ਮੇਰੀ ਗਲ੍ਹੀ ਆ ਜਾਣਾ ਅੰਬੇ ਮਾਂ
ਆ ਜਾਣਾ, ਅੰਬੇ ਮੇਰੀ ਮਾਂ ਤੂੰ,
ਮੇਰੀ ਗਲ੍ਹੀ, ਆ ਜਾਣਾ ॥
ਕੁੱਲੀ ਨੂੰ, ਭਾਗ ਜਾਵੀਂ ਲਾਅ ਤੂੰ,
ਮੇਰੀ ਗਲ੍ਹੀ, ਆ ਜਾਣਾ ॥
ਆ ਜਾਣਾ, ਅੰਬੇ ਮੇਰੀ ਮਾਂ ਤੂੰ...
ਲਾਲ ਲਾਲ, ਚੁੰਨਰੀ ਮਾਂ, ਤੇਰੇ ਲਈ ਲਿਆਈ ।
ਬੈਠੇ, ਹਾਂ ਤੇਰੀ, ਜੋਤ ਜਗਾਈ ॥
ਆ ਕੇ ਤੂੰ, ਦਰਸ਼ ਦਿਖਾ ਤੂੰ, ਮੇਰੀ ਗਲ੍ਹੀ, ਆ ਜਾਣਾ ।
ਆ ਜਾਣਾ, ਅੰਬੇ ਮੇਰੀ ਮਾਂ ਤੂੰ...
ਫ਼ੁੱਲਾਂ ਦੇ, ਨਾਲ ਸਾਰਾ, ਘਰ ਮੈਂ ਸਜਾਇਆ ।
ਪੂਰੀ, ਚਨੇ ਦੇ ਨਾਲ, ਹਲਵਾ ਬਣਾਇਆ ॥
ਆ ਕੇ ਤੂੰ, ਭੋਗ ਲਗਾ ਤੂੰ, ਮੇਰੀ ਗਲ੍ਹੀ, ਆ ਜਾਣਾ ।
ਆ ਜਾਣਾ, ਅੰਬੇ ਮੇਰੀ ਮਾਂ ਤੂੰ...
ਘੁੰਮ ਘੁੰਮ, ਬਾਗਾਂ ਵਿੱਚੋਂ, ਫ਼ੁੱਲ ਮੈਂ ਲਿਆਵਾਂ ।
ਤੇਰੇ, ਮੈਂ ਰਾਹਾਂ, ਦੇ ਵਿੱਚ ਵਿਛਾਵਾਂ ॥
ਮੇਰੇ, ਨੈਣ ਤੇਰੀ, ਤੱਕਦੇ ਨੇ ਰਾਹ ਤੂੰ,
ਮੇਰੀ ਗਲ੍ਹੀ, ਆ ਜਾਣਾ ।
ਆ ਜਾਣਾ, ਅੰਬੇ ਮੇਰੀ ਮਾਂ ਤੂੰ...
ਢੋਲਕ, ਤੇ ਚਿਮਟਾ, ਵੱਜਣ ਨਗਾੜੇ ।
ਜੈ ਮਾਂ, ਜੈ ਮਾਂ, ਲੱਗਣ ਜੈਕਾਰੇ ॥
ਹਾਜ਼ੀ ਪੁਰ, ਵਾਲਾ ਰਿਹਾ ਗਾ ਤੂੰ,
ਮੇਰੀ ਗਲ੍ਹੀ, ਆ ਜਾਣਾ ।
ਆ ਜਾਣਾ, ਅੰਬੇ ਮੇਰੀ ਮਾਂ ਤੂੰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मेरी गली आ जाणा अंबे मां
आ जाणा, अंबे मेरी मां तूं,
मेरी गली, आ जाणा ॥
कुल्ली नूं, भाग लाव जाईं तूं,
मेरी गली, आ जाणा ॥
आ जाणा, अंबे मेरी मां तूं...
लाल लाल, चुनरी मां, तेरे लिए लिआई ।
बैठे, हां तेरी, जोत जगाई ॥
आ के तूं, दरश दिखा तूं, मेरी गली, आ जाणा ।
आ जाणा, अंबे मेरी मां तूं...
फुल्लां दे, नाल सारा, घर मैं सजाया ।
पूरी, चने दे नाल, हलवा बनाया ॥
आ के तूं, भोग लगा तूं, मेरी गली, आ जाणा ।
आ जाणा, अंबे मेरी मां तूं...
घुम्म घुम्म, बागां विच्चों, फुल्ल मैं लिआवां ।
तेरे, मैं राहां, दे विच बिछावां ॥
मेरे, नैण तेरी, तकदे ने राह तूं,
मेरी गली, आ जाणा ।
आ जाणा, अंबे मेरी मां तूं...
ढोलक, ते चिमटा, वज्जण नगाड़े ।
जय मां, जय मां, लग्गण जैकारे ॥
हाजी पुर, वाला रहि गा तूं,
मेरी गली, आ जाणा ।
आ जाणा, अंबे मेरी मां तूं...
अपलोडर — अनिलरामूरती भोपाल