Menu
×
प्रथम पन्ना
home
कृष्ण भजन
krishna bhajans
शिव भजन
shiv bhajans
हनुमान भजन
hanuman bhajans
साईं भजन
sai bhajans
जैन भजन
jain bhajans
दुर्गा भजन
durga bhajans
गणेश भजन
ganesh bhajans
राम भजन
raam bhajans
गुरुदेव भजन
gurudev bhajans
विविध भजन
miscellaneous bhajans
विष्णु भजन
vishnu bhajans
बाबा बालक नाथ भजन
baba balak nath bhajans
देश भक्ति भजन
patriotic bhajans
खाटू श्याम भजन
khatu shaym bhajans
रानी सती दादी भजन
rani sati dadi bhajans
बावा लाल दयाल भजन
bawa lal dayal bhajans
शनि देव भजन
shani dev bhajans
आज का भजन
bhajan of the day
भजन जोड़ें
add bhajans
विषय अनुसार भजन
Browse tags
Get it on Google Play Join Bhajan Ganga Whatsapp channel



Currently you are visiting mobile version. Click http://www.bhajanganga.com/ for full version

वज्जे चिमटा/ਵੱਜੇ ਚਿਮਟਾvajje chimta

ਵੱਜੇ ਚਿਮਟਾ

ਹੋ ਵੱਜੇ, ਵੱਜੇ... ਪੌਣਾਹਾਰੀ ਦਾ, ਵੱਜੇ ਚਿਮਟਾ ॥
ਛਣ ਛਣ, ਵੱਜੇ ਚਿਮਟਾ, ਸੋਹਣਾ, ਲੱਗੇ ਚਿਮਟਾ ॥
ਹੋ ਵੱਜੇ, ਵੱਜੇ... ॥ । ਪੌਣਾਹਾਰੀ ਦਾ, ਵੱਜੇ ਚਿਮਟਾ...

ਚਿਮਟਾ, ਵੱਜਿਆ ਸ਼ਾਹ-ਤਲਾਈ ।
ਸਾਰੀ, ਖ਼ਲਕਤ, ਦੇਖਣ ਆਈ ।
ਅੰਬਰੋਂ, ਦੇਵਤੇ, ਫ਼ੁੱਲ ਵਰਸਾਉਂਦੇ ।
ਦੇਖੋ, ਭਗਤ, ਜੈਕਾਰੇ ਲਾਉਂਦੇ ।
ਖੁਸ਼ੀ ਚ, ਮੋਰ ਵੀ, ਪੈਲਾਂ ਪਾਉਂਦੇ ॥
ਜਦ ਵੀ, ਵੱਜੇ ਚਿਮਟਾ...ਜੈ ਹੋ...
ਹੋ ਵੱਜੇ, ਵੱਜੇ... ॥ । ਪੌਣਾਹਾਰੀ ਦਾ, ਵੱਜੇ ਚਿਮਟਾ...

ਚਿਮਟਾ, ਵੱਜਿਆ, ਹੇਠ ਗਰੂਨੇ ।
ਜਿੱਥੇ, ਲਾਏ, ਬਾਬੇ ਨੇ ਧੂਣੇ ।
ਚਿਮਟਾ, ਧੂਣੇ, ਦੇ ਵਿੱਚ ਸੱਜਦਾ ।
ਭਗਤਾਂ, ਦੇ ਹੈ, ਦੁੱਖੜੇ ਕੱਟਦਾ ।
ਦੁੱਖ, ਦਲਿੱਦਰ, ਦੂਰ ਹੈ ਭੱਜਦਾ ॥
ਜਦ ਵੀ, ਵੱਜੇ ਚਿਮਟਾ...ਜੈ ਹੋ...
ਹੋ ਵੱਜੇ, ਵੱਜੇ... ॥ । ਪੌਣਾਹਾਰੀ ਦਾ, ਵੱਜੇ ਚਿਮਟਾ...

