मेरी, मईया दा, द्वारा सोहणा सजदा...
फुल्ल, बरसाउण देवते ॥
भगतां, आ के, द्वारा माँ दा मल्लिया...
फुल्ल, बरसाउण देवते ॥
सीस, मईया दे, मुकुट विराजे ।
सोहणा, सोहणा मुखड़ा, बड़ा प्यारा लागे ॥
सीस, चुन्नरी दे, नाल माँ दा सजिया...
फुल्ल, बरसाउण देवते ॥
मेरी, मईया दा, द्वारा सोहणा सजदा...
अग्गे, मईया दे, हनुमत राजा ।
पिच्छे, मईया दे, भैरों बाबा ॥
द्वारे, मईया जी दे, शेर है गज्जिया...
फुल्ल, बरसाउण देवते ॥
मेरी, मईया दा, द्वारा सोहणा सजदा...
लाल लाल, झंडे माँ दे, भवनां ते झुल्लदे ।
बोलणा, जैकारा तेरे, लाल नहींओं भुल्लदे ॥
द्वारे, ढोल, नगाड़े तेरे वज्जदे...
फुल्ल, बरसाउण देवते ॥
मेरी, मईया दा, द्वारा सोहणा सजदा...
रुद्रा, मंडली माँ, दर तेरे आई ए ।
नारियल, भेटां माँ, नाल लिआई ए ॥
गाउंदे भेटां, जैकारा, तेरा लाउंदे...
फुल्ल, बरसाउण देवते ॥
मेरी, मईया दा, द्वारा सोहणा सजदा...
अपलोडर – अनिल राममूर्ति, भोपाल
ਮੇਰੀ, ਮਈਆ ਦਾ, ਦਵਾਰਾ ਸੋਹਣਾ ਸੱਜਦਾ...
ਫ਼ੁੱਲ, ਬਰਸਾਉਣ ਦੇਵਤੇ ॥
ਭਗਤਾਂ, ਆ ਕੇ, ਦਵਾਰਾ ਮਾਂ ਦਾ ਮੱਲਿਆ...
ਫ਼ੁੱਲ, ਬਰਸਾਉਣ ਦੇਵਤੇ ॥
ਸੀਸ, ਮਈਆ ਦੇ, ਮੁਕਟ ਵਿਰਾਜੇ ।
ਸੋਹਣਾ, ਸੋਹਣਾ ਮੁੱਖੜਾ, ਬੜਾ ਪਿਆਰਾ ਲਾਗੇ ॥
ਸੀਸ, ਚੁੰਨਰੀ ਦੇ, ਨਾਲ ਮਾਂ ਦਾ ਸਜਿਆ...
ਫ਼ੁੱਲ, ਬਰਸਾਉਣ ਦੇਵਤੇ ॥
ਮੇਰੀ, ਮਈਆ ਦਾ, ਦਵਾਰਾ ਸੋਹਣਾ ਸੱਜਦਾ...
ਅੱਗੇ, ਮਈਆ ਦੇ, ਹਨੂੰਮਤ ਰਾਜਾ ।
ਪਿੱਛੇ, ਮਈਆ ਦੇ, ਭੈਰੋਂ ਬਾਬਾ ॥
ਦਵਾਰੇ, ਮਈਆ ਜੀ ਦੇ, ਸ਼ੇਰ ਹੈ ਗੱਜਿਆ...
ਫ਼ੁੱਲ, ਬਰਸਾਉਣ ਦੇਵਤੇ ॥
ਮੇਰੀ, ਮਈਆ ਦਾ, ਦਵਾਰਾ ਸੋਹਣਾ ਸੱਜਦਾ...
ਲਾਲ ਲਾਲ, ਝੰਡੇ ਮਾਂ ਦੇ, ਭਵਨਾਂ ਤੇ ਝੱਲ੍ਹਦੇ ।
ਬੋਲਣਾ, ਜੈਕਾਰਾ ਤੇਰੇ, ਲਾਲ ਨਹੀਓਂ ਭੁੱਲ੍ਹਦੇ ॥
ਦਵਾਰੇ, ਢੋਲ, ਨਗਾੜੇ ਤੇਰੇ ਵੱਜਦੇ...
ਫ਼ੁੱਲ, ਬਰਸਾਉਣ ਦੇਵਤੇ ॥
ਮੇਰੀ, ਮਈਆ ਦਾ, ਦਵਾਰਾ ਸੋਹਣਾ ਸੱਜਦਾ...
ਰੁਦ੍ਰਾ, ਮੰਡਲੀ ਮਾਂ, ਦਰ ਤੇਰੇ ਆਈ ਏ ।
ਨਾਰੀਅਲ, ਭੇਟਾਂ ਮਾਂ, ਨਾਲ ਲਿਆਈ ਏ ॥
ਗਾਉਂਦੇ ਭੇਟਾਂ, ਜੈਕਾਰਾ, ਤੇਰਾ ਲਾਉਂਦੇ...
ਫ਼ੁੱਲ, ਬਰਸਾਉਣ ਦੇਵਤੇ ॥
ਮੇਰੀ, ਮਈਆ ਦਾ, ਦਵਾਰਾ ਸੋਹਣਾ ਸੱਜਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