मैं नित मंदिरा न आवा,
श्याम तेरे दर्शन नु,
दर्शन नु दर्शन नु,
दर्शन नु तेरे दर्शन नु,
मैं सो सो फेरा पावा,
श्याम तेरे दर्शन नु,
मैं नित मंदिरा........
दर्श तेरे बिना चैन ना आवे,
खाना पीना मुल ना भावे,
मैं देख के मन परचावा,
श्याम तेरे दर्शन नु,
मैं सो सो फेरा पावा,
श्याम तेरे दर्शन नु,
मैं नित मंदिरा.....
गले वैजंती माला सोहे,
मोहनी सूरत मन नु मोहे,
मैं ज़िन्दड़ी खोल खुमावा,
श्याम तेरे दर्शन नु,
मैं सो सो फेरा पावा,
श्याम तेरे दर्शन नु,
मैं नित मंदिरा.....
मुख ते बंसी खूब सुहावे,
मुकत दी शोभा कही न जावे,
मैं चरनी शीश निभावा,
श्याम तेरे दर्शन नु,
मैं सो सो फेरा पावा,
श्याम तेरे दर्शन नु,
मैं नित मंदिरा.....
कुण्डला दी है झलक निराली,
कांधे सोहनी कमली काली,
मैं देख के खुशियां पावा,
श्याम तेरे दर्शन नु,
मैं सो सो फेरा पावा,
श्याम तेरे दर्शन नु,
मैं नित मंदिरा.....
ਮੈਂ ਨਿੱਤ ਮੰਦਿਰਾਂ ਨੂੰ ਆਵਾਂ,
ਸ਼ਿਆਮ ਤੇਰੇ ਦਰਸ਼ਨ ਨੂੰ ll
ਦਰਸ਼ਨ ਨੂੰ ਦਰਸ਼ਨ ਨੂੰ,
ਦਰਸ਼ਨ ਨੂੰ ਤੇਰੇ ਦਰਸ਼ਨ ਨੂੰ ll
ਮੈਂ ਸੌ ਸੌ ਫੇਰਾ ਪਾਵਾਂ,
ਸ਼ਿਆਮ ਤੇਰੇ ਦਰਸ਼ਨ ਨੂੰ ll
ਮੈਂ ਨਿੱਤ ਮੰਦਿਰਾਂ ,,,,,,,,,,,
ਦਰਸ਼ ਤੇਰੇ ਬਿਨਾ, ਚੈਨ ਨਾ ਆਵੇ
ਖਾਣਾ ਪੀਣਾ, ਮੂਲ ਨਾ ਭਾਵੇ ll
ਮੈਂ ਦੇਖ ਕੇ, ਮਨ ਪਰਚਾਵਾਂ,
ਸ਼ਿਆਮ ਤੇਰੇ ਦਰਸ਼ਨ ਨੂੰ
ਮੈਂ ਸੌ ਸੌ ਫੇਰਾ ਪਾਵਾਂ,
ਸ਼ਿਆਮ ਤੇਰੇ ਦਰਸ਼ਨ ਨੂੰ
ਮੈਂ ਨਿੱਤ ਮੰਦਿਰਾਂ ,,,,,,,,,,,,
ਗਲੇ ਵੈਜੰਤੀ, ਮਾਲਾ ਸੋਹੇ
ਮੋਹਣੀ ਸੂਰਤ, ਮਨ ਨੂੰ ਮੋਹੇ ll
ਮੈਂ ਜਿੰਦੜੀ, ਘੋਲ ਘੁਮਾਵਾਂ,
ਸ਼ਿਆਮ ਤੇਰੇ ਦਰਸ਼ਨ ਨੂੰ
ਮੈਂ ਸੌ ਸੌ ਫੇਰਾ ਪਾਵਾਂ,
ਸ਼ਿਆਮ ਤੇਰੇ ਦਰਸ਼ਨ ਨੂੰ
ਮੈਂ ਨਿੱਤ ਮੰਦਿਰਾਂ ,,,,,,,,,,,,
ਮੁਖ ਤੇ ਬੰਸੀ, ਖੂਬ ਸੁਹਾਵੇ
ਮੁੱਕਟ ਦੀ ਸ਼ੋਭਾ, ਕਹੀ ਨਾ ਜਾਵੇ ll
ਮੈਂ ਚਰਣੀ, ਸੀਸ ਨਿਭਾਵਾਂ,
ਸ਼ਿਆਮ ਤੇਰੇ ਦਰਸ਼ਨ ਨੂੰ
ਮੈਂ ਸੌ ਸੌ ਫੇਰਾ ਪਾਵਾਂ,
ਸ਼ਿਆਮ ਤੇਰੇ ਦਰਸ਼ਨ ਨੂੰ
ਮੈਂ ਨਿੱਤ ਮੰਦਿਰਾਂ ,,,,,,,,,,,,
ਕੁੰਡਲਾਂ ਦੀ ਹੈ, ਝਲਕ ਨਿਰਾਲੀ
ਕਾਂਧੇ ਸੋਹਣੀ, ਕਮਲੀ ਕਾਲੀ ll
ਮੈਂ ਦੇਖ ਕੇ, ਖੁਸ਼ੀਆਂ ਪਾਵਾਂ.
ਸ਼ਿਆਮ ਤੇਰੇ ਦਰਸ਼ਨ ਨੂੰ
ਮੈਂ ਸੌ ਸੌ ਫੇਰਾ ਪਾਵਾਂ,
ਸ਼ਿਆਮ ਤੇਰੇ ਦਰਸ਼ਨ ਨੂੰ
ਮੈਂ ਨਿੱਤ ਮੰਦਿਰਾਂ ,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