ਸ਼ੇਰਾਂਵਾਲੀ ਦੇ ਆਏ ਨਰਾਤੇ
ਸ਼ੇਰਾਂਵਾਲੀ ਦੇ, ਆਏ ਨਰਾਤੇ ॥
ਘਰ ਘਰ, ਜੋਤਾਂ ਜਗੀਆਂ,
ਓ ਮਾਂ ਤੇਰੇ, ਮੰਦਿਰਾਂ ਤੇ... ਦੇਖ, ਰੌਣਕਾਂ ਲੱਗੀਆਂ ॥
ਮਈਆ ਤੇਰਾ, ਭਵਨ ਬਣਾਵਾਂ, ਫ਼ੁੱਲਾਂ ਨਾਲ ਸਜਾਵਾਂ ।
ਸੱਚੇ ਮਨ ਨਾਲ, ਮਈਆ ਤੇਰੀ, ਘਰ ਵਿੱਚ ਜੋਤ ਜਗਾਵਾਂ ।
ਸੱਚੇ ਮਨ ਨਾਲ, ਮਈਆ ਤੇਰੀ, ਘਰ ਵਿੱਚ ਜੋਤ ਜਗਾਵਾਂ,
ਮਾਂ ਤੇਰੇ, ਮੰਦਿਰਾਂ ਤੇ... ਮੈਂ ਰੱਜ ਰੱਜ, ਭੇਟਾਂ ਗਾਵਾਂ ॥
ਸ਼ੇਰਾਂਵਾਲੀ ਦੇ, ਆਏ ਨਰਾਤੇ...
ਮਈਆ ਤੇਰੇ, ਭਗਤਾਂ ਨੇ ਅੱਜ, ਤੇਰਾ ਜਗਨ ਰਚਾਇਆ ।
ਸੋਹਣੇ ਸੋਹਣੇ, ਫ਼ੁੱਲਾਂ ਦੇ ਨਾਲ, ਤੇਰਾ ਭਵਨ ਸਜਾਇਆ ।
ਸੋਹਣੇ ਸੋਹਣੇ, ਫ਼ੁੱਲਾਂ ਦੇ ਨਾਲ, ਤੇਰਾ ਭਵਨ ਸਜਾਇਆ,
ਓ ਮਾਂ ਤੇਰੇ, ਭਗਤਾਂ ਨੇ... ਰੱਜ ਰੱਜ, ਭੰਗੜਾ ਪਾਇਆ ॥
ਸ਼ੇਰਾਂਵਾਲੀ ਦੇ, ਆਏ ਨਰਾਤੇ...
ਮਈਆ ਤੇਰਾ, ਚੋਲਾ ਬਣਾਵਾਂ, ਸੋਹਣਾ ਗੋਟਾ ਲਾਵਾਂ ।
ਲਾਲ ਲਾਲ, ਚੁੰਨਰੀ ਨੂੰ ਮੈਂ, ਲਾਲ ਕਿਨਾਰੀ ਲਾਵਾਂ ।
ਲਾਲ ਲਾਲ, ਚੁੰਨਰੀ ਨੂੰ ਮੈਂ, ਲਾਲ ਕਿਨਾਰੀ ਲਾਵਾਂ,
ਓ ਮਾਂ ਤੇਰੇ, ਮੁਖੜੇ ਤੇ... ਸੋਹਣੀ, ਨੱਥ ਸਜਾਵਾਂ ॥
ਸ਼ੇਰਾਂਵਾਲੀ ਦੇ, ਆਏ ਨਰਾਤੇ...
ਹਲਵਾ ਪੂਰੀ, ਛੋਲੇ ਮਈਆ, ਤੇਰਾ ਭੋਗ ਬਣਾਵਾਂ ।
ਮਾਂ ਆਪਣੀ ਨੂੰ, ਕੋਲ ਬਿਠਾ ਕੇ, ਰੁੱਚ ਰੁੱਚ, ਭੋਗ ਲਗਾਵਾਂ ।
ਮਾਂ ਆਪਣੀ ਨੂੰ, ਕੋਲ ਬਿਠਾ ਕੇ, ਰੁੱਚ ਰੁੱਚ, ਭੋਗ ਲਗਾਵਾਂ,
ਓ ਆਪਣੀ, ਮਈਆ ਤੋਂ... ਮੈਂ ਵਾਰੇ, ਵਾਰੇ ਜਾਵਾਂ ॥
ਸ਼ੇਰਾਂਵਾਲੀ ਦੇ, ਆਏ ਨਰਾਤੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
शेरांवाली दे आए नराते
शेरांवाली दे, आए नराते ॥
घर घर, जोतां जगियां,
ओ मां तेरे, मंदिरां ते... देख, रौनकां लग्गियां ॥
मइया तेरा, भवन बनावां, फुल्लां नाल सजावां ।
सच्चे मन नाल, मइया तेरी, घर विच जोत जगावां ।
सच्चे मन नाल, मइया तेरी, घर विच जोत जगावां,
मां तेरे, मंदिरां ते... मैं रज्ज रज्ज, भेंटां गावां ॥
शेरांवाली दे, आए नराते...
मइया तेरे, भगतां ने अज्ज, तेरा जगर रचाया ।
सोहणे सोहणे, फुल्लां दे नाल, तेरा भवन सजाया ।
सोहणे सोहणे, फुल्लां दे नाल, तेरा भवन सजाया,
ओ मां तेरे, भगतां ने... रज्ज रज्ज, भंगड़ा पाया ॥
शेरांवाली दे, आए नराते...
मइया तेरा, चोला बनावां, सोहणा गोटा लावां ।
लाल लाल, चुनरी नूं मैं, लाल किनारी लावां ।
लाल लाल, चुनरी नूं मैं, लाल किनारी लावां,
ओ मां तेरे, मुखड़े ते... सोहणी, नथ सजावां ॥
शेरांवाली दे, आए नराते...
हलवा पूरी, छोले मइया, तेरा भोग बनावां ।
मां अपनी नूं, कोल बिठा के, रुच्च रुच्च, भोग लगावां ।
मां अपनी नूं, कोल बिठा के, रुच्च रुच्च, भोग लगावां,
ओ अपनी, मइया तों... मैं वारे, वारे जावां ॥
शेरांवाली दे, आए नराते...
अपलोडर — अनिलरामूरती भोपाल