सोहने नैना वालियां वे दिल

सोहने नैना वालियां वे दिल तेरे वेगैर नहियो लगदा,
तेरे वेगैर नहिओ लगदा वे दिल तेरे वेगैर नहियो लगदा,
ओह रंग दियां कलियाँ वे दिल तेरे वेगैर नहियो लगदा,
ओ सोहनी राधा वालियां वे दिल तेरे वेगैर नहियो लगदा,

ओ मीठी मीठी गला करके वे मेरे दिल ते पाया काबू,
लोकी मेनू पुछदे ने किस पाया तेरे ते जादू,
ओ जादू मेरे ते पौन वालियां वे दिल तेरे वेगैर नहियो लगदा,
ओ सोहनी मुरली वालियां वे दिल तेरे वेगैर नहियो लगदा,

तेरे नाल प्यार पा के वे श्यामा मैं ते होई आ दीवानी,
दीवानी दसो किवे न होवा मेनू मिलिया जगत दा स्वामी,
ओ जगत बनूं वालियां वे दिल तेरे वेगैर नहियो लगदा,
ओ जादू मेरे ते पौन वालियां वे दिल तेरे वेगैर नहियो लगदा,
ओ सोहनी राधा वालियां वे दिल तेरे वेगैर नहियो लगदा,

निकी जाही जींद मेरी वे श्यामा सह नही सकदी जुदाई,
सारा जग छड आई मैं श्यामा तू वि न पलड़ा छुड़ाई,
ओ पलड़ा फ़दोना वालियां वे दिल तेरे वेगैर नहियो लगदा,
सोहने नैना वालियां वे दिल तेरे वेगैर नहियो लगदा,
ओ सोहनी मुरली वालियां वे दिल तेरे वेगैर नहियो लगदा,

प्रेम वाला रोग ऐसा जेह्दा द्सियाँ किसे नु जावे,
मिल जावे हारा वाला मेरा ठंड कालजे पावे,
ओ कालजे ठण्ड पौन वालियां वे दिल तेरे वेगैर नहियो लगदा,
सोहने नैना वालियां वे दिल तेरे वेगैर नहियो लगदा,
ओ सोहनी राधा वालियां वे दिल तेरे वेगैर नहियो लगदा,

ਸੋਹਣੇ ਨੈਣਾ, ਵਾਲਿਆਂ ਵੇ ਦਿਲ, ਤੇਰੇ ਵਗੈਰ ਨਹੀਂਓ ਲਗਦਾ
ਤੇਰੇ ਵਗੈਰ ਨਹੀਂਓ, ਲਗਦਾ ਵੇ ਦਿਲ, ਤੇਰੇ ਵਗੈਰ ਨਹੀਂਓ ਲਗਦਾ
ਉਹ ਰੰਗ ਦਿਆ, ਕਾਲਿਆ ਵੇ ਦਿਲ, ਤੇਰੇ ਵਗੈਰ ਨਹੀਓਂ ਲਗਦਾ
ਓ ਸੋਹਣੀ ਰਾਧਾ, ਵਾਲਿਆਂ ਵੇ ਦਿਲ, ਤੇਰੇ ਵਗੈਰ ਨਹੀਓਂ ਲਗਦਾ

ਓ ਮਿੱਠੀ ਮਿੱਠੀ, ਗੱਲਾਂ ਕਰਕੇ ਵੇ ਮੇਰੇ, ਦਿਲ ਤੇ ਪਾਇਆ ਕਾਬੂ
ਲੋਕੀ ਮੈਨੂੰ, ਪੁੱਛਦੇ ਨੇ ਕਿਸ, ਪਾਇਆ ਤੇਰੇ ਤੇ ਜਾਦੂ
ਓ ਜਾਦੂ ਮੇਰੇ ਤੇ, ਪਾਉਣ ਵਾਲਿਆਂ ਵੇ ਦਿਲ, ਤੇਰੇ ਵਗੈਰ ਨਹੀਓ ਲਗਦਾ
ਉਹ ਰੰਗ ਦਿਆ, ਕਾਲਿਆ ਵੇ ਦਿਲ, ਤੇਰੇ ਵਗੈਰ ਨਹੀਓਂ ਲਗਦਾ
ਓ ਸੋਹਣੀ ਮੁਰਲੀ, ਵਾਲਿਆਂ ਵੇ ਦਿਲ, ਤੇਰੇ ਵਗੈਰ ਨਹੀਂਓ ਲਗਦਾ

