तैनू घुट के कलेजे नाल

तनु घुट के कलेजे नाल ला लवा,
कलेजे  ठंड पान वलियाँ ,सुन मोहना,

हो.....
बाहा फड् के खुअवा तनु मखना,
हो.......
बाहा फड् के खुअवा तनु मखना,
ओ गोपियाँ दे जान वलियाँ सुन मोहना,

हो .....
तेरी आँख दा काजल बन जावा,
हो.....
तेरी आँख दा काजल बन जावा,
की आंख मटकान वलियाँ,सुन मोहना,

हो...
कदी पा कमली वाल फेरा
हो..........
कदी पा कमली वाल फेरा,
ओ के मीरा रस खान वलियाँ ,सुन मोहना,

हो....
तेरे पैरा दी पंजेब बन जावा,
हो.....
तेरे पैरा दी पंजेब बन जावा,
के रास रचान वलियाँ ,सुन मोहना,

हो....
तेरे नाम लिखे ज़िंद अपनी,
तेरा नाम लिखाई सारी ज़ंदगी,
हो....
तेरा नाम लिखाई सारी ज़ंदगी,
ओ बिगड़ी बनानां वालिया सुन सजना,

तनु मेरी वि उम्र लग जावे,
हरिदासी दी उम्र लग जावे,
हो....
तनु साडी वी उम्र लग जवे,
हरिदासी दी उम्र लग जावे,
जगत बनान वालिया,सुन सजना,

हो...
नन्द बाबे दी मैं गाउ बन जावा,
के पीछे पीछे आऊं वलियाँ सुन सजना,

हो ...
घुट के कलेजे नाल ला लवा,
हो.....
घुट के कलेजे नाल ला लवा,
कलेजे ठंड पान वलियाँ
 
तेरी अख दा कजल बन जावा,
के अख मटकान वालियां,सुन सजना

कदी पा कमली वाल फेरा,
के गोपियाँ दे जान वालियां,सुन मोहना

ਓ ਤੈਨੂੰ ਘੁੱਟ ਕੇ ਕਲੇਜੇ ਨਾਲ ਲਾ ਲਵਾਂ ll
ਹੋ,,,,,,,,,,,,,,,,,,,,,,,,,,,,,,,,,,,,,
ਓ ਤੈਨੂੰ ਘੁੱਟ ਕੇ ਕਲੇਜੇ ਨਾਲ ਲਾ ਲਵਾਂ ll
ਕਲੇਜੇ ਠੰਡ ਪਾਣ ਵਾਲਿਆਂ ll, ਸੁਣ ਮੋਹਨਾ

ਹੋ,,,,,,,,,,,,,,,,,,,,,,,,,,,,,,,,,,,,,
ਬਾਂਹਵਾਂ ਫੜ੍ਹ ਕੇ ਖੁਵਾਵਾਂ ਤੈਨੂੰ ਮੱਖਣਾਂ ll
ਹੋ,,,,,,,,,,,,,,,,,,,,,,,,,,,,,,,,,,,,,
ਬਾਂਹਵਾਂ ਫੜ੍ਹ ਕੇ ਖੁਵਾਵਾਂ ਤੈਨੂੰ ਮੱਖਣਾਂ ll
ਓ ਗੋਪੀਆਂ ਦੇ ਜਾਣ ਵਾਲਿਆਂ ll, ਸੁਣ ਮੋਹਨਾ

ਹੋ,,,,,,,,,,,,,,,,,,,,,,,,,,,,,,,,,,,,,
ਤੇਰੀ ਅੱਖ ਦਾ ਕੱਜਲ ਬਣ ਜਾਵਾਂ ll
ਹੋ,,,,,,...............................
ਤੇਰੀ ਅੱਖ ਦਾ ਕੱਜਲ ਬਣ ਜਾਵਾਂ ll
ਕਿ ਅੱਖ ਮੱਟਕਾਣ ਵਾਲਿਆਂ ll, ਸੁਣ ਮੋਹਨਾ

