ਅਸੀਂ ਅੱਡ ਕੇ ਝੋਲੀ ਬਹਿ ਗਏ ਮਾਂ
ਅਸੀਂ, ਅੱਡ ਕੇ, ਝੋਲੀ, ਬਹਿ ਗਏ ਮਾਂ,
ਤੈਨੂੰ, ਖ਼ੈਰ ਤੇ ਪਾਣੀ, ਪੈਣੀ ਏਂ ।
ਅਸੀਂ, ਤੇਰੇ ਹੀ ਵੱਸ, ਪੈ ਗਏ ਮਾਂ,
ਤੈਨੂੰ, ਖ਼ੈਰ ਤੇ ਪਾਣੀ, ਪੈਣੀ ਏਂ ।
ਮਾਂ, ਲੂੰ ਲੂੰ, ਵਿੱਚ ਤੂੰ, ਵੱਸਦੀ ਏਂ,
ਲੂੰ, ਲੂੰ ਤੇਰਾ, ਕਰਜ਼ਾਈ ਏ ।
ਅਸੀਂ, ਤੇਰੀ ਰਜ਼ਾ ਵਿੱਚ, ਰਹਿੰਦੇ ਆਂ,
ਏਹੀ ਤਾਂ, ਸਾਡੀ, ਭਲਾਈ ਏ ॥
ਅਸੀਂ, ਤੇਰੇ ਜੋਗੇ, ਰਹਿ ਗਏ ਮਾਂ,
ਤੈਨੂੰ, ਖ਼ੈਰ ਤੇ ਪਾਣੀ, ਪੈਣੀ ਏਂ ।
ਅਸੀਂ, ਅੱਡ ਕੇ ਝੋਲੀ, ਬਹਿ...
ਲੋਕਾਂ, ਨੂੰ ਆਸਰੇ, ਲੱਖਾਂ ਦੇ,
ਸਾਨੂੰ, ਤੇ ਆਸਰਾ, ਤੇਰਾ ਏ ।
ਹਰ, ਗੱਲ ਮੇਰੀ ਮਾਂ, ਸੁਣਦੀ ਏ,
ਏਹੀ, ਤਾਂ ਭਰੋਸਾ, ਮੇਰਾ ਏ ॥
ਅਸੀਂ, ਹਰ ਗੱਲ, ਦਿਲ ਦੀ, ਕਹਿ ਗਏ ਮਾਂ,
ਤੈਨੂੰ, ਖ਼ੈਰ ਤੇ ਪਾਣੀ, ਪੈਣੀ ਏਂ ।
ਅਸੀਂ, ਅੱਡ ਕੇ ਝੋਲੀ, ਬਹਿ...
ਤੂੰ, ਹਰ ਇੱਕ ਨੂੰ, ਪਹਿਚਾਣਦੀ ਏਂ,
ਸਾਡੀ, ਵੀ ਹਕੀਕਤ, ਜਾਣਦੀ ਏਂ ॥
ਅਸੀਂ, ਤੇਰੇ ਲਾਲ, ਕਹਾਉਂਦੇ ਆਂ,
ਏਹੇ, ਗੱਲ ਬੜੇ ਹੀ, ਮਾਣ ਦੀ ਏ ॥
ਏਹ, ਸਤਿਗੁਰੂ ਸਾਰੇ, ਕਹਿ ਗਏ ਮਾਂ,
ਤੈਨੂੰ, ਖ਼ੈਰ ਤੇ ਪਾਣੀ, ਪੈਣੀ ਏਂ ।
ਅਸੀਂ, ਅੱਡ ਕੇ ਝੋਲੀ, ਬਹਿ...
ਮੈਂ, ਵੀ ਦਰਸ਼ਨ ਨੂੰ, ਆਇਆ ਮਾਂ,
ਦੇ ਦਰਸ਼ਨ, ਅਸੀਂ ਵੀ, ਤੁਰ ਜਾਈਏ ।
ਬੱਸ, ਐਨੀ ਕਿਰਪਾ, ਕਰਨੀ ਮਾਂ,
ਅਸੀਂ, ਫੇਰ ਵੀ ਤੇਰੇ, ਦਰ ਆਈਏ ॥
ਸਾਰੇ ਦੁੱਖ, ਮਗਰੋਂ, ਲਹਿ ਗਏ ਮਾਂ,
ਤੈਨੂੰ, ਖ਼ੈਰ ਤੇ ਪਾਣੀ, ਪੈਣੀ ਏਂ ।
ਅਸੀਂ, ਅੱਡ ਕੇ ਝੋਲੀ, ਬਹਿ...
ਅਪਲੋਡਰ-ਅਨਿਲਰਾਮੂਰਤੀਭੋਪਾਲ
Lyrics in Hindi
असीं अड्ड के झोली बहि गए मां
असीं, अड्ड के, झोली, बहि गए मां,
तैनूं, ख़ैर ते पानी, पैणी एं ।
असीं, तेरे ही वस्स, पै गए मां,
तैनूं, ख़ैर ते पानी, पैणी एं ॥
मां, लूं लूं, विच तूं, वस्सदी एं,
लूं, लूं तेरा, कर्ज़ाई ए ।
असीं, तेरी रज़ा विच, रहिंदे आं,
एही तां, साडी, भलाई ए ॥
असीं, तेरे जोगे, रहि गए मां,
तैनूं, ख़ैर ते पानी, पैणी एं ।
असीं, अड्ड के झोली, बहि...
लोकां, नूं आसरे, लੱਖां दे,
सानूं, ते आसरा, तेरा ए ।
हर, गल्ल मेरी मां, सुनदी ए,
एही, तां भरोसा, मेरा ए ॥
असीं, हर गल्ल, दिल दी, कहि गए मां,
तैनूं, ख़ैर ते पानी, पैणी एं ।
असीं, अड्ड के झोली, बहि...
तूं, हर इक नूं, पहचानदी एं,
साडी, वी हकीकत, जानदी एं ॥
असीं, तेरे लाल, कहाउंदे आं,
एहे, गल्ल बड़े ही, माण दी ए ॥
एह, सतिगुरु सारे, कहि गए मां,
तैनूं, ख़ैर ते पानी, पैणी एं ।
असीं, अड्ड के झोली, बहि...
मैं, वी दरशन नूं, आया मां,
दे दरशन, असीं वी, तुर जाईए ।
बस्स, ऐनी किरपा, करनी मां,
असीं, फेर वी तेरे, दर आईए ॥
सारे दुख, मगरों, लहि गए मां,
तैनूं, ख़ैर ते पानी, पैणी एं ।
असीं, अड्ड के झोली, बहि...
अपलोडर — अनिलरामूरती भोपाल