माएँ नी मेरी बांह फड़ ले

तेरे चरना दे विच माये रहना,
माये नि मेरी बाह फड लै,
चंगा लगदा नि रोज रोज केहना,
माये नि मेरी बांह फड ले,
तेरे चरना दे विच माये रहना,

तेरे चरना दे विच माये माँ,
तेरे चरना दे विच माये,

चरना च तेरे माये अमृत बेह्न्दा ऐ,
पुजदा जहान तेनु सारा जग कहंदा ऐ,
तेरी गोदी विच बचियाँ ने बहना,
माये नि मेरी बाह फड लै
चंगा लगदा नि दूर दूर रहना,
माये नि मेरी बाह फड लै,
तेरे चरना दे विच माये रहना,

तेरे माँ प्यार विच आटे वांगु घुजियाँ,
नाम दे सरुर विच ऐसा माये रूजिया,
चोला नाम विच तेरे रंग लेना,
माये नि मेरी बाह फड लै,
चंगा लगदा नि रोज रोज कहना,
माये नि मेरी बाह फड लै,
तेरे चरना दे विच माये रहना,

करी न निराश दिल बचियाँ दा तोड़ी ना,
आये माँ स्वलियाँ नु खाली कदी मोडी ना,
तेरे हुंदियां मैं दुःख नहियो सहना,
माये नि मेरी बाह फड लै,
चंगा लगदा नि रोज रोज कहना,
माये नि मेरी बाह फड लै,
तेरे चरना दे विच माये रहना,

माँ मर्जी ऐ तेरी साड़ी कोलो वख हों दी,
साड़ी मर्जी एह तेरे पिशे कख हों दी,
आपा नित दा विशोड़ा नहियो सहना,
माये नि मेरी बाह फड लै,
चंगा लगदा नि रोज रोज कहना,
माये नि मेरी बाह फड लै,
तेरे चरना दे विच माये रहना,

राह तेरी तक तक थक गईयाँ अखियाँ,
दर्शन नु तेरे माई सांब सांब राखियाँ,
दास मंगदा नि पैसा ठेला गेहना,
माये नि मेरी बाह फड लै,
चंगा लगदा नि रोज रोज कहना,
माये नि मेरी बाह फड लै,
तेरे चरना दे विच माये रहना,




ਤੇਰੇ ਚਰਨਾਂ ਦੇ, ਵਿੱਚ ਮਾਏਂ ਰਹਿਣਾ,
ਮਾਏਂ ਨੀ ਮੇਰੀ, ਬਾਂਹ ਫੜ ਲੈ ll
ਚੰਗਾ ਲਗਦਾ ਨੀ, ਰੋਜ਼ ਰੋਜ਼ ਕਹਿਣਾ ll
ਮਾਏਂ ਨੀ ਮੇਰੀ, ਬਾਂਹ ਫੜ ਲੈ
ਤੇਰੇ ਚਰਨਾਂ ਦੇ ਵਿੱਚ,,,,,,,,,,,,,,,,,,

ਤੇਰੇ ਚਰਨਾਂ ਦੇ ਵਿੱਚ ਰਹਿਣਾ ਮਾਂ,
ਤੇਰੇ ਚਰਨਾਂ ਦੇ ਵਿੱਚ ਰਹਿਣਾ ll

ਚਰਨਾਂ ਚ ਤੇਰੇ ਮਾਏਂ, ਅੰਮ੍ਰਿਤ ਬਹਿੰਦਾ ਏ
ਪੂਜਦਾ ਜਹਾਨ ਤੈਨੂੰ, ਸਾਰਾ ਜੱਗ ਕਹਿੰਦਾ ਏ ll
ਤੇਰੀ ਗੋਦੀ ਵਿੱਚ, ਬੱਚਿਆਂ ਨੇ ਬਹਿਣਾ,
ਮਾਏਂ ਨੀ ਮੇਰੀ, ਬਾਂਹ ਫੜ ਲੈ
ਚੰਗਾ ਲਗਦਾ ਨੀ, ਦੂਰ ਦੂਰ ਰਹਿਣਾ ll
ਮਾਏਂ ਨੀ ਮੇਰੀ, ਬਾਂਹ ਫੜ ਲੈ
ਤੇਰੇ ਚਰਨਾਂ ਦੇ ਵਿੱਚ,,,,,,,,,,,,,,,,,,

ਤੇਰੇ ਚਰਨਾਂ ਦੇ ਵਿੱਚ ਰਹਿਣਾ ਮਾਂ,
ਤੇਰੇ ਚਰਨਾਂ ਦੇ ਵਿੱਚ ਰਹਿਣਾ ll

ਤੇਰੇ ਮਾਂ ਪਿਆਰ ਵਿੱਚ, ਆਟੇ ਵਾਂਗੂ ਗੁੱਝਿਆ
ਨਾਮ ਦੇ ਸਰੂਰ ਵਿੱਚ, ਐਸਾਂ ਮਾਏਂ ਰੁੱਝਿਆ ll
ਚੋਲਾ ਨਾਮ ਵਿੱਚ, ਤੇਰੇ ਰੰਗ ਲੈਣਾ,
ਮਾਏਂ ਨੀ ਮੇਰੀ, ਬਾਂਹ ਫੜ ਲੈ
ਚੰਗਾ ਲਗਦਾ ਨੀ, ਰੋਜ਼ ਰੋਜ਼ ਕਹਿਣਾ ll
ਮਾਏਂ ਨੀ ਮੇਰੀ, ਬਾਂਹ ਫੜ ਲੈ
ਤੇਰੇ ਚਰਨਾਂ ਦੇ ਵਿੱਚ,,,,,,,,,,,,,,,,,,