ਚਿਮਟਾ, ਵੱਜਿਆ, ਚਰਨ ਗੰਗਾ ਤੇ ।
ਆ ਕੇ, ਭਗਤਾਂ, ਧੂਣੇ ਲਾ ਤੇ ।
ਚੇਤ, ਮਹੀਨੇ, ਸੰਗ ਹੈ ਆਉਂਦੇ ।
ਢੋਲ, ਵਜਾਉਂਦੇ, ਭੰਗੜੇ ਪਾਉਂਦੇ ।
ਜੋਗੀ, ਦੇ ਜੈਕਾਰੇ ਲਾਉਂਦੇ ॥
ਜਦ ਵੀ, ਵੱਜੇ ਚਿਮਟਾ...ਜੈ ਹੋ...
ਹੋ ਵੱਜੇ, ਵੱਜੇ... ॥ । ਪੌਣਾਹਾਰੀ ਦਾ, ਵੱਜੇ ਚਿਮਟਾ...

ਚਿਮਟਾ, ਵੱਜਿਆ, ਦਿਓਟ ਗੁਫ਼ਾ ਤੇ ।
ਜਿੱਥੇ, ਜੋਗੀ, ਆਪ ਹੈ ਆ ਗਏ ।
ਹਰਦਮ, ਭਗਤੀ, ਦਾ ਰੰਗ ਬਰਸੇ ।
ਲੱਖਾਂ, ਭਗਤ ਹੈ, ਏਥੋਂ ਤਰ ਗਏ ।
ਲੱਕੀ, ਦੱਸਦਾ, ਸਿਫ਼ਤਾਂ ਗਾ ਕੇ ॥
ਜਦ ਵੀ, ਵੱਜੇ ਚਿਮਟਾ...ਜੈ ਹੋ...
ਹੋ ਵੱਜੇ, ਵੱਜੇ... ॥ । ਪੌਣਾਹਾਰੀ ਦਾ, ਵੱਜੇ ਚਿਮਟਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

वज्जे चिमटा

हो वज्जे, वज्जे... पौणहारी दा, वज्जे चिमटा।।
छण छण, वज्जे चिमटा, सोहणा, लग्गे चिमटा।।
हो वज्जे, वज्जे... पौणहारी दा, वज्जे चिमटा...

चिमटा, वज्जिया शाह-तलाई।
सारी, खल्कत, देखण आई।
अंबरों, देवते, फुल वरसाउँदे।
देखो, भगत, जैकारे लाउँदे।
खुशी च, मोर वी, पैलां पाउँदे।।
जद वी, वज्जे चिमटा... जै हो...
हो वज्जे, वज्जे... पौणहारी दा, वज्जे चिमटा...

चिमटा, वज्जिया, हेठ गरूने।
जिथे, लाए, बाबे ने धूणे।
चिमटा, धूणे दे विच सजदा।
भगतां दे है, दुःखड़े कट्दा।
दुख, दलिद्दर, दूर है भग्गदा।।
जद वी, वज्जे चिमटा... जै हो...
हो वज्जे, वज्जे... पौणहारी दा, वज्जे चिमटा...

चिमटा, वज्जिया, चरण गंगा ते।
आ के, भगतां, धूणे ला ते।
चेत, महीने, संग है आउंदे।
ढोल, वजाउँदे, भंगड़े पाउँदे।
जोगी दे जैकारे लाउँदे।।
जद वी, वज्जे चिमटा... जै हो...
हो वज्जे, वज्जे... पौणहारी दा, वज्जे चिमटा...

चिमटा, वज्जिया, दिओट गुफ़ा ते।
जिथे, जोगी, आप है आ गए।
हरदम, भगती दा रंग बरसे।
लखां, भगत है, एथों तर गए।
लक्की, दस्स

download bhajan lyrics (516 downloads)



Similar Bhajans