असीं, जदों दे, फड़े माँ, तेरे पल्ले,
साडी तां, हो गई, बल्ले बल्ले ॥
बल्ले, बल्ले नी माएँ, बल्ले बल्ले ॥
असीं, जदों दे, फड़े माँ, तेरे पल्ले...
बाण, गंगा दा, ठंडा ठंडा पाणी ॥
ओ असीं, डुब्बकियाँ, लाउंदे चले,
साडी तां, हो गई, बल्ले बल्ले ॥
असीं, जदों दे, फड़े माँ, तेरे पल्ले...
चरण, पादुका ते, मत्था जदों टेकिया ॥
ओ असीं, सीस निवा के, चले,
साडी तां, हो गई, बल्ले बल्ले ॥
असीं, जदों दे, फड़े माँ, तेरे पल्ले...
अर्ध, कुंवारी, लगदी प्यारी ॥
ओ असीं, गर्भ जून, लंघ चले,
साडी तां, हो गई, बल्ले बल्ले ॥
असीं, जदों दे, फड़े माँ, तेरे पल्ले...
हाथी, मत्थे दी, कठिन चढ़ाई ॥
ओ असीं, जय माँ जय माँ, बोल के चले,
साडी तां, हो गई, बल्ले बल्ले ॥
असीं, जदों दे, फड़े माँ, तेरे पल्ले...
आ गई, माँ दी, गुफ़ा प्यारी ॥
लगदी, सानूं, बड़ी प्यारी ॥
ओ असीं, दर्शन, कर के चले,
साडी तां, हो गई, बल्ले बल्ले ॥
असीं, जदों दे, फड़े माँ, तेरे पल्ले...
अपलोडर – अनिल राममूर्ति, भोपाल
ਅਸੀਂ ਜਦੋਂ ਦੇ ਫੜ੍ਹੇ ਮਾਂ ਤੇਰੇ ਪੱਲੇ
ਅਸੀਂ, ਜਦੋਂ ਦੇ, ਫੜ੍ਹੇ ਮਾਂ, ਤੇਰੇ ਪੱਲੇ,
ਸਾਡੀ ਤਾਂ, ਹੋ ਗਈ, ਬੱਲੇ ਬੱਲੇ ॥
ਬੱਲੇ, ਬੱਲੇ ਨੀ ਮਾਂਏਂ, ਬੱਲੇ ਬੱਲੇ ॥
ਅਸੀਂ, ਜਦੋਂ ਦੇ, ਫੜ੍ਹੇ ਮਾਂ, ਤੇਰੇ ਪੱਲੇ...
ਬਾਣ, ਗੰਗਾ ਦਾ, ਠੰਡਾ ਠੰਡਾ ਪਾਣੀ ॥
ਓ ਅਸੀਂ, ਡੁੱਬਕੀਆਂ, ਲਾਉਂਦੇ ਚੱਲੇ,
ਸਾਡੀ ਤਾਂ, ਹੋ ਗਈ, ਬੱਲੇ ਬੱਲੇ ॥
ਅਸੀਂ, ਜਦੋਂ ਦੇ ਫੜ੍ਹੇ ਮਾਂ, ਤੇਰੇ ਪੱਲੇ...
ਚਰਨ, ਪਦੁਕਾ ਤੇ, ਮੱਥਾ ਜਦੋਂ ਟੇਕਿਆ ॥
ਓ ਅਸੀਂ, ਸੀਸ ਨਿਵਾ ਕੇ, ਚੱਲੇ,
ਸਾਡੀ ਤਾਂ, ਹੋ ਗਈ, ਬੱਲੇ ਬੱਲੇ ॥
ਅਸੀਂ, ਜਦੋਂ ਦੇ, ਫੜ੍ਹੇ ਮਾਂ, ਤੇਰੇ ਪੱਲੇ...
ਅਰਧ, ਕੁੰਵਾਰੀ, ਲੱਗਦੀ ਪਿਆਰੀ ॥
ਓ ਅਸੀਂ, ਗਰਭ ਜ਼ੂਨ, ਲੰਘ ਚੱਲੇ,
ਸਾਡੀ ਤਾਂ, ਹੋ ਗਈ, ਬੱਲੇ ਬੱਲੇ ॥
ਅਸੀਂ, ਜਦੋਂ ਦੇ, ਫੜ੍ਹੇ ਮਾਂ, ਤੇਰੇ ਪੱਲੇ...
ਹਾਥੀ, ਮੱਥੇ ਦੀ, ਕਠਿਨ ਚੜ੍ਹਾਈ ॥
ਓ ਅਸੀਂ, ਜੈ ਮਾਂ ਜੈ ਮਾਂ, ਬੋਲ ਕੇ ਚੱਲੇ,
ਸਾਡੀ ਤਾਂ, ਹੋ ਗਈ, ਬੱਲੇ ਬੱਲੇ ॥
ਅਸੀਂ, ਜਦੋਂ ਦੇ, ਫੜ੍ਹੇ ਮਾਂ, ਤੇਰੇ ਪੱਲੇ...
ਆ ਗਈ, ਮਾਂ ਦੀ, ਗੁਫ਼ਾ ਪਿਆਰੀ ॥
ਲੱਗਦੀ, ਸਾਨੂੰ, ਬੜੀ ਪਿਆਰੀ ॥
ਓ ਅਸੀਂ, ਦਰਸ਼ਨ, ਕਰ ਕੇ ਚੱਲੇ,
ਸਾਡੀ ਤਾਂ, ਹੋ ਗਈ, ਬੱਲੇ ਬੱਲੇ ॥
ਅਸੀਂ, ਜਦੋਂ ਦੇ, ਫੜ੍ਹੇ ਮਾਂ, ਤੇਰੇ ਪੱਲੇ...
ਅਪਲੋਡਰ- ਅਨਿਲਰਾਮੂਰਤੀਭੋਪਾਲ