ढोलक वज्जदी वेहड़े मईआ मंदिरां नू आजा / ਢੋਲਕ ਵੱਜਦੀ ਵੇਹੜੇ ਮਈਆ ਮੰਦਿਰਾਂ ਨੂੰ ਆਜਾ

ਢੋਲਕ ਵੱਜਦੀ ਵੇਹੜੇ

ਢੋਲਕ, ਵੱਜਦੀ ਵੇਹੜੇ, ਮਈਆ ਮੰਦਿਰਾਂ ਨੂੰ ਆਜਾ ॥
ਮੰਦਿਰਾਂ ਨੂੰ, ਆਜਾ ਮਈਆ, ਮੰਦਿਰਾਂ ਨੂੰ ਆਜਾ ॥
ਦਰਸ਼ਨ, ਕਰਨੇ ਤੇਰੇ, ਮਈਆ ਮੰਦਿਰਾਂ ਨੂੰ ਆਜਾ ॥
ਢੋਲਕ, ਵੱਜਦੀ ਵੇਹੜੇ, ਮਈਆ ਮੰਦਿਰਾਂ ਨੂੰ ਆਜਾ ॥

ਹਾਥ, ਮੇਂ ਗੜਵੀ, ਗੰਗਾਜਲ ਪਾਣੀ x॥
ਚਰਨ, ਧੁਲਾਵਾਂ ਤੇਰੇ, ਮਈਆ ਮੰਦਿਰਾਂ ਨੂੰ ਆਜਾ x॥
ਢੋਲਕ, ਵੱਜਦੀ ਵੇਹੜੇ, ਮਈਆ ਮੰਦਿਰਾਂ ਨੂੰ...

ਹਾਥ, ਕਟੋਰੀ, ਕੇਸਰ ਰੌਲੀ x॥
ਤਿਲਕ, ਲਗਾਵਾਂ ਤੇਰੇ, ਮਈਆ ਮੰਦਿਰਾਂ ਨੂੰ ਆਜਾ x॥
ਢੋਲਕ, ਵੱਜਦੀ ਵੇਹੜੇ, ਮਈਆ ਮੰਦਿਰਾਂ ਨੂੰ...

ਹਾਥ ਮੇਂ, ਕਰਨੀ, ਫ਼ੁੱਲਾਂ ਨਾਲ ਭਰਨੀ x॥
ਹਾਰ, ਪਹਿਨਾਵਾਂ ਤੇਰੇ, ਮਈਆ ਮੰਦਿਰਾਂ ਨੂੰ ਆਜਾ x॥
ਢੋਲਕ, ਵੱਜਦੀ ਵੇਹੜੇ, ਮਈਆ ਮੰਦਿਰਾਂ ਨੂੰ...

ਹਾਥ ਮੇਂ, ਥਾਲੀ, ਹਲਵਾ ਪੂਰੀ x॥
ਭੋਗ, ਲਗਾਵਾਂ ਤੇਰੇ, ਮਈਆ ਮੰਦਿਰਾਂ ਨੂੰ ਆਜਾ x॥
ਢੋਲਕ, ਵੱਜਦੀ ਵੇਹੜੇ, ਮਈਆ ਮੰਦਿਰਾਂ ਨੂੰ...

ਹੁਸਨ, ਪੰਜੈਹਰੇ ਵਾਲਾ, ਸੱਚੀ ਗੱਲ ਕਹਿੰਦਾ ਏ x॥
ਅੱਜ ਦਰਸ਼ਨ, ਪਾਣੇ ਤੇਰੇ, ਮਈਆ ਮੰਦਿਰਾਂ ਨੂੰ ਆਜਾ x॥
ਢੋਲਕ, ਵੱਜਦੀ ਵੇਹੜੇ, ਮਈਆ ਮੰਦਿਰਾਂ ਨੂੰ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

ढोलक वज्जदी वेहड़े

ढोलक, वज्जदी वेहड़े, मइया मंदिरां नूं आजा ॥
मंदिरां नूं, आजा मइया, मंदिरां नूं आजा ॥
दर्शन, करने तेरे, मइया मंदिरां नूं आजा ॥
ढोलक, वज्जदी वेहड़े, मइया मंदिरां नूं आजा ॥

हथ, में गड़वी, गंगाजल पाणी ॥
चरण, धुलावां तेरे, मइया मंदिरां नूं आजा ॥
ढोलक, वज्जदी वेहड़े, मइया मंदिरां नूं...

हथ, कटोरी, केसर रौली ॥
तिलक, लगावां तेरे, मइया मंदिरां नूं आजा ॥
ढोलक, वज्जदी वेहड़े, मइया मंदिरां नूं...

हथ में, करणी, फुल्लां नाल भरनी ॥
हार, पहनावां तेरे, मइया मंदिरां नूं आजा ॥
ढोलक, वज्जदी वेहड़े, मइया मंदिरां नूं...

हथ में, थाली, हलवा पूरी ॥
भोग, लगावां तेरे, मइया मंदिरां नूं आजा ॥
ढोलक, वज्जदी वेहड़े, मइया मंदिरां नूं...

हुसन, पंजैहरे वाला, सच्ची गल कहिंदा ए ॥
अज्ज दर्शन, पाने तेरे, मइया मंदिरां नूं आजा ॥
ढोलक, वज्जदी वेहड़े, मइया मंदिरां नूं...

अपलोडर — अनिलरामूरती भोपाल