बंसी मनमोहन दी

ओ बंसी मनमोहन दी कैसी मस्तानी वजदी,
ज़माना सारा उलट गया मोतियाँ दी खान लगदी,
ओ बंसी मनमोहन दी.............

मैं गम सारे भूल गई हां जद दी वजाई प्रभु,
ऐ मेनू लगे मिशत्री तो वी मीठी मीठी भान लगदी,
ओ बंसी मनमोहन दी.............

वजंदा ऐ तू राधा दे लाई मैं हां तेरी की लगदी,
ओ दस मनमोहन मेनू क्यों सुनेगा तू,
ओ बंसी मनमोहन दी.............

वजाई सी तू गौऊआ दे लाई,मेनू क्यों सुनेगा तू,
ओ दस मनमोहन मेनू क्यों सुनेगा तू,
ओ बंसी मनमोहन दी.............

वजायेगा तू गोपियाँ दे लाई मैं ता तेरी कुछ लगदी,
तू ता है चित चोर बड़ा पर मैं न तेरी कुछ लगदी,
ओ बंसी मनमोहन दी.............

वजांदा ऐ तू मीरा दे लई ओ ते दुखिआरी बड़ी,
ओ सुन मनमोहना मैं वी दुखिआरी बड़ी,
ओ बंसी मनमोहन दी.............

वजाई नंद गवाला दे लाई ओह ते तेरे बाल सखा,
जे मैं ना तद पैदा हुई मेरा वी कसूर बता,
ओ बंसी मनमोहन दी.............

वजांदा जद मोरा दे ली शांदी सावन दी घटा,
की मोर ते ने भागा वाले मेनू हूँ मोरनी बना,
ओ बंसी मनमोहन दी.............

वजाई सी तू ब्रह्मा दे ली जदों सारी श्रृष्टि बनी,
ओ सुन मनमोहना बड़ी सोहनी श्रृष्टि बनी,
ओ बंसी मनमोहन दी.............

वजाई भोले शंकर लई, विद्वान आइयाँ जदों,
ओ सुन मनमोहनिया आज वी उथे बेठा है ओह,
ओ बंसी मनमोहन दी.............


वजांदा जद सावन विच ब्रिज वासी झुमेगे,
राधा जी आज ढोल रही लगे आज झूले ने,
की मैं वी हूँ बोल रही लगे आज झूले ने,
की संगत सारी डोल रही लगे आज झूले ने,
की जग सारा डोल गया लगे आज झूले ने,
की भोला बाबा डोल गया लगे आज झूले ने


ਓ ਬੰਸੀ ਮਨਮੋਹਨ ਦੀ, ਕੈਸੀ ਮਸਤਾਨੀ ਵੱਜਦੀ
ਜ਼ਮਾਨਾ ਸਾਰਾ ਉਲਟ ਗਿਆ, ਮੋਤੀਆਂ ਦੀ ਖਾਨ ਲੱਗਦੀ
ਓ ਬੰਸੀ ਮਨਮੋਹਨ ਦੀ,,,,,,,,,,,,,,,,,,,,,,,

ਮੈਂ ਗ਼ਮ ਸਾਰੇ ਭੁੱਲ ਗਈ ਹਾਂ, ਜਦ ਦੀ ਵਜਾਈ ਪ੍ਰਭੂ
ਐ ਮੈਨੂੰ ਲੱਗੇ ਮਿਸ਼ਰੀ ਤੋਂ ਵੀ, ਮਿੱਠੀ ਮਿੱਠੀ ਤਾਣ ਲੱਗਦੀ
ਓ ਬੰਸੀ ਮਨਮੋਹਨ ਦੀ,,,,,,,,,,,,,,,,,,,,,,,

ਵਜਾਂਦਾ ਏ ਤੂੰ ਰਾਧਾ ਦੇ ਲਈ, ਮੈਂ ਹਾਂ ਤੇਰੀ ਕੀ ਲੱਗਦੀ
ਓ ਦੱਸ ਮਨਮੋਹਣਿਆਂ, ਮੈਂ ਹਾਂ ਤੇਰੀ ਕੀ ਲੱਗਦੀ
ਓ ਬੰਸੀ ਮਨਮੋਹਨ ਦੀ,,,,,,,,,,,,,,,,,,,,,,,

ਵਜਾਈ ਸੀ ਤੂੰ ਗਊਆਂ ਦੇ ਲਈ, ਮੈਨੂੰ ਕਿਓਂ ਸੁਣਾਏਗਾ ਤੂੰ
ਓ ਦੱਸ ਮਨਮੋਹਣਿਆ, ਮੈਨੂੰ ਕਿਓਂ ਸੁਣਾਏਗਾ ਤੂੰ
ਓ ਬੰਸੀ ਮਨਮੋਹਨ ਦੀ,,,,,,,,,,,,,,,,,,,,,,,

