇ ਸ਼ਾਮ ਬਿਠਾਵਾਂ ॥
ਓ ਨਾਮ ਦੀ, ਚੜ੍ਹ ਜਾਏ ਲੋਰ, ਸਤਿਗੁਰੂ ਹਰ ਵੇਲੇ ॥
ਹਰ ਵੇਲੇ ॥ਤੇਰੀ ਲੋੜ੍ਹ, ਸਤਿਗੁਰੂ ਹਰ...
ਸੰਗਤਾਂ, ਦੇ ਵਿੱਚ, ਸਤਿਗੁਰੂ ਆ ਜਾਵੀਂ ।
ਸਭ, ਭਗਤਾਂ ਨੂੰ, ਦਰਸ਼ ਦਿਖਾਵੀਂ ॥
ਓ ਦਰਸ਼ਨ, ਦੀ ਬੜੀ ਲੋੜ, ਸਤਿਗੁਰੂ ਹਰ ਵੇਲੇ ॥
ਹਰ ਵੇਲੇ ॥ਤੇਰੀ ਲੋੜ੍ਹ, ਸਤਿਗੁਰੂ ਹਰ...
ਸੁਬ੍ਹਾ, ਸ਼ਾਮ ਤੇਰੀ, ਆਰਤੀ ਗਾਵਾਂ ।
ਮਨ ਚਿੱਤ ਤੇਰੇ, ਚਰਣੀ ਲਾਵਾਂ ॥
ਓ ਆਵੇ ਨਾ, ਕੋਈ ਥੋੜ, ਸਤਿਗੁਰੂ ਹਰ ਵੇਲੇ ॥
ਹਰ ਵੇਲੇ ॥ਤੇਰੀ ਲੋੜ੍ਹ, ਸਤਿਗੁਰੂ ਹਰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
हर वेले तेरी लोड़ सतिगुरु
हर वेले ॥ तेरी लोड़, सतिगुरु हर वेले ॥
सतिगुरु जी तेरा, नाम धियावां ।
हर वेले, तेरे गुण गावां ॥
ओ रख, चरणां दे कोल, सतिगुरु हर वेले ॥
हर वेले ॥ तेरी लोड़, सतिगुरु हर...
नाम, तेरे दी, जोत जगावां ।
मन दे विच, राधे शाम बिठावां ॥
ओ नाम दी, चढ़ जाए लोर, सतिगुरु हर वेले ॥
हर वेले ॥ तेरी लोड़, सतिगुरु हर...
संगतां, दे विच, सतिगुरु आ जावीं ।
सभ, भगतां नूं, दरश दिखावीं ॥
ओ दरशन, दी बड़ी लोड़, सतिगुरु हर वेले ॥
हर वेले ॥ तेरी लोड़, सतिगुरु हर...
सुब्हा, शाम तेरी, आरती गावां ।
मन चित्त तेरे, चरणी लावां ॥
ओ आवे ना, कोई थोड़, सतिगुरु हर वेले ॥
हर वेले ॥ तेरी लोड़, सतिगुरु हर...
अपलोडर — अनिलरामूरती भोपाल