ਤੇਰੇ ਨਾਲ, ਪਿਆਰ ਪਾ ਕੇ ਵੇ ਸ਼ਿਆਮਾ, ਮੈਂ ਤੇ ਹੋਈ ਆਂ ਦੀਵਾਨੀ
ਦੀਵਾਨੀ ਦੱਸੋ, ਕਿਵੇਂ ਨਾ ਹੋਵਾਂ ਮੈਨੂੰ, ਮਿਲਿਆ ਜਗਤ ਦਾ ਸਵਾਮੀ
ਓ ਜਗਤ, ਬਣਾਉਣ ਵਾਲਿਆਂ ਵੇ ਦਿਲ, ਤੇਰੇ ਵਗੈਰ ਨਹੀਂਓ ਲਗਦਾ
ਓ ਜਾਦੂ ਮੇਰੇ ਤੇ,ਪਾਉਣ ਵਾਲਿਆਂ ਵੇ ਦਿਲ, ਤੇਰੇ ਵਗੈਰ ਨਹੀਂਓ ਲਗਦਾ
ਓ ਸੋਹਣੀ ਰਾਧਾ, ਵਾਲਿਆਂ ਵੇ ਦਿਲ, ਤੇਰੇ ਵਗੈਰ ਨਹੀਓਂ ਲਗਦਾ

ਨਿੱਕੀ ਜਿਹੀ, ਜਿੰਦ ਮੇਰੀ ਵੇ ਸ਼ਿਆਮਾ, ਸਹਿ ਨਾ ਸਕਦੀ ਜੁਦਾਈ
ਸਾਰਾ ਜੱਗ, ਛੱਡ ਆਈ ਮੈਂ ਸ਼ਿਆਮਾ, ਤੂੰ ਵੀ ਨਾ ਪੱਲੜਾ ਛੁੜਾਈਂ
ਓ ਪੱਲੜਾ, ਫੜਾਉਣ ਵਾਲਿਆਂ ਵੇ ਦਿਲ, ਤੇਰੇ ਵਗੈਰ ਨਹੀਂਓ ਲਗਦਾ
ਸੋਹਣੇ ਨੈਣਾ, ਵਾਲਿਆਂ ਵੇ ਦਿਲ, ਤੇਰੇ ਵਗੈਰ ਨਹੀਂਓ ਲਗਦਾ
ਓ ਸੋਹਣੀ ਮੁਰਲੀ, ਵਾਲਿਆਂ ਵੇ ਦਿਲ, ਤੇਰੇ ਵਗੈਰ ਨਹੀਂਓ ਲਗਦਾ

ਪ੍ਰੇਮ ਵਾਲਾ, ਰੋਗ ਐਸਾ ਜਿਹੜਾ, ਦੱਸਿਆ ਕਿਸੇ ਨੂੰ ਨਾ ਜਾਵੇ
ਮਿਲ ਜਾਏ, ਹਾਰਾਂ ਵਾਲਾ ਮੇਰੇ, ਠੰਢ ਕਲੇਜੇ ਪਾਵੇ
ਓ ਕਲੇਜੇ ਠੰਢ, ਪਾਉਣ ਵਾਲਿਆਂ ਵੇ ਦਿਲ, ਤੇਰੇ ਵਗੈਰ ਨਹੀਂਓ ਲਗਦਾ
ਸੋਹਣੇ ਨੈਣਾ, ਵਾਲਿਆਂ ਵੇ ਦਿਲ, ਤੇਰੇ ਵਗੈਰ ਨਹੀਂਓ ਲਗਦਾ
ਓ ਸੋਹਣੀ ਰਾਧਾ, ਵਾਲਿਆਂ ਵੇ ਦਿਲ, ਤੇਰੇ ਵਗੈਰ ਨਹੀਓਂ ਲਗਦਾ
ਅਪਲੋਡ ਕਰਤਾ- ਅਨਿਲ ਭੋਪਾਲ
श्रेणी
download bhajan lyrics (1008 downloads)