Menu
×
प्रथम पन्ना
home
कृष्ण भजन
krishna bhajans
शिव भजन
shiv bhajans
हनुमान भजन
hanuman bhajans
साईं भजन
sai bhajans
जैन भजन
jain bhajans
दुर्गा भजन
durga bhajans
गणेश भजन
ganesh bhajans
राम भजन
raam bhajans
गुरुदेव भजन
gurudev bhajans
विविध भजन
miscellaneous bhajans
विष्णु भजन
vishnu bhajans
बाबा बालक नाथ भजन
baba balak nath bhajans
देश भक्ति भजन
patriotic bhajans
खाटू श्याम भजन
khatu shaym bhajans
रानी सती दादी भजन
rani sati dadi bhajans
बावा लाल दयाल भजन
bawa lal dayal bhajans
शनि देव भजन
shani dev bhajans
आज का भजन
bhajan of the day
भजन जोड़ें
add bhajans
विषय अनुसार भजन
Browse tags
Get it on Google Play Join Bhajan Ganga Whatsapp channel



Currently you are visiting mobile version. Click http://www.bhajanganga.com/ for full version

चरना दा रख लो सेवादार charna da rkh lo sewadaar

बाबा जी मेनू चरना दा रख लो सेवादार,
तेरे दर दी करा चाकरी तेरे दर दी जय हो,
तेरे दर दी करा चाकरी हां करदे इक वार,
बाबा जी मेनू चरना दा रख लो सेवादार,

नित उठ के इसनान करावा,
रोट पकावा भोग लगावा,
मैं तेरा दर्शन पावा रोज मैं तेरा जै हो,
मैं तेरा दर्शन पावा मिल जाए तेरा प्यार,
बाबा जी मेनू चरना दा रख लो सेवादार,

बाबा जी नाल गल हो जावे,
सारी मुस्किल हल हो जावे,
गल मेरी इस पल हो जावे गल मेरी है हो,
गल मेरी इस पल हो जावे कल दा की इतवार,
बाबा जी मेनू चरना दा रख लो सेवादार,


अरज मेरी मंजूर एह कर लो,
चरना दे विच नोकर थर लो,
भाग जगा देयो सुत्डे मेरे भाग जगा देयो जय हो
भाग जगा देयो सुत्डे मेरे कर देयो बेडा पार,
बाबा जी मेनू चरना दा रख लो सेवादार,

नोकर बनके कोल ख्लोवा,
तेथो दूर कदे न होवा,
तेरे दर दा देवा पेहरा तेरे दर दा जै हो
तेरे दर दा देवा पेहरा बनके पेहरे दार,
बाबा जी मेनू चरना दा रख लो सेवादार,


ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll
ਤੇਰੇ ਦਰ ਦੀ ਕਰਾਂ ਚਾਕਰੀ, ਤੇਰੇ ਦਰ ਦੀ,,,ਜੈ ਹੋ,  
ਤੇਰੇ ਦਰ ਦੀ ਕਰਾਂ ਚਾਕਰੀ, ਹਾਂ ਕਰਦੇ ਇੱਕ ਵਾਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll

ਨਿੱਤ ਉੱਠ ਕੇ, ਇਸ਼ਨਾਨ ਕਰਾਂਵਾਂ l
ਰੋਟ ਪਕਾਵਾਂ, ਭੋਗ ਲਗਾਵਾਂ ll
ਰੋਜ਼ ਮੈਂ ਤੇਰਾ ਦਰਸ਼ਨ ਪਾਵਾਂ, ਰੋਜ਼ ਮੈਂ ਤੇਰਾ,,,ਜੈ ਹੋ,  
ਰੋਜ਼ ਮੈਂ ਤੇਰਾ ਦਰਸ਼ਨ ਪਾਵਾਂ, ਮਿਲ ਜਾਏ ਤੇਰਾ ਪਿਆਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll

ਬਾਬਾ ਜੀ ਨਾਲ, ਗੱਲ ਹੋ ਜਾਵੇ l
ਸਾਰੀ ਮੁਸ਼ਕਿਲ, ਹੱਲ ਹੋ ਜਾਵੇ ll
ਗੱਲ ਮੇਰੀ ਇਸ ਪੱਲ ਹੋ ਜਾਵੇ, ਗੱਲ ਮੇਰੀ,,,ਜੈ ਹੋ,  
ਗੱਲ ਮੇਰੀ ਇਸ ਪੱਲ ਹੋ ਜਾਵੇ, ਕੱਲ ਦਾ ਕੀ ਇਤਵਾਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll

ਅਰਜ਼ ਮੇਰੀ, ਮਨਜ਼ੂਰ ਏਹ ਕਰ ਲਓ l
ਚਰਨਾਂ ਦੇ ਵਿੱਚ, ਨੌਕਰ ਧਰ ਲਓ ll
ਭਾਗ ਜਗਾ ਦਿਓ ਸੁੱਤੜੇ ਮੇਰੇ, ਭਾਗ ਜਗਾ ਦਿਓ,,,ਜੈ ਹੋ,  
ਭਾਗ ਜਗਾ ਦਿਓ ਸੁੱਤੜੇ ਮੇਰੇ, ਕਰ ਦਿਓ ਬੇੜਾ ਪਾਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll

ਨੌਕਰ ਬਣਕੇ, ਕੋਲ ਖ਼ਲੋਵਾਂ l
ਤੈਥੋਂ ਦੂਰ, ਕਦੇ ਨਾ ਹੋਵਾਂ ll
ਤੇਰੇ ਦਰ ਦਾ ਦੇਵਾਂ ਪਹਿਰਾ, ਤੇਰੇ ਦਰ ਦਾ,,,ਜੈ ਹੋ,
ਤੇਰੇ ਦਰ ਦਾ ਦੇਵਾਂ ਪਹਿਰਾ, ਬਣਕੇ ਪਹਿਰੇਦਾਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (1407 downloads)



Similar Bhajans