गुरां दे नाल गल्लां कीतियाँ

जी मैं सुपना सुनावा कल रात दा,
गुरां दे नाल गल्लां कीतियाँ,

सतिगुरु आये मेरे वेहड़े,
चानन होया चार चुफेरे,
नि मैं शगुन मनावा उस रात दा,
गुरा दे नाल गला कितियाँ,
जी मैं सुपना सुनावा...

जी मैं कोल गुरा दे बेह गई,
पता लगाया न की की गला कहि गई,
वेला मिलिया सबबी मुलाकात दा,
गुरा दे नाल गल्ला कितियाँ,
जी मैं सुपना सुनावा........

जी मैं दर्श गुरा दा पा लिया,
बाह फड के मैं कोल बिठा लिया,
जी मैं रोम रोम हरषा लिया,
गुर दे नाल गल्ला कितियाँ,
जे मैं सुपना सुनावा......

ਜੀ ਮੈਂ ਸੁਪਨਾ, ਸੁਣਾਵਾਂ ਕੱਲ ਰਾਤ ਦਾ,
ਗੁਰਾਂ ਦੇ ਨਾਲ, ਗੱਲਾਂ ਕੀਤੀਆਂ ll

ਸਤਿਗੁਰੂ ਆਏ, ਮੇਰੇ ਵੇਹੜੇ
ਚਾਨਣ ਹੋਇਆ, ਚਾਰ ਚੁਫੇਰੇ ll
ਨੀ ਮੈਂ ਸ਼ਗੁਨ, ਮਨਾਵਾਂ ਉਸ ਰਾਤ ਦਾ,
ਗੁਰਾਂ ਦੇ ਨਾਲ, ਗੱਲਾਂ ਕੀਤੀਆਂ
ਜੀ ਮੈਂ ਸੁਪਨਾ, ਸੁਣਾਵਾਂ,,,,,,,,,,,,,,

ਜੀ ਮੈਂ ਕੋਲ, ਗੁਰਾਂ ਦੇ ਬਹਿ ਗਈ
ਪਤਾ ਲੱਗਿਆ ਨਾ, ਕੀ ਕੀ ਗੱਲਾਂ ਕਹਿ ਗਈ ll
ਵੇਲਾ ਮਿਲਿਆ, ਸਬੱਬੀ ਮੁਲਾਕਾਤ ਦਾ,
ਗੁਰਾਂ ਦੇ ਨਾਲ, ਗੱਲਾਂ ਕੀਤੀਆਂ
ਜੀ ਮੈਂ ਸੁਪਨਾ, ਸੁਣਾਵਾਂ,,,,,,,,,,,,,,

ਜੀ ਮੈਂ ਦਰਸ, ਗੁਰਾਂ ਦਾ ਪਾ ਲਿਆ
ਬਾਂਹ ਫੜ੍ਹ ਕੇ ਮੈਂ, ਕੋਲ ਬਿਠਾ ਲਿਆ ll
ਜੀ ਮੈਂ ਰੋਮ ਰੋਮ, ਹਰਸ਼ਾ ਲਿਆ,
ਗੁਰਾਂ ਦੇ ਨਾਲ, ਗੱਲਾਂ ਕੀਤੀਆਂ
ਜੀ ਮੈਂ ਸੁਪਨਾ, ਸੁਣਾਵਾਂ,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (916 downloads)