तेरे दर ते आउँदा रेह्न्दा माँ / ਤੇਰੇ ਦਰ ਤੇ ਆਂਦਾ ਰਹਿੰਦਾ ਮਾਂ

ਤੇਰੇ ਦਰ ਤੇ ਆਂਦਾ ਰਹਿੰਦਾ ਮਾਂ

ਤੇਰੇ ਦਰ ਤੇ, ਆਂਦਾ, ਰਹਿੰਦਾ ਮਾਂ,
ਕਦੇ ਮੇਰੇ, ਘਰ ਵੀ, ਆਇਆ ਕਰ ॥
ਤੇਰੇ ਸੁਫ਼ਨੇ, ਲੈਂਦਾ, ਰਹਿੰਦਾ ਮਾਂ ।
ਰੇ ਸੁਫ਼ਨੇ, ਲੈਂਦਾ, ਰਹਿੰਦਾ ਮਾਂ,
ਕਦੇ ਆ ਕੇ, ਦਰਸ਼, ਦਿਖਾਇਆ ਕਰ...
ਤੇਰੇ ਦਰ ਤੇ, ਆਂਦਾ, ਰਹਿੰਦਾ ਮਾਂ...

ਮੇਰੀ ਅੱਖਾਂ, ਬੜੀ, ਪਿਆਸੀਆਂ ਨੇ,
ਅੱਖਾਂ ਦੀ, ਪਿਆਸ, ਬੁਝਾਇਆ ਕਰ ।
ਕਦੇ, ਮੇਰੇ ਸਾਹਮਣੇ, ਆ ਕੇ ਮਾਂ,
ਤੂੰ ਆਪਣਾ, ਦਰਸ਼, ਦਿਖਾਇਆ ਕਰ ॥
ਮੈਂ ਝੋਲੀ, ਅੱਡ ਕੇ, ਆਂਦਾ ਮਾਂ ।
ਮੈਂ ਝੋਲੀ, ਅੱਡ ਕੇ, ਆਂਦਾ ਮਾਂ,
ਤੂੰ ਖ਼ੈਰ, ਝੋਲੀ ਵਿੱਚ, ਪਾਇਆ ਕਰ...
ਤੇਰੇ ਦਰ ਤੇ, ਆਂਦਾ, ਰਹਿੰਦਾ ਮਾਂ...

ਜਦੋਂ ਨੀਂਦ, ਆਉਂਦੀ, ਅੱਖਾਂ ਵਿੱਚ ਮਾਂ,
ਸੁਫ਼ਨੇ ਵੀ, ਸੌਣ ਨਹੀਂ, ਦੇਂਦੇ ਮਾਂ ।
ਤੇਰੇ, ਬਿਨਾ ਮਾਂ, ਝੰਡੇ ਵਾਲੀਏ,
ਮੈਨੂੰ ਤਾਹਨੇ, ਸੁਣਨੇ, ਪੈਂਦੇ ਮਾਂ ॥
ਮੈਂ ਨੱਚਦਾ, ਗਾਉਂਦਾ, ਆਉਂਦਾ ਮਾਂ ।
ਮੈਂ ਨੱਚਦਾ, ਗਾਉਂਦਾ, ਆਉਂਦਾ ਮਾਂ,
ਮੈਨੂੰ ਆਪਣੇ, ਗਲ਼ੇ, ਲਗਾਇਆ ਕਰ...
ਤੇਰੇ ਦਰ ਤੇ, ਆਂਦਾ, ਰਹਿੰਦਾ ਮਾਂ...

ਦਰਸ਼ਨ, ਦੀ ਪਿਆਸ, ਮਿਟਾ ਮਾਤਾ,
ਐ ਪਵਨ ਤੇ, ਕਿਰਪਾ, ਕਰ ਮਾਤਾ ।
ਓਥੇ, ਰੋਜ਼ ਹੀ ਫੇਰਾ, ਪਾਇਆ ਕਰ,
ਜੋ ਦਿੱਤਾ, ਮੈਨੂੰ, ਘਰ ਮਾਤਾ ॥
ਮੈਂ ਆਸ, ਲਗਾ ਕੇ, ਆਂਦਾ ਮਾਂ ।
ਮੈਂ ਆਸ, ਲਗਾ ਕੇ, ਆਂਦਾ ਮਾਂ,
ਕਦੇ ਆਪਣਾ, ਫਰਜ਼, ਨਿਭਾਇਆ ਕਰ...
ਤੇਰੇ ਦਰ ਤੇ, ਆਂਦਾ, ਰਹਿੰਦਾ ਮਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

तेरे दर ते आंदा रहिंदा मां

तेरे दर ते, आंदा, रहिंदा मां,
कदे मेरे, घर वी, आया कर ॥
तेरे सुपने, लैंदा, रहिंदा मां ।
तेरे सुपने, लैंदा, रहिंदा मां,
कदे आ के, दरश, दिखाया कर...
तेरे दर ते, आंदा, रहिंदा मां...

मेरी अख्खां, बड़ी, प्यासियां ने,
अख्खां दी, प्यास, बुझाया कर ।
कदे, मेरे सामने, आ के मां,
तूं अपना, दरश, दिखाया कर ॥
मैं झोली, अड्ड के, आंदा मां ।
मैं झोली, अड्ड के, आंदा मां,
तूं ख़ैर, झोली विच, पाया कर...
तेरे दर ते, आंदा, रहिंदा मां...

जदों नींद, आउंदी, अख्खां विच मां,
सुपने वी, सौण नहीं, देंदे मां ।
तेरे, बिना मां, झंडे वालिए,
मैनूं ताहने, सुणने, पैंदे मां ॥
मैं नच्चदा, गाउंदा, आंदा मां ।
मैं नच्चदा, गाउंदा, आंदा मां,
मैनूं अपने, गले, लगाया कर...
तेरे दर ते, आंदा, रहिंदा मां...

दरशन, दी प्यास, मिटा माता,
ऐ पवन ते, किरपा, कर माता ।
ओथे, रोज़ ही फेरा, पाया कर,
जो दित्ता, मैनूं, घर माता ॥
मैं आस, लगा के, आंदा मां ।
मैं आस, लगा के, आंदा मां,
कदे अपना, फ़र्ज़, निभाया कर...
तेरे दर ते, आंदा, रहिंदा मां...

अपलोडर — अनिलरामूरती भोपाल