तैनू चाँदी दियाँ पावाँ माएँ झांज़रां / ਤੈਨੂੰ ਚਾਂਦੀ ਦੀਆਂ ਪਾਵਾਂ ਮਾਂਏਂ ਝਾਂਜ਼ਰਾਂ

ਤੈਨੂੰ ਚਾਂਦੀ ਦੀਆਂ ਪਾਵਾਂ ਮਾਂਏਂ ਝਾਂਜ਼ਰਾਂ

ਤੈਨੂੰ, ਚਾਂਦੀ ਦੀਆਂ, ਪਾਵਾਂ ਮਾਂਏਂ ਝਾਂਜ਼ਰਾਂ,
ਤੂੰ ਕੰਜ਼ਕ, ਬਣਕੇ ਆਜਾ ॥
ਆਜਾ, ਨੀ ਮਾਂਏਂ ਆਜਾ,
ਆਜਾ, ਨੀ ਮਾਂਏਂ ਆਜਾ ॥
ਤੇਰੀ ਜੋਤ, ਜਗਾਵਾਂ ਕਰਾਂ ਚੌਂਕੀਆਂ,
ਮਾਂਏਂ ਕੰਜ਼ਕ, ਬਣਕੇ ਆਜਾ ॥
ਤੈਨੂੰ, ਚਾਂਦੀ ਦੀਆਂ, ਪਾਵਾਂ ਮਾਂਏਂ ਝਾਂਜ਼ਰਾਂ...

ਸੂਹੇ ਸੂਹੇ, ਚੋਲੇ ਉੱਤੇ, ਲੱਗੀ ਏ ਕਿਨਾਰੀ ।
ਜਦੋਂ ਵੀ ਤੂੰ, ਆਵੇ ਤੈਥੋਂ, ਜਾਵਾਂ ਬਲਿਹਾਰੀ ॥
ਤੈਨੂੰ, ਸੋਨੇ ਦੀਆਂ... ਜੈ ਹੋ ॥।ਪਾਵਾਂ ਮਾਂਏਂ ਬਾਲੀਆਂ,
ਤੂੰ ਕੰਜ਼ਕ, ਬਣਕੇ ਆਜਾ ।
ਤੈਨੂੰ, ਚਾਂਦੀ ਦੀਆਂ, ਪਾਵਾਂ ਮਾਂਏਂ ਝਾਂਜ਼ਰਾਂ...

ਮੱਥੇ ਉੱਤੇ, ਟਿੱਕਾ ਗਲ਼, ਮੋਤੀਆਂ ਦਾ ਹਾਰ ਮਾਂ ।
ਦਿਲ ਕਰੇ, ਚਰਨਾਂ ਤੋਂ, ਜ਼ਿੰਦ ਦਿਆਂ ਵਾਰ ਮਾਂ ॥
ਤੈਨੂੰ, ਪਾਵਾਂ ਮੈਂ... ਜੈ ਹੋ ॥।ਸਤਰੰਗੀ ਮਾਂਏਂ ਚੂੜੀਆਂ,
ਤੂੰ ਕੰਜ਼ਕ, ਬਣਕੇ ਆਜਾ ।
ਤੈਨੂੰ, ਚਾਂਦੀ ਦੀਆਂ, ਪਾਵਾਂ ਮਾਂਏਂ ਝਾਂਜ਼ਰਾਂ...

ਗੇਂਦ ਤੇ, ਗੀਟੇ ਨਾਲ, ਗੁੱਡੀਆਂ ਪਟੋਲੇ ।
ਖੇਡ਼ੇ, ਬਣ ਕੰਜ਼ਕ, ਸਖ਼ੀਆਂ ਦੇ ਓਹਲੇ ॥
ਤੈਨੂੰ, ਤੱਕ ਤੱਕ... ਜੈ ਹੋ ॥।ਜਾਵਾਂ ਮੈਂ ਵਾਰੀ ਆਂ,
ਤੂੰ ਕੰਜ਼ਕ, ਬਣਕੇ ਆਜਾ ।
ਤੈਨੂੰ, ਚਾਂਦੀ ਦੀਆਂ, ਪਾਵਾਂ ਮਾਂਏਂ ਝਾਂਜ਼ਰਾਂ...

ਜਦੋਂ ਵੀ ਤੂੰ, ਮਿੱਠੀ ਬੋਲੀ, ਪਿਆਰ ਵਾਲੀ ਬੋਲਦੀ ।
ਰਾਜਿਆਂ ਨੂੰ, ਛੱਡ ਪਿਆਰ, ਸੰਗਤਾਂ ਤੇ ਡੋਲ੍ਹਦੀ ॥
ਕਰੋ, ਸਭ ਦੀਆਂ... ਜੈ ਹੋ ॥।ਆਸਾਂ ਮਾਂਏਂ ਪੂਰੀਆਂ,
ਤੂੰ ਕੰਜ਼ਕ, ਬਣਕੇ ਆਜਾ ।
ਤੈਨੂੰ, ਚਾਂਦੀ ਦੀਆਂ, ਪਾਵਾਂ ਮਾਂਏਂ ਝਾਂਜ਼ਰਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

तैनूं, चांदी दियां, पावां मांएं झांझरां,
तूं कंजक, बनके आजा ॥
आजा, नी मांएं आजा,
आजा, नी मांएं आजा ॥
तेरी जोत, जगावां करां चौंकियां,
मांएं कंजक, बनके आजा ॥
तैनूं, चांदी दियां, पावां मांएं झांझरां...

सूहे सूहे, चोले उत्ते, लगी ए किनारी ।
जदों वी तूं, आवें तैथों, जावां बलिहारी ॥
तैनूं, सोने दियां... जै हो ॥
पावां मांएं बालियां,
तूं कंजक, बनके आजा ।
तैनूं, चांदी दियां, पावां मांएं झांझरां...

माथे उत्ते, टिक्का गळ, मोतियां दा हार मां ।
दिल करे, चरणां तों, जिंद दियां वार मां ॥
तैनूं, पावां मैं... जै हो ॥
सतरंगी मांएं चूड़ियां,
तूं कंजक, बनके आजा ।
तैनूं, चांदी दियां, पावां मांएं झांझरां...

गेंद ते, गीटे नाल, गुड्डियां पटोले ।
खेड़े, बन कंजक, सखियां दे ओहले ॥
तैनूं, तक तक... जै हो ॥
जावां मैं वारी आं,
तूं कंजक, बनके आजा ।
तैनूं, चांदी दियां, पावां मांएं झांझरां...

जदों वी तूं, मिठ्ठी बोली, प्यार वाली बोलदी ।
राजेयां नूं, छड्ड प्यार, संगतां ते डोल्हदी ॥
करो, सभ दियां... जै हो ॥
आसां मांएं पूरियां,
तूं कंजक, बनके आजा ।
तैनूं, चांदी दियां, पावां मांएं झांझरां...

अपलोडर — अनिलरामूरती भोपाल