मनावांगे अज मैया शेरावाली नूं / ਮਨਾਵਾਂਗੇ ਅੱਜ ਮਈਆ ਸ਼ੇਰਾਂ ਵਾਲੀ ਨੂੰ

ਮਨਾਵਾਂਗੇ ਅੱਜ ਮਈਆ ਸ਼ੇਰਾਂ ਵਾਲੀ ਨੂੰ

ਮਨਾਵਾਂਗੇ, ਅੱਜ, ਮਈਆ ਸ਼ੇਰਾਂ ਵਾਲੀ ਨੂੰ ॥
ਓ ਮਈਆ, ਸ਼ੇਰਾਂ ਵਾਲੀ ਨੂੰ,
ਓ ਮਈਆ, ਜੋਤਾਂ ਵਾਲੀ ਨੂੰ ॥
ਮਨਾਵਾਂਗੇ ਅੱਜ, ਮਈਆ, ਸ਼ੇਰਾਂ ਵਾਲੀ...

ਹਾਥ, ਮੇਰੇ ਵਿੱਚ, ਲਾਲ ਲਾਲ ਬਿੰਦੀਆਂ ॥
ਪਹਿਨਾਵਾਂਗੇ, ਅੱਜ, ਮਈਆ ਸ਼ੇਰਾਂ ਵਾਲੀ ਨੂੰ ॥
ਮਨਾਵਾਂਗੇ ਅੱਜ, ਮਈਆ, ਸ਼ੇਰਾਂ ਵਾਲੀ...

ਹਾਥ, ਮੇਰੇ ਵਿੱਚ, ਫੁੱਲਾਂ ਵਾਲੇ ਹਾਰ ਹੈ ॥
ਪਹਿਨਾਵਾਂਗੇ, ਅੱਜ, ਮਈਆ ਸ਼ੇਰਾਂ ਵਾਲੀ ਨੂੰ ॥
ਮਨਾਵਾਂਗੇ ਅੱਜ, ਮਈਆ, ਸ਼ੇਰਾਂ ਵਾਲੀ...

ਹਾਥ, ਮੇਰੇ ਵਿੱਚ, ਲਾਲ ਲਾਲ ਚੂੜਾ ॥
ਪਹਿਨਾਵਾਂਗੇ, ਅੱਜ, ਮਈਆ ਸ਼ੇਰਾਂ ਵਾਲੀ ਨੂੰ ॥
ਮਨਾਵਾਂਗੇ ਅੱਜ, ਮਈਆ, ਸ਼ੇਰਾਂ ਵਾਲੀ...

ਹਾਥ, ਮੇਰੇ ਵਿੱਚ, ਲਾਲ ਸੂਹਾ ਚੋਲਾ ॥
ਪਹਿਨਾਵਾਂਗੇ, ਅੱਜ, ਮਈਆ ਸ਼ੇਰਾਂ ਵਾਲੀ ਨੂੰ ॥
ਮਨਾਵਾਂਗੇ ਅੱਜ, ਮਈਆ, ਸ਼ੇਰਾਂ ਵਾਲੀ...

ਹਾਥ, ਮੇਰੇ ਵਿੱਚ, ਪਾਇਲ ਬਿਛੂਏ ॥
ਪਹਿਨਾਵਾਂਗੇ, ਅੱਜ, ਮਈਆ ਸ਼ੇਰਾਂ ਵਾਲੀ ਨੂੰ ॥
ਮਨਾਵਾਂਗੇ ਅੱਜ, ਮਈਆ, ਸ਼ੇਰਾਂ ਵਾਲੀ...

ਆਂਗਣ, ਮੇਰੇ ਵਿੱਚ, ਸੋਹਣਾ ਸੋਹਣਾ ਮੰਦਿਰ ॥
ਪਾਵਾਂਗੇ, ਅੱਜ, ਮਈਆ ਤੇਰੇ ਦਰਸ਼ਨ ॥
ਮਨਾਵਾਂਗੇ ਅੱਜ, ਮਈਆ, ਸ਼ੇਰਾਂ ਵਾਲੀ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मनावांगे अज्ज मइया शेरां वाली नूं

मनावांगे, अज्ज, मइया शेरां वाली नूं ॥
ओ मइया, शेरां वाली नूं,
ओ मइया, जोतां वाली नूं ॥
मनावांगे अज्ज, मइया, शेरां वाली...

हथ, मेरे विच, लाल लाल बिंदियां ॥
पहनावांगे, अज्ज, मइया शेरां वाली नूं ॥
मनावांगे अज्ज, मइया, शेरां वाली...

हथ, मेरे विच, फुल्लां वाले हार ने ॥
पहनावांगे, अज्ज, मइया शेरां वाली नूं ॥
मनावांगे अज्ज, मइया, शेरां वाली...

हथ, मेरे विच, लाल लाल चूड़ा ॥
पहनावांगे, अज्ज, मइया शेरां वाली नूं ॥
मनावांगे अज्ज, मइया, शेरां वाली...

हथ, मेरे विच, लाल सूहा चोला ॥
पहनावांगे, अज्ज, मइया शेरां वाली नूं ॥
मनावांगे अज्ज, मइया, शेरां वाली...

हथ, मेरे विच, पायल बिछुए ॥
पहनावांगे, अज्ज, मइया शेरां वाली नूं ॥
मनावांगे अज्ज, मइया, शेरां वाली...

आंगण, मेरे विच, सोहणा सोहणा मंदिर ॥
पावांगे, अज्ज, मइया तेरे दर्शन ॥
मनावांगे अज्ज, मइया, शेरां वाली...

अपलोडर — अनिलरामूरती भोपाल