ओह आऊदी मेरी माँ शेर पे ओह आऊदी
ओह आती, ओह आती मेरी माँ,
शेर पे ओह आती।
ओह आऊदी मेरी माँ शेर पे ओह आऊदी
लाल चोला पहना हुआ,
पूरा श्रृंगार किया हुआ।
भक्तों की भीड़ में खुशियाँ लुटाती,
ओह आऊदी मेरी माँ शेर पे ओह आऊदी
जो भी माँ के दर पर आया,
मुँह माँगा फल उसने पाया।
शेरों वाली आकर सबके दुखड़े मिटाती,
ओह आऊदी मेरी माँ शेर पे ओह आऊदी
बजते ढोल-नगाड़े दर पर,
लगते ऊँचे जयकारे दर पर।
जोतों के बीच माता दर्शन दिखाती,
ओह आऊदी मेरी माँ शेर पे ओह आऊदी
जनाल वाले के घर जागरण,
जसपाल खुश हुआ, माँ के दर्शन पाकर।
जागरण में आकर माँ, जागरण सफल कराती,
ओह आऊदी मेरी माँ शेर पे ओह आऊदी
गीतकार — जसपाल जनाल
LYRICS: JASPAL JANAL
संपर्क: 8699406500
ਔਹ ਆਉਂਦੀ ਮੇਰੀ ਮਾਂ ਸੇਰ ਤੇ ਔਹ ਆਉਂਦੀ
ਸਥਾਈ-
ਔਹ ਆਉਂਦੀ, ਔਹ ਆਉਂਦੀ ਮੇਰੀ ਮਾਂ,
ਸ਼ੇਰ ਤੇ ਔਹ ਆਉਂਦੀ,
ਔਹ ਆਉਂਦੀ, ਔਹ ਆਉਂਦੀ ਮੇਰੀ ਮਾਂ,
ਸ਼ੇਰ ਤੇ ਔਹ ਆਉਂਦੀ,
ਲਾਲ ਚੋਲਾ ਪਾਇਆ ਹੋਇਆ,
ਸਿਗਾਰ ਪੂਰਾ ਲਾਇਆ ਹੋਇਆ
ਭਗਤਾਂ ਨੂੰ ਭੀੜ ਵਿੱਚ ਖੁਸ਼ੀਆਂ ਲੁਟਾਉਂਦੀ,
ਔਹ ਆਉਂਦੀ, ਔਹ ਆਉਂਦੀ ਮੇਰੀ ਮਾਂ
ਸੇਰ ਤੇ ਔਹ ਆਉਦੀ. ...
ਜੋ ਵੀ ਮਾਂ ਦੇ ਦਰ ਤੇ ਆਇਆ,
ਮੂੰਹੋ ਮੰਗਿਆ ਫਲ ਹੈ ਪਾਇਆ,
ਸੇਰਾਂ ਵਾਲੀ ਆਵੇ ਸਭ ਦੇ ਦੁੱਖੜੇ ਮਿਟਾਉਦੀ,
ਔਹ ਆਉਂਦੀ, ਔਹ ਆਉਂਦੀ ਮੇਰੀ ਮਾਂ
ਸੇਰ ਤੇ ਔਹ ਆਉਦੀ
ਵੱਜਦੇ ਢੋਲ ਨਗਾਰੇ ਦਰਤੇ,
ਲੱਗਦੇ ਉੱਚੀ ਜੈਕਾਰੇ ਦਰਤੇ,
ਜੋਤਾਂ ਵਾਲੀ ਜੋਤਾਂ ਵਿੱਚੋ ਮਾਤਾ ਦਰਸ ਦਿਖਾਉਦੀ ,
ਔਹ ਆਉਂਦੀ, ਔਹ ਆਉਂਦੀ ਮੇਰੀ ਮਾਂ
ਸੇਰ ਤੇ ਔਹ ਆਉਦੀ
ਜਨਾਲ ਵਾਲੇ ਦੇ ਘਰ ਜਗਰਾਤਾ
ਖੁੱਸ ਹੋ ਗਈ ਜਸਪਾਲ ਤੇ ਮਾਤਾ
ਜਾਗੇ ਦੇ ਵਿੱਚ ਆਕੇ ਮਾਂ ਜਾਗਾ ਸਫਲ ਕਰਾਉਦੀ
ਔਹ ਆਉਂਦੀ ਔਹ ਆਉਂਦੀ ਮੇਰੀ ਮਾਂ
ਸ਼ੇਰ ਤੇ ਔਹ ਆਉਂਦੀ
ਗੀਤਕਾਰ ਜਸਪਾਲ ਜਨਾਲ JASPAL JANAL