ਵਜਾਏਗਾ ਤੂੰ ਗੋਪੀਆਂ ਦੇ ਲਈ, ਮੈਂ ਨਾ ਤੇਰੀ ਕੁਛ ਲੱਗਦੀ
ਤੂੰ ਤਾ ਹੈ ਚਿੱਤ ਚੋਰ ਬੜਾ ਪਰ, ਮੈਂ ਨਾ ਤੇਰੀ ਕੁਛ ਲੱਗਦੀ
ਓ ਬੰਸੀ ਮਨਮੋਹਨ ਦੀ,,,,,,,,,,,,,,,,,,,,,,,


ਵਜਾਂਦਾ ਏ ਤੂੰ ਮੀਰਾਂ ਦੇ ਲਈ, ਉਹ ਤੇ ਦੁਖਿਆਰੀ ਬੜੀ
ਓ ਸੁਣ ਮਨਮੋਹਣਿਆ, ਮੈਂ ਵੀ ਦੁਖਿਆਰੀ ਬੜੀ
ਓ ਬੰਸੀ ਮਨਮੋਹਨ ਦੀ,,,,,,,,,,,,,,,,,,,,,,,

ਵਜਾਈ ਨੰਦ ਗਵਾਲਾ ਦੇ ਲਈ, ਉਹ ਤੇ ਤੇਰੇ ਬਾਲ ਸਖਾ
ਜੇ ਮੈਂ ਨਾ ਤਦ ਪੈਦਾ ਹੂਈ, ਮੇਰਾ ਵੀ ਕਸੂਰ ਬਤਾ
ਓ ਬੰਸੀ ਮਨਮੋਹਨ ਦੀ,,,,,,,,,,,,,,,,,,,,,,,

ਵਜਾਂਦਾ ਜਦ ਮੋਰਾਂ ਦੇ ਲਈ, ਛਾਂਦੀ ਸਾਵਣ ਦੀ ਘਟਾ
ਕਿ ਮੋਰ ਤੇ ਨੇ ਬਾਗਾਂ ਵਾਲੇ, ਮੈਨੂੰ ਹੁਣ ਮੋਰਨੀ ਬਣਾ
ਓ ਬੰਸੀ ਮਨਮੋਹਨ ਦੀ,,,,,,,,,,,,,,,,,,,,,,,

ਵਜਾਈ ਸੀ ਤੂੰ ਬ੍ਰਹਮਾ ਦੇ ਲਈ, ਜਦੋਂ ਸਾਰੀ ਸ੍ਰਿਸ਼ਟੀ ਬਣੀ
ਓ ਸੁਣ ਮਨਮੋਹਣਿਆ, ਬੜੀ ਸੋਹਣੀ ਸ੍ਰਿਸ਼ਟੀ ਬਣੀ
ਓ ਬੰਸੀ ਮਨਮੋਹਨ ਦੀ,,,,,,,,,,,,,,,,,,,,,,,

ਵਜਾਈ ਭੋਲੇ ਸ਼ੰਕਰ ਲਈ, ਵ੍ਰਿੰਦਾਵਨ ਆਇਆ ਜਦੋਂ
ਓ ਸੁਣ ਮਨਮੋਹਣਿਆ, ਅੱਜ ਵੀ ਉੱਥੇ ਬੈਠਾ ਹੈ ਉਹ
ਓ ਬੰਸੀ ਮਨਮੋਹਨ ਦੀ,,,,,,,,,,,,,,,,,,,,,,,
 
ਵਜਾਂਦਾ ਜਦ ਸਾਵਣ ਵਿਚ, ਬ੍ਰਿਜ ਵਾਸੀ ਝੂੰਮੇਗੇ
ਰਾਧਾ ਜੀ ਅੱਜ ਡੋਲ ਰਹੀ, ਲੱਗੇ ਅੱਜ ਝੂਲੇ ਨੇ
ਕਿ ਮੈਂ ਵੀ ਹੁਣ ਬੋਲ ਰਹੀ, ਲੱਗੇ ਅੱਜ ਝੂਲੇ ਨੇ
ਕਿ ਸੰਗਤ ਸਾਰੀ ਡੋਲ ਰਹੀ, ਲੱਗੇ ਅੱਜ ਝੂਲੇ ਨੇ
ਕਿ ਜੱਗ ਸਾਰਾ ਡੋਲ ਗਿਆ, ਲੱਗੇ ਅੱਜ ਝੂਲੇ ਨੇ
ਕਿ ਭੋਲਾ ਬਾਬਾ ਡੋਲ ਗਿਆ, ਲੱਗੇ ਅੱਜ ਝੂਲੇ ਨੇ
ਓ ਬੰਸੀ ਮਨਮੋਹਨ ਦੀ,,,,,,,,,,,,,,,,,,,,,,,

ਅਪਲੋਡ ਕਰਤਾ - ਅਨਿਲ ਭੋਪਾਲ
श्रेणी
download bhajan lyrics (937 downloads)