मीट्ठे मीट्ठे आटे दियां रोटियां वनावांगे / ਮਿੱਠੇ ਮਿੱਠੇ ਆਟੇ ਦੀਆਂ ਰੋਟੀਆਂ ਬਣਾਵਾਂਗੇ

ਮਿੱਠੇ ਮਿੱਠੇ ਆਟੇ ਦੀਆਂ ਰੋਟੀਆਂ ਬਣਾਵਾਂਗੇ

ਤਰਜ਼- ਨਜ਼ਰਾਂ ਨਾ ਲੱਗ ਜਾਣ
ਮਿੱਠੇ ਮਿੱਠੇ, ਆਟੇ ਦੀਆਂ, ਰੋਟੀਆਂ ਬਣਾਵਾਂਗੇ ॥
ਓ ਕੱਟੜੇ, ਬਹਿ ਕੇ, ਖਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ ॥

ਪਹਿਲਾ, ਪਹਿਲਾ ਦਰਸ਼ਨ, ਬਾਣ ਗੰਗਾ ਦਾ ॥
ਓ ਰੱਜ ਰੱਜ, ਗੋਤੇ, ਲਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ ॥
ਮਿੱਠੇ ਮਿੱਠੇ, ਆਟੇ ਦੀਆਂ, ਰੋਟੀਆਂ...

ਦੂਜਾ, ਦੂਜਾ ਦਰਸ਼ਨ, ਚਰਨ ਪਦੁਕਾ ॥
ਓ ਚਰਣੀ, ਸ਼ੀਸ਼, ਝੁਕਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ ॥
ਮਿੱਠੇ ਮਿੱਠੇ, ਆਟੇ ਦੀਆਂ, ਰੋਟੀਆਂ...

ਤੀਜਾ, ਤੀਜਾ ਦਰਸ਼ਨ, ਅਰਧ ਕੁੰਵਾਰੀ ॥
ਓ ਗਰਭ, ਜ਼ੂਨ ਲੰਘ, ਜਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ ॥
ਮਿੱਠੇ ਮਿੱਠੇ, ਆਟੇ ਦੀਆਂ, ਰੋਟੀਆਂ...

ਚੌਥਾ, ਚੌਥਾ ਦਰਸ਼ਨ, ਹਾਥੀ ਮੱਥੇ ਦਾ ॥
ਓ ਉੱਚੀਆਂ, ਚੜ੍ਹਾਈਆਂ ਚੜ੍ਹ, ਜਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ ॥
ਮਿੱਠੇ ਮਿੱਠੇ, ਆਟੇ ਦੀਆਂ, ਰੋਟੀਆਂ...

ਪੰਜਵਾਂ, ਪੰਜਵਾਂ ਦਰਸ਼ਨ, ਮਾਂ ਦੀਆਂ ਪਿੰਡੀਆਂ ।
ਪੰਜਵਾਂ, ਪੰਜਵਾਂ ਦਰਸ਼ਨ, ਸੁੰਦਰ ਗੁਫ਼ਾ ਦਾ ।
ਓ ਰੱਜ ਰੱਜ, ਦਰਸ਼ਨ, ਪਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ ॥
ਮਿੱਠੇ ਮਿੱਠੇ, ਆਟੇ ਦੀਆਂ, ਰੋਟੀਆਂ...

ਛੇਵਾਂ, ਛੇਵਾਂ ਦਰਸ਼ਨ, ਭੈਰੋਂ ਮੰਦਿਰ ਦਾ ॥
ਓ ਯਾਤਰਾ, ਸਫ਼ਲ, ਬਣਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ ॥
ਮਿੱਠੇ ਮਿੱਠੇ, ਆਟੇ ਦੀਆਂ, ਰੋਟੀਆਂ...

ਅਗਲਾ, ਦਰਸ਼ਨ, ਮਾਂ ਦੀ ਕੰਜ਼ਕਾਂ ਦਾ ॥
ਓ ਕੰਜ਼ਕਾਂ, ਪੂਜਦੇ, ਆਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ,
ਮਾਤਾ, ਵੈਸ਼ਣੋਂ ਦੇ ਦਰਸ਼ਨ, ਪਾਵਾਂਗੇ ॥
ਮਿੱਠੇ ਮਿੱਠੇ, ਆਟੇ ਦੀਆਂ, ਰੋਟੀਆਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मिठ्ठे मिठ्ठे आटे दियां रोटियां बनावांगे

तरज़ — नज़रां ना लग जाण

मिठ्ठे मिठ्ठे, आटे दियां, रोटियां बनावांगे ॥
ओ कटड़े, बहि के, खावांगे,
माता, वैष्णों दे दर्शन, पावांगे,
माता, वैष्णों दे दर्शन, पावांगे ॥

पहला, पहला दर्शन, बाण गंगा दा ॥
ओ रज्ज रज्ज, गोते, लावांगे,
माता, वैष्णों दे दर्शन, पावांगे,
माता, वैष्णों दे दर्शन, पावांगे ॥
मिठ्ठे मिठ्ठे, आटे दियां, रोटियां...

दूजा, दूजा दर्शन, चरण पादुका ॥
ओ चरणीं, शीश, झुकावांगे,
माता, वैष्णों दे दर्शन, पावांगे,
माता, वैष्णों दे दर्शन, पावांगे ॥
मिठ्ठे मिठ्ठे, आटे दियां, रोटियां...

तीजा, तीजा दर्शन, अर्ध कुंवारी ॥
ओ गर्भ, जून लंघ, जावांगे,
माता, वैष्णों दे दर्शन, पावांगे,
माता, वैष्णों दे दर्शन, पावांगे ॥
मिठ्ठे मिठ्ठे, आटे दियां, रोटियां...

चौथा, चौथा दर्शन, हाथी मथे दा ॥
ओ उच्चियां, चढ़ाइयां चढ़, जावांगे,
माता, वैष्णों दे दर्शन, पावांगे,
माता, वैष्णों दे दर्शन, पावांगे ॥
मिठ्ठे मिठ्ठे, आटे दियां, रोटियां...

पंजवां, पंजवां दर्शन, मां दियां पिंडियां ।
पंजवां, पंजवां दर्शन, सुंदर गुफ़ा दा ।
ओ रज्ज रज्ज, दर्शन, पावांगे,
माता, वैष्णों दे दर्शन, पावांगे,
माता, वैष्णों दे दर्शन, पावांगे ॥
मिठ्ठे मिठ्ठे, आटे दियां, रोटियां...

छेवां, छेवां दर्शन, भैरों मंदिर दा ॥
ओ यात्रा, सफल, बनावांगे,
माता, वैष्णों दे दर्शन, पावांगे,
माता, वैष्णों दे दर्शन, पावांगे ॥
मिठ्ठे मिठ्ठे, आटे दियां, रोटियां...

अगला, दर्शन, मां दियां कंजकां दा ॥
ओ कंजकां, पूजदे, आवांगे,
माता, वैष्णों दे दर्शन, पावांगे,
माता, वैष्णों दे दर्शन, पावांगे ॥
मिठ्ठे मिठ्ठे, आटे दियां, रोटियां...

अपलोडर — अनिलरामूरती भोपाल