मुंद्रा वाला जोगी

गोरा नु वियावान आ गया मुंदरा वाला जोगी,
गोरा नु वियावान आ गया नागा वाला जोगी,
सबे होश उडावनआ गया मुन्द्रा वाला जोगी,
गोरा नु वियावान आ गया ....

सपा दी माला गल विच साझे,
हथ उसदे तिर्शूल विराजे,
जेह्दा ढम ढम ढमरु वजा गया,
मुन्द्रा वाला जोगी,
गोरा नु वियावान आ गया ....

बैल दी कर ओह सवारी आया,
भुत प्रेत बारात लाया,
कैसा कोतक अजीब दिखा रिहा,
मुन्द्रा वाला जोगी,
गोरा नु वियावान आ गया ....

रल गोरा दियां साइयां आइयाँ,
वेख लाडा तुहाडा कुम्लाया,
जेह्दी महिमा शंकर गा रिहा,
मुन्द्रा वाला जोगी,
गोरा नु वियावान आ गया ....


ਗੌਰਾਂ ਨੂੰ ਵਿਆਹਵਣ ਆ ਗਿਆ, ਮੁੰਦਰਾਂ ਵਾਲਾ ਜੋਗੀ ll
ਗੌਰਾਂ ਨੂੰ ਵਿਆਹਵਣ ਆ ਗਿਆ, ਨਾਗਾਂ ਵਾਲਾ ਜੋਗੀ
ਸਭੇ ਹੋਸ਼ ਉੜਾਵਨ ਆ ਗਿਆ, ਮੁੰਦਰਾਂ ਵਾਲਾ ਜੋਗੀ
ਗੌਰਾਂ ਨੂੰ ਵਿਆਹਵਣ ਆ ਗਿਆ,,,,,,,,,,,,,,,,,,

ਸੱਪਾਂ ਦੀ ਮਾਲਾ, ਗੱਲ ਵਿਚ ਸਾਜ਼ੇ
ਹੱਥ ਉਸਦੇ, ਤ੍ਰਸ਼ੂਲ ਵਿਰਾਜ਼ੇ ll
ਜੇਹੜਾ ਡੰਮ ਡੰਮ ਡੰਮਰੂ lll ਵਜਾ ਗਿਆ,
ਮੁੰਦਰਾਂ ਵਾਲਾ ਜੋਗੀ
ਗੌਰਾਂ ਨੂੰ ਵਿਆਹਵਣ ਆ ਗਿਆ,,,,,,,,,,,,,,,,,,

ਬੈਲ ਦੀ ਕਰ ਉਹ, ਸਵਾਰੀ ਆਇਆ
ਭੂਤ ਪ੍ਰੇਤ, ਬਰਾਤ ਲਿਆਇਆ ll
ਕੈਸਾ ਕੌਤਕ ਅਜ਼ਬ lll ਦਿਖਾ ਰਿਹਾ,
ਮੁੰਦਰਾਂ ਵਾਲਾ ਜੋਗੀ
ਗੌਰਾਂ ਨੂੰ ਵਿਆਹਵਣ ਆ ਗਿਆ,,,,,,,,,,,,,,,,,,

ਰਲ ਗੌਰਾਂ ਦੀਆਂ, ਸਈਆਂ ਆਈਆਂ
ਵੇਖ ਲਾੜਾ, ਡਾਹਢਾ ਕੁਮਲਾਈਆਂ ll
ਜਿਹਦੀ ਮਹਿਮਾ ਸ਼ੰਕਰ lll ਗਾ ਰਿਹਾ,
ਮੁੰਦਰਾਂ ਵਾਲਾ ਜੋਗੀ
ਗੌਰਾਂ ਨੂੰ ਵਿਆਹਵਣ ਆ ਗਿਆ,,,,,,,,,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ ਬਾਘੀਓ ਵਾਲੇ
श्रेणी
download bhajan lyrics (897 downloads)