ਕਦ ਆਓਗੀ ਮਈਆ ਜੀ ਘਰ ਮੇਰੇ
ਕਦ, ਆਓਗੀ ਮਈਆ ਜੀ, ਘਰ ਮੇਰੇ,
ਦੁੱਖ, ਬੜੇ ਨੇ, ਸੁਣਾਵਾਂ ਕੇਹੜੇ ਵੇਲੇ ॥
ਓ ਮੇਰੀ, ਸੁਣ ਲੈ ਪੁਕਾਰ, ਮਾਂਏਂ ਮੇਰੀਏ,
ਦੁੱਖ, ਬੜੇ ਨੇ, ਸੁਣਾਵਾਂ ਕੇਹੜੇ ਵੇਲੇ ॥
ਇਸ, ਜੱਗ ਨੇ ਮਾਂਏਂ, ਬੜਾ ਹੀ ਸਤਾਇਆ ।
ਤਾਹਨੇ, ਮੇਹਣੇ ਮਾਰ, ਮਾਰ ਕੇ ਰੁਲਾਇਆ ॥
ਓ ਕਿਤੇ, ਬੈਠ ਕੇ ਤੂੰ, ਸੁਣ ਹਾਲ ਮੇਰੇ,
ਦੁੱਖ, ਬੜੇ ਨੇ, ਸੁਣਾਵਾਂ ਕੇਹੜੇ ਵੇਲੇ ।
ਕਦ, ਆਓਗੀ ਮਈਆ ਜੀ, ਘਰ ਮੇਰੇ...
ਯਾਦ, ਤੇਰੀ ਦੇ ਵਿੱਚ, ਔਂਸੀਆਂ ਪਾਵਾਂ ।
ਤਾਰੇ, ਗਿਣ ਗਿਣ, ਰਾਤਾਂ ਲੰਘਾਵਾਂ ॥
ਓ ਦਿਨ ਰਾਤ, ਬਰਸੇ, ਨੈਣ ਮੇਰੇ,
ਦੁੱਖ, ਬੜੇ ਨੇ, ਸੁਣਾਵਾਂ ਕੇਹੜੇ ਵੇਲੇ ।
ਕਦ, ਆਓਗੀ ਮਈਆ ਜੀ, ਘਰ ਮੇਰੇ...
ਮਹਿਲ, ਚੁਬਾਰੇ ਮਾਂਏਂ, ਮੇਰੇ ਨਹੀਓਂ ਕੰਮ ਦੇ ।
ਮੈਂ ਤਾਂ, ਫੱਸ ਗਈ, ਉਲਟੇ ਝਮੇਲੇ ॥
ਓ ਮੈਨੂੰ, ਚਰਨਾਂ ਚ, ਰੱਖ ਮਾਂਏਂ ਮੇਰੀਏ,
ਦੁੱਖ, ਬੜੇ ਨੇ, ਸੁਣਾਵਾਂ ਕੇਹੜੇ ਵੇਲੇ ।
ਕਦ, ਆਓਗੀ ਮਈਆ ਜੀ, ਘਰ ਮੇਰੇ...
ਧੀਆਂ ਪੁੱਤਰ ਨਹੀਂਓਂ, ਮੇਰੇ ਕਿਸੇ ਕੰਮ ਦੇ ।
ਦਿਨ ਰਾਤ, ਮਾਂਏਂ ਮੈਂ ਤਾਂ, ਮੋਹ ਚ ਗੁਜ਼ਾਰੇ ॥
ਓ ਮੈਨੂੰ, ਆਪਣਾ ਬਣਾ ਲੈ, ਮਾਂਏਂ ਮੇਰੀਏ,
ਦੁੱਖ, ਬੜੇ ਨੇ, ਸੁਣਾਵਾਂ ਕੇਹੜੇ ਵੇਲੇ ।
ਕਦ, ਆਓਗੀ ਮਈਆ ਜੀ, ਘਰ ਮੇਰੇ...
ਧੰਦਿਆਂ ਚ, ਮਾਂਏਂ ਸਾਰੀ, ਉਮਰ ਗੁਜ਼ਾਰੀ ।
ਨਾਮ ਵਾਲੀ, ਪੂੰਜੀ ਮੇਰੇ, ਹੱਥ ਨਹੀਂਓਂ ਆਈ ॥
ਓ ਮੈਂ ਤਾਂ, ਜਨਮ ਗੰਵਾਇਆ, ਮਾਂਏਂ ਮੇਰੀਏ,
ਦੁੱਖ, ਬੜੇ ਨੇ, ਸੁਣਾਵਾਂ ਕੇਹੜੇ ਵੇਲੇ ।
ਕਦ, ਆਓਗੀ ਮਈਆ ਜੀ, ਘਰ ਮੇਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
कद आवोगी मइया जी घर मेरे
कद, आवोगी मइया जी, घर मेरे,
दुख, बड़े ने, सुनावां केहड़े वेले ॥
ओ मेरी, सुन लै पुकार, मांएं मेरीए,
दुख, बड़े ने, सुनावां केहड़े वेले ॥
इस, जग ने मांएं, बड़ा ही सताया ।
ताहने, मेहणे मार, मार के रुलाया ॥
ओ किते, बैठ के तूं, सुन हाल मेरे,
दुख, बड़े ने, सुनावां केहड़े वेले ।
कद, आवोगी मइया जी, घर मेरे...
याद, तेरी दे विच, औंसियां पावां ।
तारे, गिण गिण, रातां लंघावां ॥
ओ दिन रात, बरसे, नैण मेरे,
दुख, बड़े ने, सुनावां केहड़े वेले ।
कद, आवोगी मइया जी, घर मेरे...
महल, चुबारे मांएं, मेरे नइयों कम दे ।
मैं तां, फस्स गई, उल्टे झमेले ॥
ओ मैनूं, चरणां च, रख मांएं मेरीए,
दुख, बड़े ने, सुनावां केहड़े वेले ।
कद, आवोगी मइया जी, घर मेरे...
धियां पुत्तर नइयों, मेरे किसे कम दे ।
दिन रात, मांएं मैं तां, मोह च गुज़ारे ॥
ओ मैनूं, आपणा बणा लै, मांएं मेरीए,
दुख, बड़े ने, सुनावां केहड़े वेले ।
कद, आवोगी मइया जी, घर मेरे...
धंधेयां च, मांएं सारी, उमर गुज़ारी ।
नाम वाली, पूंजी मेरे, हथ नइयों आई ॥
ओ मैं तां, जनम गंवाया, मांएं मेरीए,
दुख, बड़े ने, सुनावां केहड़े वेले ।
कद, आवोगी मइया जी, घर मेरे...
अपलोडर — अनिलरामूरती भोपाल