बाबा जी मेनू चरना दा रख लो सेवादार,
तेरे दर दी करा चाकरी तेरे दर दी जय हो,
तेरे दर दी करा चाकरी हां करदे इक वार,
बाबा जी मेनू चरना दा रख लो सेवादार,
नित उठ के इसनान करावा,
रोट पकावा भोग लगावा,
मैं तेरा दर्शन पावा रोज मैं तेरा जै हो,
मैं तेरा दर्शन पावा मिल जाए तेरा प्यार,
बाबा जी मेनू चरना दा रख लो सेवादार,
बाबा जी नाल गल हो जावे,
सारी मुस्किल हल हो जावे,
गल मेरी इस पल हो जावे गल मेरी है हो,
गल मेरी इस पल हो जावे कल दा की इतवार,
बाबा जी मेनू चरना दा रख लो सेवादार,
अरज मेरी मंजूर एह कर लो,
चरना दे विच नोकर थर लो,
भाग जगा देयो सुत्डे मेरे भाग जगा देयो जय हो
भाग जगा देयो सुत्डे मेरे कर देयो बेडा पार,
बाबा जी मेनू चरना दा रख लो सेवादार,
नोकर बनके कोल ख्लोवा,
तेथो दूर कदे न होवा,
तेरे दर दा देवा पेहरा तेरे दर दा जै हो
तेरे दर दा देवा पेहरा बनके पेहरे दार,
बाबा जी मेनू चरना दा रख लो सेवादार,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll
*ਤੇਰੇ ਦਰ ਦੀ ਕਰਾਂ ਚਾਕਰੀ, ਤੇਰੇ ਦਰ ਦੀ,,,ਜੈ ਹੋ,
*ਤੇਰੇ ਦਰ ਦੀ ਕਰਾਂ ਚਾਕਰੀ, ਹਾਂ ਕਰਦੇ ਇੱਕ ਵਾਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll
ਨਿੱਤ ਉੱਠ ਕੇ, ਇਸ਼ਨਾਨ ਕਰਾਂਵਾਂ l
ਰੋਟ ਪਕਾਵਾਂ, ਭੋਗ ਲਗਾਵਾਂ ll
*ਰੋਜ਼ ਮੈਂ ਤੇਰਾ ਦਰਸ਼ਨ ਪਾਵਾਂ, ਰੋਜ਼ ਮੈਂ ਤੇਰਾ,,,ਜੈ ਹੋ,
*ਰੋਜ਼ ਮੈਂ ਤੇਰਾ ਦਰਸ਼ਨ ਪਾਵਾਂ, ਮਿਲ ਜਾਏ ਤੇਰਾ ਪਿਆਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll
ਬਾਬਾ ਜੀ ਨਾਲ, ਗੱਲ ਹੋ ਜਾਵੇ l
ਸਾਰੀ ਮੁਸ਼ਕਿਲ, ਹੱਲ ਹੋ ਜਾਵੇ ll
*ਗੱਲ ਮੇਰੀ ਇਸ ਪੱਲ ਹੋ ਜਾਵੇ, ਗੱਲ ਮੇਰੀ,,,ਜੈ ਹੋ,
*ਗੱਲ ਮੇਰੀ ਇਸ ਪੱਲ ਹੋ ਜਾਵੇ, ਕੱਲ ਦਾ ਕੀ ਇਤਵਾਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll
ਅਰਜ਼ ਮੇਰੀ, ਮਨਜ਼ੂਰ ਏਹ ਕਰ ਲਓ l
ਚਰਨਾਂ ਦੇ ਵਿੱਚ, ਨੌਕਰ ਧਰ ਲਓ ll
*ਭਾਗ ਜਗਾ ਦਿਓ ਸੁੱਤੜੇ ਮੇਰੇ, ਭਾਗ ਜਗਾ ਦਿਓ,,,ਜੈ ਹੋ,
*ਭਾਗ ਜਗਾ ਦਿਓ ਸੁੱਤੜੇ ਮੇਰੇ, ਕਰ ਦਿਓ ਬੇੜਾ ਪਾਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll
ਨੌਕਰ ਬਣਕੇ, ਕੋਲ ਖ਼ਲੋਵਾਂ l
ਤੈਥੋਂ ਦੂਰ, ਕਦੇ ਨਾ ਹੋਵਾਂ ll
*ਤੇਰੇ ਦਰ ਦਾ ਦੇਵਾਂ ਪਹਿਰਾ, ਤੇਰੇ ਦਰ ਦਾ,,,ਜੈ ਹੋ,
*ਤੇਰੇ ਦਰ ਦਾ ਦੇਵਾਂ ਪਹਿਰਾ, ਬਣਕੇ ਪਹਿਰੇਦਾਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll
ਅਪਲੋਡਰ- ਅਨਿਲਰਾਮੂਰਤੀਭੋਪਾਲ