ਤੇਰੇ ਚਰਨਾਂ ਦੇ ਵਿੱਚ ਰਹਿਣਾ ਮਾਂ,
ਤੇਰੇ ਚਰਨਾਂ ਦੇ ਵਿੱਚ ਰਹਿਣਾ ll

ਕਰੀਂ ਨਾ ਨਿਰਾਸ਼ ਦਿਲ, ਬੱਚਿਆਂ ਦਾ ਤੋੜੀ ਨਾ
ਆਏ ਮਾਂ ਸਵਾਲੀਆਂ ਨੂੰ, ਖਾਲੀ ਕਦੀ ਮੋੜੀ ਨਾ ll
ਤੇਰੇ ਹੁੰਦਿਆਂ ਮੈਂ, ਦੁੱਖ ਨਹੀਓਂ ਸਹਿਣਾ,
ਮਾਏਂ ਨੀ ਮੇਰੀ, ਬਾਂਹ ਫੜ ਲੈ
ਚੰਗਾ ਲਗਦਾ ਨੀ, ਰੋਜ਼ ਰੋਜ਼ ਕਹਿਣਾ ll
ਮਾਏਂ ਨੀ ਮੇਰੀ, ਬਾਂਹ ਫੜ ਲੈ
ਤੇਰੇ ਚਰਨਾਂ ਦੇ ਵਿੱਚ,,,,,,,,,,,,,,,,,,

ਤੇਰੇ ਚਰਨਾਂ ਦੇ ਵਿੱਚ ਰਹਿਣਾ ਮਾਂ,
ਤੇਰੇ ਚਰਨਾਂ ਦੇ ਵਿੱਚ ਰਹਿਣਾ ll

ਮਾਂ ਮਰਜ਼ੀ ਏ ਤੇਰੀ, ਸਾਡੇ ਕੋਲੋਂ ਵੱਖ ਹੋਣ ਦੀ
ਸਾਡੀ ਮਰਜ਼ੀ ਏ ਤੇਰੇ, ਪਿੱਛੇ ਕੱਖ ਹੋਣ ਦੀ ll
ਆਪਾਂ ਨਿੱਤ ਦਾ, ਵਿਛੋੜਾ ਨਹੀਓਂ ਸਹਿਣਾ,
ਮਾਏਂ ਨੀ ਮੇਰੀ, ਬਾਂਹ ਫੜ ਲੈ
ਚੰਗਾ ਲਗਦਾ ਨੀ, ਰੋਜ਼ ਰੋਜ਼ ਕਹਿਣਾ ll
ਮਾਏਂ ਨੀ ਮੇਰੀ, ਬਾਂਹ ਫੜ ਲੈ
ਤੇਰੇ ਚਰਨਾਂ ਦੇ ਵਿੱਚ,,,,,,,,,,,,,,,,,,

ਤੇਰੇ ਚਰਨਾਂ ਦੇ ਵਿੱਚ ਰਹਿਣਾ ਮਾਂ,
ਤੇਰੇ ਚਰਨਾਂ ਦੇ ਵਿੱਚ ਰਹਿਣਾ ll

ਰਾਹ ਤੇਰੀ ਤੱਕ ਤੱਕ, ਥੱਕ ਗਈਆਂ ਅੱਖੀਆਂ
ਦਰਸ਼ਨਾਂ ਨੂੰ ਤੇਰੇ ਮਾਏਂ, ਸਾਂਭ ਸਾਂਭ ਰੱਖੀਆਂ ll
ਦਾਸ ਮੰਗਦਾ ਨੀ, ਪੈਸਾ ਧੇਲਾ ਗਹਿਣਾ,
ਮਾਏਂ ਨੀ ਮੇਰੀ, ਬਾਂਹ ਫੜ ਲੈ
ਚੰਗਾ ਲਗਦਾ ਨੀ, ਰੋਜ਼ ਰੋਜ਼ ਕਹਿਣਾ ll
ਮਾਏਂ ਨੀ ਮੇਰੀ, ਬਾਂਹ ਫੜ ਲੈ
ਤੇਰੇ ਚਰਨਾਂ ਦੇ ਵਿੱਚ,,,,,,,,,,,,,,,,,,
ਤੇਰੇ ਚਰਨਾਂ ਦੇ ਵਿੱਚ ਰਹਿਣਾ ਮਾਂ,
ਤੇਰੇ ਚਰਨਾਂ ਦੇ ਵਿੱਚ ਰਹਿਣਾ ll
ਤੇਰੇ ਚਰਨਾਂ ਦੇ ਵਿੱਚ,,,,,,,,,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ ਬਾਘੀਓ ਵਾਲੇ
download bhajan lyrics (1029 downloads)