बोल चुन्नीये नी केहड़ा कर्म कमाया है / ਬੋਲ ਚੁੰਨੀਏ ਨੀ ਕੇਹੜਾ ਕਰਮ ਕਮਾਇਆ ਏbol chunniye ni kehda karam kamaya hai


बोल चुन्नीये नी केहड़ा कर्म कमाया है

बोल चुन्नीये नी, केहड़ा कर्म, कमाया है ॥
ओ तांहीयों, शेराँवाली ने, सिर ते सजाया है ।
बोल चुन्नीये नी, केहड़ा कर्म, कमाया है...

चुन्नीये नी, तूँ ता मान, भगतां दा रखदी ।
तेरे बाझों, मैया जी दी, चौकी वी ना सजदी ॥
ओ तांहीयों, शेराँवाली ने, गल नाल लाया है ।
बोल चुन्नीये नी केहड़ा कर्म कमाया है...

चुन्नीये नी, किनी उच्ची, तेरी तकदीर है ।
तेरे बाझों, सजदी ना, माँ दी तस्वीर है ॥
ओ तांहीयों, शेराँवाली ने, सिर ते सजाया है ।
बोल चुन्नीये नी केहड़ा कर्म कमाया है...

सौलह, श्रृंगार मेरी, मैया जी है करदी ।
चुनरी नू, ओढ़ मैया, बड़ी प्यारी लगदी ॥
ओ चुन्नीये नी, तूँ ता मेरी, मैया नू सजाया है ।
बोल चुन्नीये नी केहड़ा कर्म कमाया है...

अज सारी, संगत वी, चुन्नी लै के आई है ।
लाल लाल, चुन्नी मेरी, मैया नू ओढ़ाई है ॥
ओ तांहीयों, शेराँवाली दा, दर्शन पाया है ।
बोल चुन्नीये नी केहड़ा कर्म कमाया है...
अपलोडर- अनिलरामूर्तिभोपाल

Lyrics in Punjabi

ਬੋਲ ਚੁੰਨੀਏ ਨੀ ਕੇਹੜਾ ਕਰਮ ਕਮਾਇਆ ਏ

ਬੋਲ ਚੁੰਨੀਏ ਨੀ, ਕੇਹੜਾ ਕਰਮ, ਕਮਾਇਆ ਏ ॥
ਓ ਤਾਂਹੀਓਂ, ਸ਼ੇਰਾਂਵਾਲੀ ਨੇ, ਸਿਰ ਤੇ ਸਜਾਇਆ ਏ ॥
ਬੋਲ ਚੁੰਨੀਏ ਨੀ, ਕੇਹੜਾ ਕਰਮ, ਕਮਾਇਆ ਏ...

ਚੁੰਨੀਏ ਨੀ, ਤੂੰ ਤਾਂ ਮਾਣ, ਭਗਤਾਂ ਦਾ ਰੱਖਦੀ ।
ਤੇਰੇ ਬਾਝੋਂ, ਮਈਆ ਜੀ ਦੀ, ਚੌਕੀ ਵੀ ਨਾ ਸੱਜਦੀ ॥
ਓ ਤਾਂਹੀਓਂ, ਸ਼ੇਰਾਂਵਾਲੀ ਨੇ, ਗਲ਼ ਨਾਲ ਲਾਇਆ ਏ ।
ਬੋਲ ਚੁੰਨੀਏ ਨੀ, ਕੇਹੜਾ ਕਰਮ, ਕਮਾਇਆ ਏ...

ਚੁੰਨੀਏ ਨੀ, ਕਿੰਨੀ ਉੱਚੀ, ਤੇਰੀ ਤਕਦੀਰ ਏ ।
ਤੇਰੇ ਬਾਝੋਂ, ਸੱਜਦੀ ਨਾ, ਮਾਂ ਦੀ ਤਸਵੀਰ ਏ ॥
ਓ ਤਾਂਹੀਓਂ, ਸ਼ੇਰਾਂਵਾਲੀ ਨੇ, ਸਿਰ ਤੇ ਸਜਾਇਆ ਏ ।
ਬੋਲ ਚੁੰਨੀਏ ਨੀ, ਕੇਹੜਾ ਕਰਮ, ਕਮਾਇਆ ਏ...

ਸੋਲ੍ਹਾ, ਸ਼ਿੰਗਾਰ ਮੇਰੀ, ਮਈਆ ਜੀ ਹੈ ਕਰਦੀ ।
ਚੁੰਨਰੀ ਨੂੰ, ਓੜ੍ਹ ਮਈਆ, ਬੜੀ ਪਿਆਰੀ ਲੱਗਦੀ ॥
ਓ ਚੁੰਨੀਏ ਨੀ, ਤੂੰ ਤਾਂ ਮੇਰੀ, ਮਈਆ ਨੂੰ ਸਜਾਇਆ ਏ ।
ਬੋਲ ਚੁੰਨੀਏ ਨੀ, ਕੇਹੜਾ ਕਰਮ, ਕਮਾਇਆ ਏ...

ਅੱਜ ਸਾਰੀ, ਸੰਗਤ ਵੀ, ਚੁੰਨੀ ਲੈ ਕੇ ਆਈ ਏ ।
ਲਾਲ ਲਾਲ, ਚੁੰਨਰੀ ਮੇਰੀ, ਮਈਆ ਨੂੰ ਓੜ੍ਹਾਈ ਏ ॥
ਓ ਤਾਂਹੀਓਂ, ਸ਼ੇਰਾਂਵਾਲੀ ਦਾ, ਦਰਸ਼ਨ ਪਾਇਆ ਏ ।
ਬੋਲ ਚੁੰਨੀਏ ਨੀ, ਕੇਹੜਾ ਕਰਮ, ਕਮਾਇਆ ਏ...
ਅਪਲੋਡਰ- ਅਨਿਲਰਾਮੂਰਤੀਭੋਪਾਲ






मिलते-जुलते भजन...