दाती दे द्वार दीआं पौड़ीआं

दाती दे, द्वार दियां पौडियां दे उते, पैर रख ता सही ll
मईया जी दे, नाम दियां पौडियां ते बैह के, नाम जप ता सही ll
दाती दे, द्वार दियां पौडियां दे उते, पैर रख ता सही ll

पहले पोडे उते, तेरे मन विच शेराँवाली दा, वास होऊगा ,
दूजे पोडे उते, सब विषयं विकारां वाला, नाश होऊगा,
तीजे पोडे उते, दुःख मूक जानगे ll, पैर पुट ते सही,
मईया जी दे नाम दियां,,,,,,,,,,,,,,,,,,,,,,F

लूटेगा नज़ारे देखी, चौथे पोडे उते जदों, पैर धरेंगा,
पंज पोडेया दे उते, पहुँच के स्वर्गों दी, सैर करेंगा,
नाम दी कमाई, तेरे कम आऊगी ll, नाम जप ता सही,
मईया जी दे नाम दियां,,,,,,,,,,,,,,,,,,,,,,F

छेवे पोडे उते बैह के, भगती दे रस दा, सरुर आऊगा,
सातवे ते देखी तेरे, चेहरे उते वखरा ही, नूर छाऊगा,
देखी किते अठवें ते रुक न जावी ll, अग्गे टप ता सही,
मईया जी दे नाम दियां,,,,,,,,,,,,,,,,,,,,,,F

नौवां पोडा करू तैनूँ, नौयाँ दरवाजियाँ तो, पार भगता,
दसवे  दे उते जाके, खुल जाऊंगा दसवां, द्वार भगता ,
ग्यारवे ते बैठी हो के, शेर ते सवार ll, जरा तक ता सही,
मईया जी दे नाम दियां,,,,,,,,,,,,,,,,,,,,,,


ਮਈਆ ਜੀ ਦੇ ਨਾਮ ਦੀਆਂ, ਪੌੜੀਆਂ ਤੇ ਬਹਿ ਕੇ ਨਾਮ, ਜੱਪ ਤਾਂ ਸਹੀ ll
ਦਾਤੀ ਦੇ ਦਵਾਰ ਦੀਆਂ, ਪੌੜੀਆਂ ਦੇ ਉੱਤੇ ਪੈਰ, ਰੱਖ ਤਾਂ ਸਹੀ ll

ਪਹਿਲੇ ਪੌਡੇ ਉੱਤੇ ਤੇਰੇ, ਮਨ ਵਿਚ ਸ਼ੇਰਾਂਵਾਲੀ ਦਾ, ਵਾਸ ਹੋਊਗਾ
ਦੂਜੇ ਪੌਡੇ ਉੱਤੇ ਸਭ, ਵਿਸ਼ਿਆਂ ਵਿਕਾਰਾਂ ਵਾਲਾ, ਨਾਸ਼ ਹੋਊਗਾ
ਤੀਜੇ ਪੌਡੇ ਉੱਤੇ, ਦੁੱਖ ਮੁੱਕ ਜਾਣਗੇ ll, ਪੈਰ ਪੁੱਟ ਤੇ ਸਹੀ
ਮਈਆ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,F

ਲੁੱਟੇਗਾ ਨਜ਼ਾਰੇ ਦੇਖੀ, ਚੌਥੇ ਪੌਡੇ ਉੱਤੇ ਜਦੋਂ, ਪੈਰ ਧਰੇਂਗਾ
ਪੰਜ ਪੌਡਿਆਂ ਦੇ ਉੱਤੇ, ਪਹੁੰਚ ਕੇ ਸਵਰਗਾਂ ਦੀ, ਸੈਰ ਕਰੇਂਗਾ
ਨਾਮ ਦੀ ਕਮਾਈ, ਤੇਰੇ ਕੰਮ ਆਊਗੀ ll, ਨਾਮ ਜੱਪ ਤਾਂ ਸਹੀ
ਮਈਆ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,F

ਛੇਵੇਂ ਪੌਡੇ ਉੱਤੇ ਬਹਿ ਕੇ, ਭਗਤੀ ਦੇ ਰਸ ਦਾ, ਸਰੂਰ ਆਊਗਾ
ਸੱਤਵੇਂ ਤੇ ਦੇਖੀ ਤੇਰੇ, ਚੇਹਰੇ ਉੱਤੇ ਵੱਖਰਾ ਹੀ, ਨੂਰ ਛਾਊਗਾ
ਦੇਖੀਂ ਕਿਤੇ ਅੱਠਵੇਂ ਤੇ, ਰੁੱਕ ਨਾ ਜਾਵੀਂ ll, ਅੱਗੇ ਟੱਪ ਤਾਂ ਸਹੀ
ਮਈਆ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,F

ਨੌਵਾਂ ਪੌਡਾ ਕਰੂੰ ਤੈਨੂੰ, ਨੌਆਂ ਦਰਵਾਜ਼ਿਆਂ ਤੋਂ, ਪਾਰ ਭਗਤਾ
ਦੱਸਵੇਂ ਦੇ ਉੱਤੇ ਜਾਕੇ, ਖੁੱਲ ਜਾਊਗਾ ਦੱਸਵਾਂ, ਦਵਾਰ ਭਗਤਾ
ਗਿਆਰਵੇਂ ਤੇ ਬੈਠੀ, ਹੋ ਕੇ ਸ਼ੇਰ ਤੇ ਸਵਾਰ ll, ਜ਼ਰਾ ਤੱਕ ਤਾਂ ਸਹੀ
ਮਈਆ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,F
ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (944 downloads)