न रोल माईए - पुनीत सागर / ਨਾ ਰੋਲ਼ ਮਾਈਏ - ਪੁਨੀਤ ਸਾਗਰ

ਨਾ ਰੋਲ਼ ਮਾਈਏ

ਨਾ, ਰੋਲ਼ ਮਾਈਏ, ਮੈਂ ਰੁੱਲ ਗਈ ਆਂ,
ਤੇਰਾ ਦਰਬਾਰ, ਭੁੱਲ੍ਹ ਗਈ ਆਂ ॥
ਮੈਂ ਰੁੱਲ ਗਈ ਆਂ, ਮੈਂ ਰੁੱਲ ਗਈ ਆਂ ।
ਤੇਰਾ ਦਰਬਾਰ, ਭੁੱਲ੍ਹ ਗਈ ਆਂ ।
ਨਾ, ਰੋਲ਼ ਮਾਈਏ, ਮੈਂ ਰੁੱਲ ਗਈ...

ਮਾਂ, ਕਿਸਮਤ ਦੇ, ਤੂੰ ਖੋਲ੍ਹ ਜਿੰਦਰੇ ॥
ਹਾਂ ਦੱਸ, ਮੇਰੀ ਮਾਂ, ਤੂੰ ਕੇਹੜੇ ਮੰਦਰੇ ॥
ਨਾ, ਰੋਲ਼ ਮਾਈਏ, ਮੈਂ ਰੁੱਲ ਗਈ...

ਮੈਂ, ਰੋਜ਼ ਤੇਰੇ ਲਈ, ਲਿਆਵਾਂ ਚੂੜੀਆਂ ॥
ਨਾ, ਪਾ ਮੇਰੀ ਮਾਂ, ਤੂੰ ਹੋਰ ਦੂਰੀਆਂ ॥
ਨਾ, ਰੋਲ਼ ਮਾਈਏ, ਮੈਂ ਰੁੱਲ ਗਈ...

ਮਾਂ, ਰੋਜ਼ ਤੇਰੀ, ਕਰਾਂ ਮੈਂ ਪੂਜਾ ॥
ਮਾਂ, ਤੇਰੇ ਵਰਗਾ, ਨਾ ਕੋਈ ਦੂਜਾ ॥
ਨਾ, ਰੋਲ਼ ਮਾਈਏ, ਮੈਂ ਰੁੱਲ ਗਈ...

ਮੈਂ, ਰੋਜ਼ ਤੇਰੇ ਦਰ, ਮੱਥਾ ਵੀ ਟੇਕਾਂ ॥
ਮਾਂ ਸਾਗਰ ਵੀ ਗਾਵੇ, ਤੇਰੀ ਭੇਟਾਂ ॥
ਤੂੰ, ਦਰਸ਼ਨ ਦੇ, ਮੈਂ ਰੁੱਲ ਗਈ ਆਂ,
ਤੇਰਾ ਦਰਬਾਰ, ਭੁੱਲ੍ਹ ਗਈ ਆਂ ।
ਨਾ, ਰੋਲ਼ ਮਾਈਏ, ਮੈਂ ਰੁੱਲ ਗਈ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

ना रोळ माईए

ना, रोळ माईए, मैं रुल्ल गई आं,
तेरा दरबार, भुल्ल गई आं ॥
मैं रुल्ल गई आं, मैं रुल्ल गई आं ।
तेरा दरबार, भुल्ल गई आं ।
ना, रोळ माईए, मैं रुल्ल गई...

मां, किस्मत दे, तूं खोल जिंदरे ॥
हां दस्स, मेरी मां, तूं केहड़े मंदरे ॥
ना, रोळ माईए, मैं रुल्ल गई...

मैं, रोज़ तेरे लिए, लियावां चूड़ियां ॥
ना, पा मेरी मां, तूं होर दूरियां ॥
ना, रोळ माईए, मैं रुल्ल गई...

मां, रोज़ तेरी, करां मैं पूजा ॥
मां, तेरे वरगा, ना कोई दूजा ॥
ना, रोळ माईए, मैं रुल्ल गई...

मैं, रोज़ तेरे दर, मੱਥा वी टेकां ॥
मां सागर वी गावै, तेरी भेटां ॥
तूं, दरशन दे, मैं रुल्ल गई आं,
तेरा दरबार, भुल्ल गई आं ।
ना, रोळ माईए, मैं रुल्ल गई...

अपलोडर — अनिलरामूरती भोपाल