ਹੋ,,,,,,,,,,,,,,,,,,,,,,,,,,,,,,
ਕਦੀ ਪਾ ਕਮਲੀ ਵੱਲ ਫੇਰਾ ll
ਹੋ,,,,,,,,,,,,,,,,,,,,,,,,,,,,
ਕਦੀ ਪਾ ਕਮਲੀ ਵੱਲ ਫੇਰਾ ll
ਓ ਖੀਰਾਂ ਰਸ ਖਾਣ ਵਾਲਿਆਂ ll, ਸੁਣ ਮੋਹਨਾ

ਹੋ,,,,,,,,,,,,,,,,,,,,,,,,,,,,,,,,
ਤੇਰੇ ਪੈਰਾਂ ਦੀ ਪੰਜੇਬਾਂ ਬਣ ਜਾਵਾਂ ll
ਹੋ,,,,,,,,,,,,,,,,,,,,,,,,,,,,,,,,,
ਤੇਰੇ ਪੈਰਾਂ ਦੀ ਪੰਜੇਬਾਂ ਬਣ ਜਾਵਾਂ लल
ਓ ਰਾਸ ਰਚਾਉਣ ਵਾਲਿਆਂ ll, ਸੁਣ ਮੋਹਨਾ

ਹੋ,,,,,,,,,,,,,,,,,,,,,,,,,,,,,,,,,
ਤੇਰੇ ਨਾਮ ਲਿਖਾਈ ਸਾਰੀ ਜਿੰਦੜੀ ll
ਹੋ,,,,,,,,,,,,,,,,,,,,,,,,,,,,,,,,,
ਤੇਰੇ ਨਾਮ ਲਿਖਾਈ ਸਾਰੀ ਜਿੰਦੜੀ ll
ਓ ਵਿਗੜੀ ਬਣਾਉਣ ਵਾਲਿਆਂ ll, ਸੁਣ ਮੋਹਨਾ

ਹੋ,,,,,,,,,,,,,,,,,,,,,,,,,,,,,,,,,
ਤੈਨੂੰ ਮੇਰੀ ਵੀ ਉਮਰ ਲੱਗ ਜਾਵੇ,
ਓ ਹਰਿ ਦਾਸੀ ਦੀ ਉਮਰ ਲੱਗ ਜਾਵੇ
ਹੋ,,,,,,,,,,,,,,,,,,,,,,,,,,,,,,,,,
ਤੈਨੂੰ ਮੇਰੀ ਵੀ ਉਮਰ ਲੱਗ ਜਾਵੇ,
ਓ ਹਰਿ ਦਾਸੀ ਦੀ ਉਮਰ ਲੱਗ ਜਾਵੇ
ਓ ਜਗਤ ਬਣਾਉਣ ਵਾਲਿਆਂ ll, ਸੁਣ ਮੋਹਨਾ

ਹੋ,,,,,,,,,,,,,,,,,,,,,,,,,,,,,,,
ਨੰਦ ਬਾਬੇ ਦੀ ਮੈਂ ਗਊ ਬਣ ਜਾਵਾਂ ll
ਹੋ,,,,,,,,,,,,,,,,,,,,,,,,,,,,,,,
ਨੰਦ ਬਾਬੇ ਦੀ ਮੈਂ ਗਊ ਬਣ ਜਾਵਾਂ ll
ਓ ਪਿੱਛੇ ਪਿੱਛੇ ਆਣ ਵਾਲਿਆਂ ll, ਸੁਣ ਮੋਹਨਾ

ਹੋ,,,,,,,,,,,,,,,,,,,,,,,,,,,,,,,,,
ਓ ਤੈਨੂੰ ਘੁੱਟ ਕੇ ਕਲੇਜੇ ਨਾਲ ਲਾ ਲਵਾਂ ll
ਹੋ,,,,,,,,,,,,,,,,,,,,,,,,,,,,,,,
ਓ ਤੈਨੂੰ ਘੁੱਟ ਕੇ ਕਲੇਜੇ ਨਾਲ ਲਾ ਲਵਾਂ ll
ਕਲੇਜੇ ਠੰਡ ਪਾਣ ਵਾਲਿਆਂ ਸੁਣ ਮੋਹਨਾ
ਅਪਲੋਡ ਕਰਤਾ- ਅਨਿਲ ਭੋਪਾਲ
श्रेणी
download bhajan lyrics (1100 downloads)